Rama Refinery

Rama Refinery: ਰਾਮਾਂ ਰਿਫਾਇਨਰੀ ’ਚ ਗੈਸ ਚੜ੍ਹਨ ਨਾਲ ਤਿੰਨ ਮਜ਼ਦੂਰਾਂ ਦੀ ਮੌਤ

Rama Refinery: ਬਠਿੰਡਾ, (ਸੁਖਜੀਤ ਮਾਨ) । ਰਾਮਾਂ ਮੰਡੀ ਨੇੜੇ ਸਥਿਤ ਗੁਰੂ ਗੋਬਿੰਦ ਸਿੰਘ ਰਿਫਾਇਨਰੀ ’ਚ ਸੀਵਰੇਜ ਦੀ ਸਫਾਈ ਮੌਕੇ ਗੈਸ ਚੜ੍ਹਨ ਨਾਲ ਤਿੰਨ ਜਣਿਆਂ ਦੀ ਮੌਤ ਹੋ ਗਈ ਅਤੇ ਇੱਕ ਦੀ ਹਾਲਤ ਗੰਭੀਰ ਬਣੀ ਹੋਈ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਸੀਵਰੇਜ਼ ਕਰਮਚਾਰੀ ਰਿਫਾਇਨਰੀ ਦੀ ਟਾਊਨਸ਼ਿਪ ’ਚ ਸਫਾਈ ਕਰਨ ਲਈ ਗਏ ਹੋਏ ਸਨ। ਵੇਰਵਿਆਂ ਅਨੁਸਾਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ