ਸਾਡੇ ਨਾਲ ਸ਼ਾਮਲ

Follow us

12.4 C
Chandigarh
Sunday, February 15, 2026
More
    Home Breaking News ਕੋਵਿੰਦ ਨੇ ਬਿਹ...

    ਕੋਵਿੰਦ ਨੇ ਬਿਹਾਰ ਦਿਵਸ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ

    ਕੋਵਿੰਦ ਨੇ ਬਿਹਾਰ ਦਿਵਸ ਮੌਕੇ ਦਿੱਤੀਆਂ ਸ਼ੁਭਕਾਮਨਾਵਾਂ

    ਨਵੀਂ ਦਿੱਲੀ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਬਿਹਾਰ ਸਥਾਪਨਾ ਦਿਵਸ ਦੇ ਮੌਕੇ ’ਤੇ ਰਾਜ ਦੇ ਲੋਕਾਂ ਨੂੰ ਵਧਾਈ ਦਿੱਤੀ ਹੈ। ਸ੍ਰੀ ਕੋਵਿੰਦ ਨੇ ਟਵੀਟ ਕਰਕੇ ਕਿਹਾ, ‘‘ਬਿਹਾਰ ਦਿਵਸ ’ਤੇ ਸਾਰਿਆਂ ਨੂੰ, ਖ਼ਾਸਕਰ ਬਿਹਾਰ ਦੇ ਲੋਕਾਂ ਨੂੰ ਵਧਾਈ! ਬਿਹਾਰ ਵਿਚ ਅਤੀਤ ਦੀ ਵਿਰਾਸਤ ਦੇ ਨਾਲ ਨਾਲ ਅਜੋਕੇ ਸਮੇਂ ਲਈ ਮਾਰਗ ਦਰਸ਼ਕ ਵੀ ਹੈ। ਮੈਨੂੰ ਇਸ ਧਰਤੀ ’ਤੇ ਰਾਜਪਾਲ ਦੀ ਭੂਮਿਕਾ ਨਿਭਾਉਣ ਦਾ ਸਨਮਾਨ ਮਿਲਿਆ ਹੈ, ਜੋ ਕਿ ਸਭ ਤੋਂ ਪੁਰਾਣੇ ਗਣਤੰਤਰ ਤੋਂ ਮਹਾਤਮਾ ਗਾਂਧੀ ਦੇ ਚੰਪਾਰਣ ਸੱਤਿਆਗ੍ਰਹਿ ਦਾ ਗਵਾਹ ਰਿਹਾ ਹੈ। ਇਸ ਮੌਕੇ ਮੇਰੀਆਂ ਸ਼ੁੱਭ ਕਾਮਨਾਵਾਂ। ’’

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.