Railway

Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ

Train Accident: ਯੂਨਾਨ, (ਆਈਏਐਨਐਸ)। ਚੀਨ ਦੇ ਦੱਖਣ-ਪੱਛਮੀ ਯੂਨਾਨ ਪ੍ਰਾਂਤ ਵਿੱਚ ਵੀਰਵਾਰ ਸਵੇਰੇ ਇੱਕ ਭਿਆਨਕ ਰੇਲ ਹਾਦਸਾ ਵਾਪਰਿਆ। ਇੱਕ ਟੈਸਟ ਰੇਲਗੱਡੀ ਦੀ ਲਪੇਟ ਵਿੱਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ ਹੋ ਗਈ ਅਤੇ ਦੋ ਹੋਰ ਜ਼ਖਮੀ ਹੋ ਗਏ। ਟੈਸਟ ਰੇਲਗੱਡੀ ਨੰਬਰ 55537 ਭੂਚਾਲ ਮਾਪਣ ਵਾਲੇ ਉਪਕਰਣਾਂ ਦੀ ਜਾਂਚ ਲਈ ਵਰਤੀ ਜਾ ਰਹੀ ਸੀ। ਟੈਸਟ ਦੌਰਾਨ, […]
Breaking News  ਕੁੱਲ ਜਹਾਨ  ਖਾਸ ਖਬਰ 

Indian Railway News: ਕੇਂਦਰੀ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦੋ ਰੇਲ ਗੱਡੀਆਂ ਚਲਾਉਣ ਦਿੱਤੀ ਪ੍ਰਵਾਨਗੀ

ਫਿਰੋਜ਼ਪੁਰ ਤੋਂ ਹਰਿਦੁਆਰ ਤੇ ਸ੍ਰੀ ਨਾਂਦੇੜ ਸਾਹਿਬ ਲਈ ਦੋ ਰੇਲ ਗੱਡੀਆਂ ਨੂੰ ਮਿਲੀ ਪ੍ਰਵਾਨਗੀ Indian Railway News: (ਜਗਦੀਪ ਸਿੰਘ) ਫਿਰੋਜ਼ਪੁਰ। ਫਿਰੋਜ਼ਪੁਰ ਤੋਂ ਸ੍ਰੀ ਨਾਂਦੇੜ ਸਾਹਿਬ ਅਤੇ ਹਰਿਦੁਆਰ ਤੱਕ ਰੇਲਗੱਡੀ ਚਲਾਉਣ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਹੁਣ ਪੂਰੀ ਹੋਣ ਜਾ ਰਹੀ ਹੈ। ਕੇਂਦਰੀ ਰੇਲ ਮੰਤਰਾਲੇ ਨੇ ਫਿਰੋਜ਼ਪੁਰ ਤੋਂ ਦੋ ਰੇਲ ਗੱਡੀਆਂ ਚਲਾਉਣ ਦੀ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

Railway News: ਇਨ੍ਹਾਂ ਜ਼ਿਲ੍ਹਿਆਂ ’ਚੋਂ ਲੰਘੇਗੀ ਨਵੀਂ ਰੇਲਵੇ ਲਾਈਨ, ਸਰਕਾਰ ਵੱਲੋਂ ਮਿਲੀ ਮਨਜ਼ੂਰੀ

Railway News: ਫਿਰੋਜ਼ਾਬਾਦ (ਵਿਕਾਸ ਪਾਲੀਵਾਲ)। ਕੇਂਦਰੀ ਮੰਤਰੀ ਮੰਡਲ ਨੇ ਰੇਲਵੇ ਦੀ ਮੁੰਬਈ ਤੋਂ ਪ੍ਰਯਾਗਰਾਜ ਟਰੰਕ ਲਾਈਨ ’ਤੇ ਮਨਮਾਡ ਤੋਂ ਖੰਡਵਾ ਤੱਕ ਚਤੁਰਭੁਜੀਕਰਨ ਤੇ ਪ੍ਰਯਾਗਰਾਜ ’ਚ ਮਾਨਿਕਪੁਰ ਤੋਂ ਇਰਾਦਤਗੰਜ ਤੱਕ ਤੀਜੀ ਲਾਈਨ ਵਿਛਾਉਣ ਦੇ ਤਿੰਨ ਅਭਿਲਾਸ਼ੀ ਪ੍ਰੋਜੈਕਟਾਂ ਨੂੰ ਮਨਜ਼ੂਰੀ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ’ਚ 375 […]
Breaking News  ਦਿੱਲੀ  ਖਾਸ ਖਬਰ 

ਰੇਲਵੇ ਨੇ ਅਮਰਨਾਥ ਯਾਤਰਾ ਦੇ ਮੱਦੇਨਜ਼ਰ ਲਿਆ ਇਹ ਵੱਡਾ ਫੈਸਲਾ, ਜਾਣੋ….

ਜੰਮੂ (ਏਜੰਸੀ)। ਭਾਰਤੀ ਰੇਲਵੇ 3 ਜੁਲਾਈ ਤੋਂ ਜੰਮੂ ਲਈ ਮੌਜੂਦਾ ਰੇਲਗੱਡੀਆਂ ਦੀ ਬਾਰੰਬਾਰਤਾ ਵਧਾਏਗਾ ਅਤੇ ਜੰਮੂ ਦੇ ਭਗਵਤੀ ਨਗਰ ਸਥਿਤ ਯਾਤਰੀ ਬੇਸ ਕੈਂਪ ਤੋਂ ਸ਼ੁੱਕਰਵਾਰ ਨੂੰ ਸ਼ੁਰੂ ਹੋਈ ਦੋ ਮਹੀਨੇ ਲੰਬੀ ਅਮਰਨਾਥ ਯਾਤਰਾ ਦੇ ਮੱਦੇਨਜਰ ਨਵੀਆਂ ਰੇਲ ਗੱਡੀਆਂ ਵੀ ਚਲਾਏਗਾ। ਰੇਲਵੇ ਸੂਤਰਾਂ ਨੇ ਦੱਸਿਆ ਕਿ ਸਾਲਾਨਾ ਤੀਰਥ ਯਾਤਰਾ ਲਈ ਦੇਸ਼ ਭਰ ਤੋਂ ਜੰਮੂ ਆਉਣ ਵਾਲੇ […]
ਦੇਸ਼  Breaking News  ਖਾਸ ਖਬਰ 

ਹੋਲੀ ਸਪੈਸ਼ਲ : ਰੇਲਵੇ ਨੇ ਇਸ ਵਾਰ ਚਲਾਈਆਂ 540 ਵਿਸ਼ੇਸ਼ ਰੇਲਾਂ

ਨਵੀਂ ਦਿੱਲੀ (ਏਜੰਸੀ)। ਹੋਲੀ ਪੂਰੇ ਦੇਸ਼ ਲਈ ਬਹੁਤ ਖਾਸ ਤਿਉਹਾਰ ਹੈ। (Holi Special) ਇਸ ਖਾਸ ਮੌਕੇ ’ਤੇ ਲੋਕ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਣ ਲਈ ਘਰ ਜਾਂਦੇ ਹਨ। ਕਈ ਵਾਰ ਰੇਲ ਨਾ ਮਿਲਣ ਕਾਰਨ ਲੋਕਾਂ ਨੂੰ ਮਜ਼ਬੂਰੀਵੱਸ ਘਰੋਂ ਦੂਰ ਹੀ ਰਹਿਣਾ ਪੈ ਜਾਂਦਾ ਹੈ। ਅਜਿਹੇ ’ਚ ਭਾਰਤੀ ਰੇਲਵੇ ਨੇ ਰੇਲ ਯਾਤਰੀਆਂ ਨੂੰ ਵੱਡੀ ਖੁਸ਼ਖ਼ਬਰੀ ਦਿੱਤੀ ਹੈ। […]
ਦੇਸ਼  Breaking News  ਖਾਸ ਖਬਰ 

ਸਰਸਾ ਤੇ ਨੇੜੇ-ਤੇੜੇ ਦੇ ਲੋਕਾਂ ਨੂੂੰ ਰੇਲਵੇ ਦਾ ਤੋਹਫ਼ਾ, ਮਿਲੀ ਨਵੀਂ ਰੇਲ ਸੇਵਾ

ਸਾਂਸਦ ਸੁਨੀਤਾ ਦੁੱਗਲ ਨੇ Sirsa ਰੇਲਵੇ ਸਟੇਸ਼ਨ ਤੋਂ ਕੋਟਾ-ਹਿਸਾਰ ਐਕਸਪ੍ਰੈੱਸ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਸਰਸਾ (Sirsa News) (ਸੁਨੀਲ ਵਰਮਾ)। ਸਾਂਸਦ ਸੁਨੀਤਾ ਦੁੱਗਲ (Sunita Duggal) ਨੇ ਸ਼ਨਿੱਚਰਵਾਰ ਨੂੰ ਸਰਸਾ ਰੇਲਵੇ ਸਟੇਸ਼ਨ ਤੋਂ ਰਿੰਗਸ (ਖਾਟੂ ਸ਼ਿਆਮ ਜੀ), ਜੈਪੁਰ ਅਤੇ ਕੋਟਾ ਜਾਣ ਵਾਲੀ ਰੇਲਗੱਡੀ ਨੰਬਰ 19807/08 ਅਤੇ 19813/14 ਕੋਟਾ-ਹਿਸਾਰ ਐਕਸਪ੍ਰੈਸ ਨੂੰ ਹਰੀ ਝੰਡੀ ਦਿਖਾ ਕੇ […]
ਦੇਸ਼  Breaking News  ਹਰਿਆਣਾ  ਖਾਸ ਖਬਰ 

ਰੇਲਵੇ ਯਾਤਰੀ ਕਿਰਪਾ ਕਰਕੇ ਧਿਆਨ ਦੇਣ

ਰੂਪਨਗਰ (ਸੱਚ ਕਹੂੰ ਨਿਊਜ਼)। ਉੱਤਰੀ ਰੇਲਵੇ ਵੱਲੋਂ ਲਏ ਫੈਸਲੇ ਅਨੁਸਾਰ ਅੰਬਾਲਾ ਡਿਵੀਜ਼ਨ ਦੇ ਸਰਹਿੰਦ ਸੈਕਸ਼ਨ ’ਚ ਚੱਲਣ ਵਾਲੀਆਂ ਦੋ ਟਰੇਨਾਂ ਨੂੰ ਤਿੰਨ ਮਹੀਨਿਆਂ ਲਈ ਬੰਦ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਇਸ ਦੀ ਪੁਸ਼ਟੀ ਕਰਦਿਆਂ ਟਰੈਫਿਕ ਇੰਸਪੈਕਟਰ ਤੇਜਿੰਦਰ ਪਾਲ ਨੇ ਦੱਸਿਆ ਕਿ ਨੰਗਲ ਡੈਮ ਤੋਂ ਸ਼ੁਰੂ ਹੋ ਕੇ ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ, ਭਰਤਗੜ੍ਹ, ਘਨੌਲੀ, […]
ਪੰਜਾਬ  Breaking News  ਖਾਸ ਖਬਰ 

ਰੇਲਵੇ ਨੇ ਧੁੰਦ ਦੇ ਮੱਦੇਨਜ਼ਰ 62 ਟ੍ਰੇਨਾਂ ’ਤੇ ਲਾਈ ਆਰਜੀ ਰੋਕ

ਤਿੰਨ ਰਾਜਾਂ ਵਿਚਾਲੇ ਦੌੜਦੀ ਅੰਬਾਲਾ-ਸ਼੍ਰੀ ਗੰਗਾਨਗਰ ਟ੍ਰੇਨ ਦੀ ‘ਆਰਜੀ ਰੋਕ’ ਨੇ ਵਧਾਈਆ ਹਜ਼ਾਰਾਂ ਮੁਸਾਫਰਾਂ ਦੀਆਂ ਪਰੇਸ਼ਾਨੀਆਂ | Indian Railways ਦਰਜਨਾਂ ਸ਼ਹਿਰਾਂ ਦੇ ਹਜ਼ਾਰਾਂ ਯਾਤਰੀ ਮਹਿੰਗੀ ਬੱਸ ਰਾਹੀਂ ਸਫ਼ਰ ਕਰਨ ਲਈ ਹੋਣਗੇ ਮਜਬੂਰ | Indian Railways ਨਾਭਾ (ਤਰੁਣ ਕੁਮਾਰ ਸ਼ਰਮਾ)। ਹਰਿਆਣਾ ਦੇ ਅੰਬਾਲਾ ਜੰਕਸ਼ਨ ਤੋਂ ਰਾਜਸਥਾਨ ਦੇ ਸ਼੍ਰੀ ਗੰਗਾਨਗਰ ਜੰਕਸ਼ਨ ਤੱਕ ਦੇ ਮੁਸਾਫਰਾਂ ਦੀਆਂ ਫਿਕਰਾਂ ਉਸ […]
ਪੰਜਾਬ  Breaking News  ਖਾਸ ਖਬਰ 

ਰੇਲਵੇ ਦੇ ਗਰੁੱਪ ਡੀ ਭਰਤੀ ਲਈ ਸਿਰਫ਼ ਇੱਕ ਪ੍ਰੀਖਿਆ ਦੀ ਮੰਗ

ਰੇਲਵੇ ਦੇ ਗਰੁੱਪ ਡੀ ਭਰਤੀ ਲਈ ਸਿਰਫ਼ ਇੱਕ ਪ੍ਰੀਖਿਆ ਦੀ ਮੰਗ ਨਵੀਂ ਦਿੱਲੀ। ਭਾਰਤੀ ਰੇਲਵੇ ਵਿੱਚ ਐਨਟੀਪੀਸੀ ਭਰਤੀ ਕਥਿਤ ਅਨਿਯਮਿਤਤਾ ਦਾ ਮੁੱਦਾ ਅੱਜ ਰਾਜ ਸਭਾ ਵਿੱਚ ਉੱਠਿਆ ਅਤੇ ਰੇਲਵੇ ਵਿੱਚ ਗਰੁੱਪ ਡੀ (Railways Group D Exam) ਦੀ ਭਰਤੀ ਲਈ ਸਿਰਫ਼ ਇੱਕ ਪ੍ਰੀਖਿਆ ਲਈ ਜਾਣ ਦੀ ਮੰਗ ਕੀਤੀ ਗਈ ਹੈ। ਇਸਦੇ ਨਾਲ ਹੀ ਬਿਹਾਰ ਅਤੇ ਉੱਤਰ […]
ਦੇਸ਼  Breaking News  ਖਾਸ ਖਬਰ 

ਰੇਲਵੇ ਨੇ ਦੋਵੇਂ ਭਰਤੀ ਪ੍ਰੀਖਿਆਵਾਂ ’ਤੇ ਲਗਾਈ ਰੋਕ

ਰੇਲਵੇ ਨੇ ਦੋਵੇਂ ਭਰਤੀ ਪ੍ਰੀਖਿਆਵਾਂ ’ਤੇ ਲਗਾਈ ਰੋਕ ਨਵੀਂ ਦਿੱਲੀ। ਰੇਲ ਮੰਤਰਾਲੇ ਨੇ ਪਹਿਲੇ ਪੜਾਅ ਲਈ ਰੇਲਵੇ ਭਰਤੀ ਬੋਰਡ ਦੀਆਂ ਗੈਰ-ਤਕਨੀਕੀ ਪ੍ਰਸਿੱਧ ਸ਼੍ਰੇਣੀ (ਐਨਟੀਪੀਸੀ) ਅਤੇ ਗਰੁੱਪ ਡੀ ਦੀਆਂ ਪ੍ਰੀਖਿਆਵਾਂ ਨੂੰ ਲੈ ਕੇ ਵਿਦਿਆਰਥੀਆਂ ਦੇ ਅੰਦੋਲਨ ਦੇ ਮੱਦੇਨਜ਼ਰ ਦੇਵੇਂ ਪ੍ਰੀਖਿਆਵਾਂ ਨੂੰ ਰੋਕ ਦਿੱਤਾ ਹੈ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਬਿਹਾਰ ਵਿੱਚ ਹਿੰਸਕ ਅੰਦੋਲਨ ਦੇ ਮੱਦੇਨਜ਼ਰ, ਰੇਲਵੇ […]
ਦੇਸ਼  Breaking News  ਖਾਸ ਖਬਰ 

ਰੇਲਵੇ ਨੇ ਆਪਣੀਆਂ ਯਾਤਰੀ ਸੇਵਾਵਾਂ ਕੀਤੀਆਂ 3 ਮਈ ਰੱਦ

ਰੇਲਵੇ ਨੇ ਆਪਣੀਆਂ ਯਾਤਰੀ ਸੇਵਾਵਾਂ ਕੀਤੀਆਂ 3 ਮਈ ਰੱਦ ਨਵੀਂ ਦਿੱਲੀ। ਦੇਸ਼ ‘ਚ ਲਾਕਡਾਊਨ 3 ਮਈ ਤੱਕ ਵੱਧਣ ਤੋਂ ਬਾਅਦ ਭਾਰਤੀ ਰੇਲਵੇ ਨੇ ਵੀ ਆਪਣੀਆਂ ਯਾਤਰੀ ਸੇਵਾਵਾਂ ਨੂੰ 3 ਮਈ ਤਕ ਰੱਦ ਕਰ ਦਿੱਤਾ ਹੈ। ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੇਸ਼ […]
ਦੇਸ਼  Breaking News 

ਰੇਲਵੇ ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ, ਪੀਪੀਪੀ ਯੋਜਨਾ: ਗੋਇਲ

Railway ਦਾ ਨਿੱਜੀਕਰਨ ਨਹੀਂ ਕੀਤਾ ਜਾਵੇਗਾ, ਪੀਪੀਪੀ ਯੋਜਨਾ: ਗੋਇਲ ਨਵੀਂ ਦਿੱਲੀ। ਸਰਕਾਰ ਨੇ ਬੁੱਧਵਾਰ ਨੂੰ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਰੇਲਵੇ (Railway) ਦੇ ਨਿੱਜੀਕਰਨ ਦੀ ਕੋਈ ਯੋਜਨਾ ਨਹੀਂ ਹੈ, ਪਰ ਇਹ ਵੀ ਕਿਹਾ ਹੈ ਕਿ ਪਬਲਿਕ ਪ੍ਰਾਈਵੇਟ ਭਾਈਵਾਲੀ (ਪੀਪੀਪੀ) ਨੂੰ ਸੁਧਾਰ ਲਈ ਵਿਚਾਰ ਕੀਤਾ ਜਾ ਰਿਹਾ ਹੈ। ਰੇਲ ਮੰਤਰੀ ਪੀਯੂਸ਼ ਗੋਇਲ ਨੇ ਲੋਕ ਸਭਾ […]
ਦੇਸ਼  Breaking News  ਦਿੱਲੀ  ਖਾਸ ਖਬਰ