Punjab Traffic Update

Punjab Highway: ਭਾਰੀ ਮੀਂਹ ਕਾਰਨ ਬੰਦ ਹੋਇਆ ਪੰਜਾਬ ਦਾ ਇਹ ਹਾਈਵੇਅ, ਇਸ ਪਾਸੇ ਆਉਣ ਤੋਂ ਪਹਿਲਾਂ ਦਿਓ ਧਿਆਨ

Punjab Highway: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਜ਼ਿਲ੍ਹਾ ਪ੍ਰਸ਼ਾਸਨ ਪਟਿਆਲਾ ਨੇ ਲਗਾਤਾਰ ਮੀਂਹ ਕਾਰਨ ਦੌਲਤਪੁਰ ਵਿਖੇ ਬੜੀ ਨਦੀ ’ਤੇ ਬਣੇ ਅਸਥਾਈ ਡਾਇਵਰਜ਼ਨ (ਹਾਈਵੇ) ਨੂੰ ਅਗਲੇ ਕੁਝ ਦਿਨਾਂ ਲਈ ਬੰਦ ਕਰ ਦਿੱਤਾ ਹੈ। ਪੰਜਾਬ ਮੰਡੀ ਬੋਰਡ ਦੇ ਕਾਰਜਕਾਰੀ ਇੰਜੀਨੀਅਰ (ਸਿਵਲ) ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਡਾਇਵਰਜ਼ਨ ਦੀ ਮਿੱਟੀ ਨਰਮ ਤੇ ਅਸਥਿਰ ਹੋ ਗਈ ਹੈ, ਜਿਸ ਨਾਲ ਯਾਤਰੀਆਂ […]
ਪੰਜਾਬ  Breaking News  ਖਾਸ ਖਬਰ