Punjab Government Quiz Competition

Kaun Banega Crorepati Style Quiz: ਹੁਣ ਪੰਜਾਬ 'ਚ ਵੀ ਹੋਵੇਗਾ ‘ਕੌਣ ਬਣੇਗਾ ਕਰੋੜਪਤੀ’! ਸਰਕਾਰ ਲਿਆ ਰਹੀ ਹੈ ਖ਼ਾਸ ਮੁਕਾਬਲਾ : ਸਪੀਕਰ ਸੰਧਵਾਂ

ਪੰਜਾਬ ਦੇ ਨੌਜਵਾਨਾਂ ਅਤੇ ਵਿਦਿਆਰਥੀਆਂ ਵਿੱਚ ਉਸਾਰੂ ਮੁਕਾਬਲੇ ਦੀ ਭਾਵਨਾ ਪੈਦਾ ਕਰਨ ਅਤੇ ਉਨ੍ਹਾਂ ਦੇ ਬੌਧਿਕ ਪੱਧਰ ਨੂੰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ‘ਕੌਣ ਬਣੇਗਾ ਕਰੋੜਪਤੀ’ ਦੀ ਤਰਜ਼ ’ਤੇ ਵਿਸ਼ੇਸ਼ ਕੁਇਜ਼ ਮੁਕਾਬਲਾ
ਪੰਜਾਬ  ਸੂਬੇ  ਖਾਸ ਖਬਰ