ਸਾਡੇ ਨਾਲ ਸ਼ਾਮਲ

Follow us

26.2 C
Chandigarh
Tuesday, February 17, 2026
More
    Home Breaking News ਪੰਜਾਬ ਦੇ ਬੱਲੇ...

    ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ ਹਸਪਤਾਲ ‘ਚ ਭਰਤੀ

    ਪੰਜਾਬ ਦੇ ਬੱਲੇਬਾਜ ਕ੍ਰਿਸ ਗੇਲ ਹਸਪਤਾਲ ‘ਚ ਭਰਤੀ

    ਅਬੂ ਧਾਬੀ। ਕਿੰਗਜ਼ ਇਲੈਵਨ ਪੰਜਾਬ ਦਾ ਕੈਰੇਬੀਅਨ ਸਲਾਮੀ ਬੱਲੇਬਾਜ਼ ਕ੍ਰਿਸ ਗੇਲ ਹਸਪਤਾਲ ਦਾਖਲ ਹੈ। ਉਸ ਨੂੰ ਹੁਣ ਤਕ ਆਈਪੀਐਲ 13 ਵਿੱਚ ਆਪਣੀ ਟੀਮ ਲਈ ਕੋਈ ਮੈਚ ਖੇਡਣ ਦਾ ਮੌਕਾ ਨਹੀਂ ਮਿਲਿਆ ਹੈ। ਗੇਲ ਨੇ ਇਸ ਦੀ ਪੁਸ਼ਟੀ ਇੰਸਟਾਗ੍ਰਾਮ ‘ਤੇ ਕੀਤੀ ਹੈ। ਗੇਲ ਨੂੰ ਹਸਪਤਾਲ ਕਿਉਂ ਦਾਖਲ ਕਰਵਾਇਆ ਗਿਆ ਹੈ, ਦੀ ਅਜੇ ਪੁਸ਼ਟੀ ਨਹੀਂ ਹੋਈ ਹੈ। ਉਸਨੇ ਸੋਸ਼ਲ ਮੀਡੀਆ ‘ਤੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਹਸਪਤਾਲ ਦੇ ਬੈੱਡ ‘ਤੇ ਪਏ ਫੋਨ ‘ਤੇ ਗੱਲ ਕਰ ਰਿਹਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.