Pune Accident News

Pune Bridge Collapse: ਵੱਡਾ ਹਾਦਸਾ, ਪੁਣੇ ’ਚ ਪੁਲ ਡਿੱਗਿਆ, 6 ਮੌਤਾਂ, ਬਚਾਅ ਕਾਰਜ਼ ਜਾਰੀ

ਇੰਦਰਾਣੀ ਨਦੀ ’ਤੇ ਬਣੇ ਪੁਲ ’ਤੇ ਮੌਜ਼ੂਦ ਸਨ 30 ਸੈਲਾਨੀ ਪੁਣੇ (ਏਜੰਸੀ)। Pune Bridge Collapse: ਮਹਾਰਾਸ਼ਟਰ ਦੇ ਪੁਣੇ ਜ਼ਿਲ੍ਹੇ ’ਚ ਇੱਕ ਨਦੀ ’ਤੇ ਬਣਿਆ ਇੱਕ ਪੁਲ ਐਤਵਾਰ ਨੂੰ ਢਹਿ ਗਿਆ। 25-30 ਸੈਲਾਨੀਆਂ ਦੇ ਵਹਿ ਜਾਣ ਦਾ ਖਦਸ਼ਾ ਹੈ। ਸਥਾਨਕ ਵਿਧਾਇਕ ਸੁਨੀਲ ਸ਼ੈਲਕੇ ਨੇ ਕਿਹਾ ਕਿ ਹੁਣ ਤੱਕ 6 ਲੋਕਾਂ ਦੀ ਮੌਤ ਹੋ ਗਈ ਹੈ। ਜਿਨ੍ਹਾਂ […]
ਦੇਸ਼  Breaking News  ਖਾਸ ਖਬਰ