ਪ੍ਰਧਾਨ ਮੰਤਰੀ ਮੋਦੀ ਦੇ ਆਰਥਿਕ ਸਲਾਹਕਾਰ ਨੇ ਦਿੱਤਾ ਅਸਤੀਫ਼ਾ

Prime Minister, Modis, Economic, Advisor, Resigns

ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਅੰਸ਼ਕਾਲੀਕ ਮੈਂਬਰਸ਼ਿਪ ਤੋਂ ਦਿੱਤਾ ਅਸਤੀਫ਼ਾ  

ਨਵੀਂ ਦਿੱਲੀ, ਪ੍ਰਸਿੱਧ ਅਰਥਸ਼ਾਸਤਰੀ ਤੇ ਸਤੰਭਕਾਰ ਸੁਰਜੀਤ ਭੱਲਾ ਨੇ ਅੱਜ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਦੇ ਆਰਥਿਕ ਸਲਾਹਕਾਰ ਪ੍ਰੀਸ਼ਦ ਦੀ ਅੰਸ਼ਕਾਲੀਕ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਭੱਲਾ ਨੇ ਸੋਸ਼ਲ ਨੈਟਵਰਕਿੰਗ ਸਾਈਟ ਟਵਿੱਟਰ ‘ਤੇ ਲਿਖਿਆ, ‘ਪੀਐਮਈਏਸੀ ਦੀ ਪਾਰਟ-ਟਾਈਮ ਮੈਂਬਰਸ਼ਿਪ ਤੋਂ ਮੈਂ ਇੱਕ ਦਸੰਬਰ ਤੋਂ ਅਸਤੀਫ਼ਾ ਦੇ ਦਿੱਤਾ  ਉਨ੍ਹਾਂ ਇਸ ਦੀ ਵਜ੍ਹਾ ਸੀਐਨਐਨ ਆਈਬੀਐਨ ਚੈੱਨਲ ਨਾਲ ਜੁੜਨਾ ਤੇ ਕਿਤਾਬ ਲਿਖਣਾ ਦੱਸਿਆ ਹੈ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here