PM Kisan Samman Nidhi Yojana

PM Kisan Samman Nidhi Yojana: ਖੁਸ਼ਖਬਰੀ! ਅੱਜ ਇਨ੍ਹਾਂ ਕਿਸਾਨਾਂ ਦੇ ਖਾਤਿਆਂ ਵਿੱਚ ਆਉਣਗੇ 2-2 ਹਜ਼ਾਰ ਰੁਪਏ, ਉਡੀਕ ਹੋਈ ਖਤਮ

ਦੇਸ਼ ਭਰ ਦੇ ਕਿਸਾਨਾਂ ਲਈ ਅੱਜ ਖੁਸ਼ੀ ਭਰਿਆ ਦਿਨ ਹੋਣ ਵਾਲਾ ਹੈ। ਪਿਛਲੇ ਤਿੰਨ ਮਹੀਨਿਆਂ ਤੋਂ ਉਡੀਕ ‘ਚ ਬੈਠੇ ਕਿਸਾਨਾਂ ਦੇ ਖਾਤਿਆਂ ਵਿੱਚ ਅੱਜ ਪੈਸੇ ਆਉਣ ਵਾਲੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਯਾਨੀ 19 ਨਵੰਬਰ, 2025 ਨੂੰ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ (PM-Kisan Samman Nidhi Yojana) ਦੀ ਅਗਲੀ ਯਾਨੀ 21ਵੀਂ ਕਿਸ਼ਤ ਕੁਝ ਸਮੇਂ […]
ਦੇਸ਼  Breaking News  ਖੇਤੀਬਾੜੀ  ਖਾਸ ਖਬਰ 

PM Kisan Yojana: ਕਦੋਂ ਜਾਰੀ ਹੋਵੇਗੀ ਪੀਐੱਮ ਕਿਸਾਨ ਯੋਜਨਾ ਦੀ 20ਵੀਂ ਕਿਸ਼ਤ? ਇੱਥੇ ਜਾਣੋ ਨਵਾਂ ਅਪਡੇਟ

PM Kisan Samman Nidhi Yojana: ਕੀ ਤੁਸੀਂ ਕਿਸਾਨ ਹੋ? ਦਰਅਸਲ, ਕਿਸਾਨਾਂ ਨੂੰ ਖੇਤ ਵਿੱਚ ਫ਼ਸਲਾਂ ਉਗਾਉਣ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਸੋਕਾ ਹੋਵੇ ਜਾਂ ਭਾਰੀ ਮੀਂਹ, ਇਸ ਦਾ ਫ਼ਸਲਾਂ ’ਤੇ ਸਿੱਧਾ ਮਾੜਾ ਅਸਰ ਪੈਂਦਾ ਹੈ। ਕਿਸਾਨ ਦਿਨ-ਰਾਤ ਖੇਤ ’ਚ ਸਖ਼ਤ ਮਿਹਨਤ ਕਰਦਾ ਹੈ ਅਤੇ ਫ਼ਸਲਾਂ ਉਗਾਉਂਦਾ ਹੈ। ਸਰਕਾਰ ਉਨ੍ਹਾਂ ਕਿਸਾਨਾਂ ਦੀ […]
ਦੇਸ਼  Breaking News  ਖੇਤੀਬਾੜੀ  ਖਾਸ ਖਬਰ 

PM Kisan Yojana: ਕੀ ਹੁਣ ਵੀ ਖਾਤੇ ’ਚ ਆ ਸਕਦੀ ਹੈ ਰੁਕੀ ਹੋਈ 19ਵੀਂ ਕਿਸ਼ਤ? ਜਾਣੋ

PM Kisan Samman Nidhi Yojana: ਨਵੀਂ ਦਿੱਲੀ (ਏਜੰਸੀ)। ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਨਾਲ ਜੁੜੇ ਸਾਰੇ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦਾ ਲਾਭ ਦਿੱਤਾ ਜਾਂਦਾ ਹੈ। ਇਹ ਪੈਸਾ ਕੇਂਦਰ ਸਰਕਾਰ ਵੱਲੋਂ ਦਿੱਤਾ ਜਾਂਦਾ ਹੈ ਅਤੇ ਇਹ ਵਿੱਤੀ ਸਹਾਇਤਾ ਸਿੱਧੇ ਲਾਭਪਾਤਰੀਆਂ ਦੇ ਬੈਂਕ ਖਾਤਿਆਂ ’ਚ 2,000 ਰੁਪਏ ਦੀਆਂ ਤਿੰਨ ਕਿਸ਼ਤਾਂ ’ਚ ਭੇਜੀ ਜਾਂਦੀ ਹੈ। […]
ਦੇਸ਼  Breaking News  ਖੇਤੀਬਾੜੀ  ਖਾਸ ਖਬਰ 

PM Kisan Yojana New Rules: ਕਿਸਾਨ ਸਨਮਾਨ ਨਿਧੀ ਯੋਜਨਾ ਦੇ ਨਿਯਮਾਂ ‘ਚ ਮੋਦੀ ਸਰਕਾਰ ਨੇ ਕੀਤਾ ਬਦਲਾਅ, ਜਾਣੋ…

PM Kisan Yojana New Rules: ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਭਾਰਤ ਸਰਕਾਰ ਦੁਆਰਾ ਕਿਸਾਨਾਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਨ ਲਈ ਸ਼ੁਰੂ ਕੀਤੀ ਗਈ ਇੱਕ ਮਹੱਤਵਪੂਰਨ ਯੋਜਨਾ ਹੈ। ਇਸ ਯੋਜਨਾ ਤਹਿਤ ਕਿਸਾਨਾਂ ਨੂੰ ਪ੍ਰਤੀ ਸਾਲ 6000 ਰੁਪਏ ਦੀ ਵਿੱਤੀ ਸਹਾਇਤਾ ਪ੍ਰਦਾਨ ਕੀਤੀ ਜਾਂਦੀ ਹੈ, ਜੋ ਉਨ੍ਹਾਂ ਨੂੰ ਤਿੰਨ ਕਿਸ਼ਤਾਂ ਵਿੱਚ ਦਿੱਤੀ ਜਾਂਦੀ ਹੈ। ਸ਼ੁਰੂ ਤੋਂ […]
ਦੇਸ਼  Breaking News  ਖੇਤੀਬਾੜੀ  ਬਿਜਨਸ  ਖਾਸ ਖਬਰ 
Ad Ad Ad