ਸਾਡੇ ਨਾਲ ਸ਼ਾਮਲ

Follow us

13.9 C
Chandigarh
Thursday, February 26, 2026
More
    Home ਇੱਕ ਨਜ਼ਰ 10 ਦਿਨਾਂ &#82...

    10 ਦਿਨਾਂ ‘ਚ 1.30 ਰੁਪਏ ਮਹਿੰਗਾ ਹੋਇਆ ਪੈਟਰੋਲ

    ਪੈਟਰੋਲ 11 ਪੈਸੇ ਹੋਇਆ ਮਹਿੰਗਾ

    ਨਵੀਂ ਦਿੱਲੀ। ਤੇਲ ਕੀਮਤਾਂ ‘ਚ ਲਗਾਤਾਰ ਹੋ ਰਹੇ ਵਾਧੇ ਦੌਰਾਨ ਮੰਗਲਵਾਰ ਨੂੰ ਇੱਕ ਵਾਰ ਫਿਰ ਪੈਟਰੋਲ ਦੀ ਕੀਮਤ ਵਧ ਗਈ। ਇਹ ਲਗਾਤਾਰ ਛੇਵਾਂ ਦਿਨ ਹੈ ਜਦੋਂ ਪੈਟਰੋਲ ਦੇ ਭਾਅ ਵਧਾ ਦਿੱਤੇ ਗਏ ਹਨ।

    Petrol Pump, Strike, National Capital, Begins

    ਦੇਸ਼ ਦੀ ਰਾਜਧਾਨੀ ਦਿੱਲੀ ‘ਚ ਪੈਟਰੋਲ ਪ੍ਰਤੀ ਲੀਟਰ 11 ਪੈਸੇ ਮਹਿੰਗਾ ਹੋ ਕੇ 81.73 ਰੁਪਏ ‘ਤੇ ਪਹੁੰਚ ਗਿਆ ਹੈ। ਹਾਲਾਂਕਿ ਡੀਜ਼ਲ ਦੀ ਕੀਮਤ ‘ਚ ਪਿਛਲੇ 24 ਦਿਨਾਂ ਤੋਂ ਕੋਈ ਫੇਰਬਦਲ ਨਹੀਂ ਹੋਇਾ ਹੈ। ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਦਿੱਲੀ ‘ਚ ਪੈਟਰੋਲ ਦੀ ਕੀਮਤ ਫਿਰ 13 ਪੈਸੇ ਪ੍ਰਤੀ ਲੀਟਰ ਵਧ ਗਈ ਸੀ। ਤੇਲ ਸਪਲਾਈ ਕੰਪਨੀਆਂ ਨੇ ਲਗਾਤਾਰ 10 ਦਿਨਾਂ ‘ਚ ਸਿਰਫ਼ ਇੱਕ ਦਿਨ ਛੱਡ ਕੇ 9 ਦਿਨਾਂ ‘ਚ ਪੈਟਰੋਲ ਦੀ ਕੀਮਤ 1.30 ਰੁਪਏ ਵਧਾ ਦਿੱਤੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.