Patwari Suspend

Patwari Suspend: ਗਲਤ ਨਾਂਅ ’ਤੇ ਜਮ੍ਹਾਂ ਬੰਦੀ ਚੜਾਉਣ ’ਤੇ ਪਟਵਾਰੀ ਨੂੰ ਕੀਤਾ ਮੁਅੱਤਲ

Patwari Suspend: (ਅਜੈ ਮਨਚੰਦਾ) ਕੋਟਕਪੂਰਾ। ਸ਼ਹਿਰੀ ਸਰਕਲ ਕੋਟਕਪੂਰਾ ਦੇ ਮੁੱਖ ਪਟਵਾਰੀ ਨੂੰ ਡਿਪਟੀ ਕਮਿਸ਼ਨਰ ਵੱਲੋਂ ਮੁਅੱਤਲ ਕੀਤਾ ਗਿਆ ਹੈ । ਸ਼ਿਕਾਇਤਕਰਤਾ ਅਨੂਪ ਸਿੰਗਲਾ ਪੁੱਤਰ ਕ੍ਰਿਸ਼ਨ ਸਿੰਗਲਾ ਵਾਸੀ ਕੋਟਕਪੂਰਾ ਹਾਲ ਆਬਾਦ ਮੁਹਾਲੀ ਮੁਤਾਬਿਕ ਉਸ ਦੇ ਮਾਤਾ-ਪਿਤਾ ਦੇ ਨਾਂਅ ’ਤੇ ਖ਼ਰੀਦੀ ਗਈ ਜਾਇਦਾਦ ਸੰਬੰਧੀ ਇਸੇ ਸਾਲ 27 ਜਨਵਰੀ ਨੂੰ ਫ਼ਰਦ ਬਦਲ ਲਈ ਅਰਜ਼ੀ ਦਿੱਤੀ, ਜਿਸ ’ਤੇ ਸੰਬੰਧਿਤ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  Fraud Alert 
Ad Ad Ad