ਪੁਲਿਸ ਵੱਲੋਂ ਪ੍ਰਵਾਸੀ ਵਿਅਕਤੀ ਦੇ ਅੰਨ੍ਹੇ ਕਤਲ ਦਾ ਮਾਮਲਾ ਹੱਲ, 2 ਮੁਲਜ਼ਮ ਗ੍ਰਿਫਤਾਰ
ਲਾਸ਼ ਹੋਈ ਸੀ ਬਰਾਮਦ, ਮੁਲਜ਼ਮਾਂ ਵੱਲੋਂ ਲੁੱਟ ਖੋਹ ਦੀ ਨੀਅਤ ਨਾਲ ਕੀਤਾ ਕਤਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਇੱਕ ਪ੍ਰਵਾਸੀ ਵਿਅਕਤੀ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾਉਣ ਦਾ ਦਾਅਵਾ ਕੀਤਾ ਹੈ। ਉਂਜ ਇਸ ਤੋਂ ਪਹਿਲਾ ਇਸ ਪ੍ਰਵਾਸੀ ਵਿਅਕਤੀ ਦੀ ਲਾਸ ਬਰਾਮਦ ਹੋਈ ਹੈ, (Murder Case) ਜਿਸ ...
ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ
(ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਤੋਂ ਚੀਕਾ ਰੋਡ ਪਿੰਡ ਪਹਾੜੀਪੂਰ ਨਜਦੀਕ ਟਰੱਕ ਦੀ ਲਪੇਟ ’ਚ ਆਉਣ ਕਾਰਨ ਪਤੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। (Road Accident) ਚੌਂਕੀ ਇੰਚਾਰਜ ਬਲਬੇੜਾ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਤੜਾਂ ਨੇੜੇ ਪਿੰਡ ਅਰਨੋ ਦੇ ...
ਇੱਕ ਲਾਈਨ ਹਾਕੀ ਖੇਡ ’ਚ ਸੁਖਰੀਤ ਸਿੰਘ ਨੇ ਹਾਸਲ ਕੀਤਾ ਗੋਲਡ ਮੈਡਲ
ਮਾਊਟ ਲਿਟਰਾ ਜੀ ਸਕੂਲ ਦੇ ਖਿਡਾਰੀ ਸੁਖਰੀਤ ਸਿੰਘ ਨੂੰ ਮਿਲ ਰਹੀਆਂ ਨੇ ਵਧਾਈਆ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਜ਼ਿਲ੍ਹੇ ਦੇ ਖਿਡਾਰੀ ਖੇਡਾਂ ਵਿੱਚ ਮੱਲ੍ਹਾਂ ਮਾਰ ਰਹੇ ਹਨ ਅਤੇ ਆਪਣੀਆਂ ਕਾਬਲੀਅਤ ਨਾਲ ਸ਼ਹਿਰ, ਸਕੂਲ ਅਤੇ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕਰ ਰਹੇ ਹਨ। ਇਸੇ ਤਰ੍ਹਾਂ ਚੰਡੀਗੜ੍ਹ ’ਚ ਹੋ ਰਹੀ 6...
ਜਨਹਿੱਤ ਸਮਿਤੀ ਨੇ ਰਾਜਿੰਦਰਾ ਹਸਪਤਾਲ ’ਚ ਸਰਾਂ ਖੋਲੀ
ਰਾਜਿੰਦਰਾ ਹਸਪਤਾਲ ਦੇ ਸਹਿਯੋਗ ਨਾਲ ਸ਼ੁਰੂ ਕੀਤੀ ਇਸ ਸਰ੍ਹਾਂ ’ਚ 30 ਬੈਡਾਂ ਦੀ ਹੈ ਸਹੂਲਤ
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਪਿਛਲੇ ਦਿਨੀਂ ਕੀਤਾ ਸੀ ਇਸ ਦਾ ਉਦਘਾਟਨ-ਵਿਨੋਦ ਸ਼ਰਮਾ
(ਨਰਿੰਦਰ ਸਿੰਘ ਬਠੋਈ) ਪਟਿਆਲਾ। ਜਨਹਿੱਤ ਸਮਿਤੀ ਪਟਿਆਲਾ ਜੋ ਇੱਕ ਸਮਾਜ ਸੇਵੀ ਸੰਸਥਾ ਹੈ, ਜਿਸਨੇ ਅੱਜ ਰਾਜਿੰਦਰਾ ਹਸਪਤਾਲ ਦ...
ਪੰਜਾਬੀ ਭਾਸ਼ਾ ਦੀ ਥਾਂ ਅੰਗਰੇਜ਼ੀ ਦਾ ਮੋਹ ਰੱਖਣ ਵਾਲਿਆਂ ’ਤੇ ਕਾਰਵਾਈ ਦੇ ਨਾਂਅ ’ਤੇ ਡੰਗ ਟਪਾ ਰਿਹੈ ਭਾਸ਼ਾ ਵਿਭਾਗ
10 ਸਾਲਾਂ ਵਿੱਚ ਸਿਰਫ਼ ਗਿਣਵੇਂ-ਚੁਣਵੇਂ ਵਿਭਾਗਾਂ ਦੇ ਮੁਲਾਜ਼ਮਾਂ ’ਤੇ ਹੀ ਕੀਤੀ ਕਾਰਵਾਈ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਪੰਜਾਬੀ ਭਾਸ਼ਾ (Punjabi language) ਦੀ ਥਾਂ ਅੰਗਰੇਜ਼ੀ ਭਾਸ਼ਾ ਪ੍ਰਤੀ ਮੋਹ ਰੱਖਣ ਵਾਲੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਵਿਰੁੱਧ ਭਾਸ਼ਾ ਵਿਭਾਗ ਪੰਜਾਬ ਕਾਰਵਾਈ ਦੇ ਨਾਂਅ ’ਤੇ ਸਿਰਫ਼ ਡੰਗ ਹੀ ...
ਚਾਰ ਬਲਾਕਾਂ ਦੀ ਹੋਈ ਸਾਂਝੀ ਨਾਮ ਚਰਚਾ ਕਰਕੇ ਮਨਾਇਆ ‘ਗੁਰੂ ਪੁੰਨਿਆ ਦਿਵਸ’
ਦਰਜਨਾਂ ਬੱਚਿਆਂ ਨੂੰ ਸਟੇਸ਼ਨਰੀ ਤੇ ਠੰਢੇ-ਮਿੱਠੇ ਪਾਣੀ ਦੀ ਲਾਈ ਗਈ ਛਬੀਲ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਨੂਰਾਨੀ ਧਾਮ ਪਟਿਆਲਾ ਵਿਖੇ ਗੁਰੂ ਪੂਰਨਮਾ ਦਿਵਸ ਮੌਕੇ ਅੱਜ ਚਾਰ ਬਲਾਕਾਂ ਦੀ ਸਾਂਝੀ ਨਾਮ ਚਰਚਾ ਦੌਰਾਨ ‘ਗੁਰੂ ਪੁੰਨਿਆ ਦਿਵਸ’ ਪੂਰੇ ਧੂਮ ਧਾਮ ਨਾਲ ਮਨਾਇਆ ਗ...
ਪਿੰਡਾਂ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਵਾਉਣ ਦੀ ਮੁਹਿੰਮ ਪਈ ਮੱਠੀ
2 ਪਿੰਡਾਂ ’ਚੋਂ ਹੀ ਹੋਣਗੇ ਸ਼ਰਾਬ ਦੇ ਠੇਕੇ ਬੰਦ, 3 ਪਿੰਡਾਂ ’ਚੋਂ ਠੇਕੇ ਹੋਣਗੇ ਸ਼ਿਫਟ
ਪਟਿਆਲਾ (ਖੁਸਵੀਰ ਸਿੰਘ ਤੂਰ)। ਪੰਚਾਇਤਾਂ ਵੱਲੋਂ ਪਿੰਡਾਂ ’ਚੋਂ ਸ਼ਰਾਬ ਦੇ ਠੇਕੇ ਬੰਦ ਕਰਾਉਣ ਦੀ ਪਿਛਲੇ ਕਈ ਸਾਲਾਂ ਤੋਂ ਚੱਲ ਰਹੀ ਮੁਹਿੰਮ ਮੱਠੀ ਪੈ ਗਈ ਹੈ। ਵਿਭਾਗ ਦੇ ਅਧਿਕਾਰੀ ਕਾਨੂੰਨੀ ਪੇਚਾਂ ਦਾ ਹਵਾਲਾ ਦੇ ਕੇ ਸ਼ਰਾਬ...
ਸਾਈਬਰ ਠੱਗੀ ਦਾ ਸ਼ਿਕਾਰ ਵਿਅਕਤੀ ਦੇ ਪੈਸੇ 8 ਘੰਟਿਆਂ ’ਚ ਵਾਪਸ ਕਰਵਾਏ, ਜਾਣੋ ਕਿਵੇਂ
(ਖੁਸਵੀਰ ਸਿੰਘ ਤੂਰ) ਪਟਿਆਲਾ। ਪਟਿਆਲਾ ਪੁਲਿਸ ਵੱਲੋਂ ਸਾਈਬਰ ਠੱਗੀ ਦਾ ਸ਼ਿਕਾਰ ਹੋਏ ਵਿਅਕਤੀ ਦੇ 3 ਲੱਖ 7 ਹਜਾਰ ਰੁਪਏ ਸਾਈਬਰ ਸੈੱਲ ਵੱਲੋਂ 8 ਘੰਟਿਆਂ ਵਿੱਚ ਵਾਪਸ ਕਰਵਾਏ ਗਏ। (Cyber Fraud ) ਪਟਿਆਲਾ ਦੇ ਸਾਈਬਰ ਹੈਲਪ ਡੈਸਕ ਵੱਲੋਂ ਦਰਖਾਸਤ ਕਰਤਾ ਸ਼ੁਭਮ ਵੱਲੋਂ ਦਿੱਤੀ ਦਰਖ਼ਾਸਤ ’‘ਤੇ ਕਾਰਵਾਈ ਕਰਦਿਆਂ ਆਨਲਾਈ...
ਗ੍ਰਾਮ ਪੰਚਾਇਤ ਬਲਬੇੜਾ ਦੀ ਨਜਾਇਜ਼ ਕਬਜ਼ੇ ’ਚ ਪਈ 72 ਏਕੜ ਜ਼ਮੀਨ ਕਬਜ਼ਾਧਾਰਕਾਂ ਨੇ ਪੰਚਾਇਤ ਨੂੰ ਸੌਂਪੀ
72 ਏਕੜ ’ਤੇ ਕਾਬਜ਼ 30 ਵਿਅਕਤੀਆਂ ਨੇ ਆਪਸੀ ਸਹਿਮਤੀ ਨਾਲ ਜ਼ਮੀਨ ਪੰਚਾਇਤ ਦੇ ਸਪੁਰਦ ਕੀਤੀ : ਡੀ.ਡੀ.ਪੀ.ਓ. (Gram Panchayat Balbera )
(ਰਾਮ ਸਰੂਪ ਪੰਜੋਲਾ) ਪਟਿਆਲਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਚਾਇਤੀ ਜ਼ਮੀਨਾਂ ’ਤੇ ਕੀਤੇ ਨਜਾਇਜ਼ ਕਬਜ਼ਿਆਂ ਨੂੰ ਛੱਡਣ ਲਈ ਕਬਜ਼ਧਾਰਕਾਂ ਨੂੰ ਦਿੱਤੀ ਚੇਤਾਵਨੀ ਤੋਂ ਬਾ...
Parneet Kaur: ਤੁਸੀਂ 2 ਮਹੀਨੇ ਕੰਮ ਕਰੋ ਮੈਂ ਤੁਹਾਡੇ ਲਈ 5 ਸਾਲ ਕੰਮ ਕਰਾਂਗੀ : ਪਰਨੀਤ ਕੌਰ
ਪਟਿਆਲਾ ਦਾ ਇੱਕ ਮਣਕਾ ਵੀ 400 ਪਾਰ ਦੇ ਮਣਕੇ ’ਚ ਹੋਵੇਗਾ ਸ਼ਾਮਲ: ਅਸੀਮ ਗੋਇਲ
(ਖੁਸ਼ਵੀਰ ਸਿੰਘ ਤੂਰ) ਪਟਿਆਲਾ /ਘਨੌਰ। ਭਾਜਪਾ ਵੱਲੋਂ ਪਟਿਆਲਾ ਜ਼ਿਲ੍ਹੇ ਅੰਦਰ ਲਗਾਤਾਰ ਮੁਹਿੰਮ ਆਰੰਭੀ ਹੋਈ ਹੈ ਜਿਸ ਤਹਿਤ ਅੱਜ ਹਲਕਾ ਘਨੌਰ ਵਿਖੇ ਤ੍ਰਿਦੇਵ ਸੰਮੇਲਨ ਕਰਵਾਇਆ ਗਿਆ। ਭਾਜਪਾ ਆਗੂ ਵਿਕਾਸ ਸ਼ਰਮਾ ਦੀ ਅਗਵਾਈ ਹੇਠ ਕਰਵਾਏ ...