ਮੀਂਹ ਦਾ ਅਸਰ : ਬਿਜਲੀ ਦੀ ਮੰਗ 7 ਹਜ਼ਾਰ ਮੈਗਾਵਾਟ ਘਟੀ
ਥਰਮਲਾਂ ਨੇ ਪੈਦਾਵਾਰ ਕੀਤੀ ਅੱਧੀ, ਬੀਤੇ ਕੱਲ੍ਹ 14500 ਮੈਗਾਵਾਟ ਤੋਂ ਜਿਆਦਾ ਚੱਲ ਰਹੀ ਸੀ ਮੰਗ ( Electricity )
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸੂਬੇ ਅੰਦਰ ਭਾਰੀ ਮੀਂਹ ਪੈਣ ਕਾਰਨ ਹੁੰਮਸ ਭਰੀ ਗਰਮੀ ਤੋਂ ਰਾਹਤ ਮਿਲੀ ਹੈ। ਮੀਂਹ ਪੈਣ ਕਾਰਨ ਅੱਜ ਬਿਜਲੀ ਦੀ ਮੰਗ ਲਗਭਗ 7 ਹਜ਼ਾਰ ਮੈਗਾਵਾਟ ਹੇਠਾਂ ਆ ਗਈ ਹੈ।...
ਪਾਵਰਕੌਮ ਨੇ ਬਿਜਲੀ ਚੋਰਾਂ ਨੂੰ ਪਾਈ ‘ਕੁੰਡੀ’
ਚੈਕਿੰਗ ਦੌਰਾਨ 22 ਬਿਜਲੀ ਚੋਰ ਕਾਬੂ ਅਤੇ 14.02 ਲੱਖ ਰੁਪਏ ਠੋਕਿਆ ਜੁਰਮਾਨਾ | Powercom
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਬਿਜਲੀ ਚੋਰਾਂ ਨੂੰ ਕਾਬੂ ਕਰਨ ਲਈ ਪੂਰੀ ਤਰ੍ਹਾਂ ਸਰਗਰਮ ਹੈ, ਹਰ ਰੋਜ਼ ਬਿਜਲੀ ਪਾਵਰਕੌਮ ਦੇ ਅੜਿੱਕੇ ਆ ਰਹੇ ਹਨ ਅਤੇ ਇਨ੍ਹਾਂ ਚੋੋਰਾਂ ਨੂੰ ਕਾਬੂ ਕਰਨ ਤੋਂ ਬਾਅਦ...
ਸੜਕ ਹਾਦਸੇ ’ਚ ਪਤੀ-ਪਤਨੀ ਦੀ ਮੌਤ
(ਰਾਮ ਸਰੂਪ ਪੰਜੋਲਾ) ਡਕਾਲਾ। ਪਟਿਆਲਾ ਤੋਂ ਚੀਕਾ ਰੋਡ ਪਿੰਡ ਪਹਾੜੀਪੂਰ ਨਜਦੀਕ ਟਰੱਕ ਦੀ ਲਪੇਟ ’ਚ ਆਉਣ ਕਾਰਨ ਪਤੀ ਪਤਨੀ ਦੀ ਮੌਕੇ ’ਤੇ ਹੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। (Road Accident) ਚੌਂਕੀ ਇੰਚਾਰਜ ਬਲਬੇੜਾ ਹਰਭਜਨ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਾਤੜਾਂ ਨੇੜੇ ਪਿੰਡ ਅਰਨੋ ਦੇ ...
ਸਿਖ਼ਰ ’ਤੇ ਚੜ੍ਹੀ ਬਿਜਲੀ ਦੀ ਮੰਗ ਘਟੀ, ਸਰਕਾਰੀ ਥਰਮਲਾਂ ਦੇ 5 ਯੂਨਿਟ ਬੰਦ
ਪਾਵਰਕੌਮ ਨੂੰ ਰਾਹਤ, 3 ਹਜ਼ਾਰ ਮੈਗਾਵਾਟ ਤੋਂ ਜ਼ਿਆਦਾ ਡਿੱਗੀ ਬਿਜਲੀ ਦੀ ਮੰਗ | Government Thermals
ਸਰਕਾਰੀ ਥਰਮਲਾਂ ਦੇ 2 ਜਦੋਂਕਿ ਪ੍ਰਾਈਵੇਟ ਥਰਮਲਾਂ ਦੇ 7 ਯੂਨਿਟ ਚਾਲੂ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੰਜਾਬ ਅੰਦਰ ਕਈ ਥਾਈਂ ਮੀਂਹ ਪੈਣ ਤੋਂ ਬਾਅਦ ਸਿਖਰ ਚੜ੍ਹੀ ਬਿਜਲੀ ਦੀ ਮੰਗ 3 ਹਜ਼ਾਰ ਮੈਗਾਵਾ...
ਪੰਜਾਬ ਦੇ ਯਾਤਰੀ ਘਰਾਂ ਤੋਂ ਨਾ ਨਿਕਲਣ ਬਾਹਰ, ਕੱਚੇ ਕਾਮਿਆਂ ਦਾ ਵੱਡਾ ਐਲਾਨ
ਯੂਨੀਅਨ ਆਗੂਆਂ ਦਾ ਦਾਅਵਾ, 7 ਹਜ਼ਾਰ ਦੇ ਕਰੀਬ ਕੱਚੇ ਕਾਮੇ ਹੜਤਾਲ ਤੇ | PRTC
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪੀਆਰਟੀਸੀ (PRTC) ਪਨਬੱਸ ਦੇ ਕੱਚੇ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਅੱਜ ਚੱਕਾ ਜਾਮ ਕੀਤਾ ਹੋਇਆ ਹੈ ਜਿਸ ਨੂੰ ਲੈ ਕੇ ਆਮ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ...
ਘੱਗਰ ਦਰਿਆ ’ਚ ਉਫਾਨ, ਪੰਜਾਬ ’ਚ ਹੜ੍ਹ ਦੇ ਖਤਰੇ ਸਬੰਧੀ ਅਲਰਟ
ਮੋਹਾਲੀ (ਐੱਮ.ਕੇ.ਸ਼ਾਇਨਾ)। ਹਿਮਾਚਲ ਪ੍ਰਦੇਸ਼ ’ਚ ਭਾਰੀ ਮੀਂਹ ਕਾਰਨ ਪੰਜਾਬ ’ਚ ਵੀ ਹੜ੍ਹਾਂ ਦਾ ਖਤਰਾ ਵਧ ਗਿਆ ਹੈ। ਘੱਗਰ (Ghaggar River) ਦਰਿਆ ’ਚ ਅਚਾਨਕ ਪਾਣੀ ਦਾ ਪੱਧਰ ਵਧਿਆ ਹੈ। ਘੱਗਰ ਦਰਿਆ ਦੇ ਪਾਣੀ ਦੇ ਤੇਜ ਵਹਾਅ ਕਾਰਨ ਮੋਹਾਲੀ ਪ੍ਰਸ਼ਾਸਨ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਹਨ। ਮੋਹਾਲੀ ਦੇ ਡੀਸੀ ਨ...
ਸਸਤੇ ਸਰਕਾਰੀ ਅਨਾਜ ਦੇ ਕੱਟੇ ਜਾ ਰਹੇ ਕਾਰਡਾਂ ਕਾਰਨ ਹਲਕਾ ਨਾਭਾ ’ਚ ਹਾਹਾਕਾਰ
ਗਰੀਬ ਪਰਿਵਾਰਾਂ ਦੇ ਕੱਟੇ ਜਾ ਰਹੇ ਕਾਰਡ ਪੰਜਾਬ ਸਰਕਾਰ ਦੇ ਗਲੇ ਦੀ ਹੱਡੀ ਬਣਨੇ ਸ਼ੁਰੂ | Government Grain
ਬਿਨ੍ਹਾਂ ਠੋਸ ਯੋਜਨਾ ਗਰੀਬਾਂ ਪਰਿਵਾਰਾਂ ਦੀ ਮੱਦਦ ਲਈ ਸਿਆਸੀ ਆਗੂਆਂ ਅੱਗੇ ਆਉਣੇ ਸ਼ੁਰੂ
ਨਾਭਾ (ਤਰੁਣ ਕੁਮਾਰ ਸ਼ਰਮਾ)। ਪੰਜਾਬ ਸਰਕਾਰ ਵੱਲੋਂ ਸਸਤੇ (Government Grain) ਅਨਾਜ ਦੀ ਸਹੂਲਤ ...
ਡਿਪਟੀ ਕਮਿਸ਼ਨਰ ਵੱਲੋਂ ਹੜ੍ਹਾਂ ਆਉਣ ਦੀ ਸੂਰਤ ’ਚ ਬਣਾਈ ਰਣਨੀਤੀ ਦਾ ਲਿਆ ਜਾਇਜ਼ਾ
ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਚੌਕਸ ਤੇ ਹੜ੍ਹਾਂ ਵਰਗੀ ਕਿਸੇ ਵੀ ਹੰਗਾਮੀ ਸਥਿਤੀ ਨਾਲ ਨਜਿੱਠਣ ਲਈ ਤਿਆਰ : ਸਾਕਸ਼ੀ ਸਾਹਨੀ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਪਹਾੜਾਂ ਅਤੇ ਘੱਗਰ ਸਮੇਤ ਹੋਰ ਨਦੀਆਂ ਤੇ ਨਾਲਿਆਂ ਦੇ ਕੈਚਮੈਂਟ ਖੇਤਰ ਵਿੱਚ ਭਾਰੀ ਬਰਸਾਤ ਦੀ ਪੇਸ਼ੀਨਗੋਈ ਦੇ ਮੱਦੇਨਜ਼...
ਸਕੂਲਾਂ ’ਚ ਲਾਜ਼ਮੀ ਤੌਰ ’ਤੇ ਲਾਗੂ ਹੋਵੇ ‘ਲਾਈਫ਼ ਸਕਿੱਲ ਐਜੂਕੇਸ਼ਨ’ : ਪੰਜਾਬੀ ਯੂਨੀਵਰਸਿਟੀ ਦੀ ਖੋਜ ਦਾ ਸੁਝਾਅ
ਅੱਲੜ੍ਹ ਅਵਸਥਾ ਵਿੱਚ ਬੱਚਿਆਂ ਦੇ ਜੋਖ਼ਮ ਸੰਭਾਵਿਤ ਸੁਭਾਅ ਵਿੱਚ ਸੋਧ ਲਈ ਅਜਿਹੀ ਸਿੱਖਿਆ ਲਾਹੇਵੰਦ
(ਖੁਸ਼ਵੀਰ ਸਿੰਘ ਤੂੁਰ) ਪਟਿਆਲਾ। ਜਿਨ੍ਹਾਂ ਪਰਿਵਾਰਾਂ ਵਿੱਚ ਰਿਸ਼ਤਿਆਂ ਦੇ ਆਪਸੀ ਸੰਬੰਧ ਠੀਕ ਨਾ ਹੋਣ ਕਾਰਨ ਜਾਂ ਕਿਸੇ ਹੋਰ ਕਾਰਨ ਹਾਲਾਤ ਸੁਖਾਵੇਂ ਨਹੀਂ, ਉਨ੍ਹਾਂ ਪਰਿਵਾਰਾਂ ਦੇ ਅੱਲੜ੍ਹ ਅਵਸਥਾ ਵਿੱਚ ਵਿਚਰ ਰਹ...
ਪਾਵਰਕੌਮ ਦੀ ਕੁੰਡੀ ’ਚ ਫਸੇ ਬਿਜਲੀ ਚੋਰ, 75 ਲੱਖ ਤੋਂ ਵੱਧ ਦਾ ਠੋਕਿਆ ਜ਼ੁਰਮਾਨਾ
ਪਾਵਰਕੌਮ ਦੀਆਂ ਟੀਮਾਂ ਵੱਲੋਂ 1500 ਤੋਂ ਵੱਧ ਖਪਤਕਾਰਾਂ ਦੀ ਕੀਤੀ ਚੈਕਿੰਗ | Powercom
188 ਖ਼ਪਤਕਾਰ ਵੱਖ ਵੱਖ ਤਰੀਕਿਆਂ ਨਾਲ ਬਿਜਲੀ ਚੋਰੀ ਕਰਦੇ ਫੜੇ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਪਾਵਰਕੌਮ (Powercom) ਦੀਆਂ ਟੀਮਾਂ ਵੱਲੋਂ ਬਿਜਲੀ ਚੋਰਾਂ ਨੂੰ ਲਗਾਤਾਰ ਦਬੋਚਿਆ ਜਾ ਰਿਹਾ ਹੈ। ਵੱਧਦੀ ਗਰਮੀ ਕਾਰ...