ਸਾਡੇ ਨਾਲ ਸ਼ਾਮਲ

Follow us

18.7 C
Chandigarh
Wednesday, February 18, 2026
More
    Home Breaking News ਪਟਿਆਲਾ ਮੋਹਰੀ ...

    ਪਟਿਆਲਾ ਮੋਹਰੀ 12 ਵਜੇ ਤੱਕ 28 ਫੀਸਦੀ ਵੋਟਿੰਗ

    Patiala, Tops, 28 Percent, Voting

    ਪਟਿਆਲਾ ਮੋਹਰੀ 12 ਵਜੇ ਤੱਕ 28 ਫੀਸਦੀ ਵੋਟਿੰਗ

    ਚੰਡੀਗੜ੍ਹ, ਅਸ਼ਵਨੀ ਚਾਵਲਾ

    ਅੱਜ ਲੋਕ ਸਭਾ ਚੋਣਾਂ ਲਈ ਵੋਟਿੰਗ ਦੌਰਾਨ ਪਟਿਆਲਾ ਦੇ ਵੋਟਰਾਂ ਨੇ ਸਾਰੇ ਸੂਬੇ ਨਾਲੋਂ ਵੱਧ ਉਤਸ਼ਾਹ ਵਖਾਇਆ। 12 ਵਜੇ ਤੱਕ ਇਸ ਸੀਟ ‘ਤੇ 28.07 ਫੀਸਦੀ ਵੋਟਿੰਗ ਹੋਈ। ਜਦੋਂ ਕਿ ਅੰਮ੍ਰਿਤਸਰ ਬੜਾ ਠੰਢਾ ਰਿਹਾ। ਇਸ ਸਮੇਂ ਤੱਕ ਇੱਥੇ 19.53 ਫੀਸਦੀ ਵੋਟਾਂ ਪਈਆਂ। ਇਸੇ ਤਰ੍ਹਾਂ ਖੰਡੂਰ ਸਾਹਿਬ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ ਵੀ 22 ਫੀਸਦੀ ਤੱਕ ਹੀ ਸੀਮਿਤ ਰਹੇ। ਸਭ ਤੋਂ ਵੱਧ ਉਤਸ਼ਾਹ ਮਾਲਵੇ ‘ਚ ਪਾਇਆ। ਦੁਆਬਾ ਦੂਜੇ ਨੰਬਰ ਤੇ ਦੁਆਬਾ ਸਭ ਤੋਂ ਹੇਠਾ ਰਿਹਾ। ਸੰਗਰੂਰ ‘ਚ 26.17 ਬਠਿੰਡਾ 26.64, ਫਿਰੋਜਪੁਰ 25.59, ਫਰੀਦਕੋਟ 22.95 ਗੁਰਦਾਸਪੁਰ 26.26 ਫੀਸਦੀ ਵੋਟਾਂ ਪੋਲ ਹੋਈਆਂ।

     

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

     

     

    LEAVE A REPLY

    Please enter your comment!
    Please enter your name here