Farmers Protest: ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਦਿੱਲੀ ਕੂਚ, ਛੱਡੇ ਅੱਥਰੂ ਗੈਸ ਦੇ ਗੋਲੇ, 1 ਕਿਸਾਨ ਜ਼ਖਮੀ
ਪੁਲਿਸ ਵੱਲੋਂ ਪਿੱਛੇ ਹਟਣ ਦੀ ਚਿਤਾਵਨੀ | Farmers Protest
Farmers Protest: ਸ਼ੰਭੂ (ਸੱਚ ਕਹੂੰ ਨਿਊਜ਼)। ਪੰਜਾਬ ਦੇ 101 ਕਿਸਾਨ ਦੁਪਹਿਰ 12 ਵਜੇ ਸ਼ੰਭੂ ਬਾਰਡਰ ਤੋਂ ਪੈਦਲ ਦਿੱਲੀ ਲਈ ਰਵਾਨਾ ਹੋਏ, ਪਰ ਹਰਿਆਣਾ ਪੁਲਿਸ ਨੇ ਸਰਹੱਦ ’ਤੇ ਰੋਕ ਲਿਆ। ਇੱਥੇ ਪੁਲਿਸ ਤੇ ਕਿਸਾਨਾਂ ’ਚ ਤਕਰਾਰ ਹੋ ਗਈ। ਹਰਿਆਣਾ ਪੁਲ...
Nabha News: ਸਾਈਕਲ ਵਾਲੇ ਵਿਧਾਇਕ ਨੇ ਪਿਤਾ ਦੀ ਯਾਦ ਨੂੰ ਸਮਰਪਿਤ 13 ਸਾਈਕਲ ਲੋੜਵੰਦਾਂ ਨੂੰ ਸੌਂਪੇ
ਆਪਣੇ ਪਿਤਾ ਦੇ ਦਿੱਤੇ ਸੰਸਕਾਰਾਂ ਨੂੰ ਈਮਾਨਦਾਰੀ ਤੇ ਪਾਰਦਰਸ਼ਤਾ ਨਾਲ ਅੱਗੇ ਵਧਾਵਾਂਗੇ : ਦੇਵ ਮਾਨ | Nabha News
ਨਾਭਾ (ਤਰੁਣ ਕੁਮਾਰ ਸ਼ਰਮਾ)। Nabha News: ਸਾਈਕਲ ਵਾਲੇ ਵਿਧਾਇਕ ਵਜੋਂ ਜਾਣੇ ਜਾਂਦੇ ਆਮ ਆਦਮੀ ਪਾਰਟੀ ਦੇ ਹਲਕਾ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵਮਾਨ ਨੇ ਆਪਣੇ ਪਿਤਾ ਦੀ ਅੰਤਿਮ ਸ਼ਰਧਾਂਜਲ...
Kisan Andolan: ਕਿਸਾਨਾਂ ਦਾ 6 ਨੂੰ ਦਿੱਲੀ ਪੈਦਲ ਮਾਰਚ
ਡੀਆਈਜੀ ਪਟਿਆਲਾ ਰੇਜ਼ ਵੱਲੋਂ ਸ਼ੰਭੂ ਬਾਰਡਰ ਤੇ ਕਿਸਾਨਾਂ ਨਾਲ ਮੀਟਿੰਗ | Kisan Andolan
ਅਮਨ ਸ਼ਾਂਤੀ ਬਣਾਈ ਰੱਖਣ ਤੇ ਕਿਸੇ ਅਣਸੁਖਾਵੀ ਘਟਨਾ ਤੋਂ ਦੂਰ ਰਹਿਣ ਦੀ ਗੱਲ ਆਖੀ
ਸੰਭੂ ਬਾਰਡਰ/ਪਟਿਆਲਾ (ਖੁਸ਼ਵੀਰ ਸਿੰਘ ਤੂਰ)। Kisan Andolan: ਸ਼ੰਭੂ ਬਾਰਡਰ ਤੇ ਡਟੇ ਕਿਸਾਨਾਂ ਵੱਲੋਂ 6 ਦਸੰਬਰ ਨੂੰ ਦਿੱਲੀ ਕ...
Patiala News: ਗੁਰੂ ਰਾਮਦਾਸ ਗਊਸ਼ਾਲਾ ਸੋਸਾਇਟੀ ਤੇ ਗ੍ਰਾਮ ਪੰਚਾਇਤ ਬਠੋਈ ਖੁਰਦ ਨੇ ਲਾਇਆ ਖੂਨਦਾਨ ਕੈਂਪ
ਕੈਂਪ ਦੌਰਾਨ 45 ਯੂਨਿਟ ਖੂਨਦਾਨ ਹੋਇਆ | Patiala News
ਹਰ ਸਿਹਤਮੰਦ ਵਿਅਕਤੀ 3 ਮਹੀਨੇ ਬਾਅਦ ਕਰ ਸਕਦਾ ਹੈ ਖੂਨਦਾਨ-ਸਰਪੰਚ ਰਣਧੀਰ ਸਿੰਘ ਬਠੋਈ
ਪਟਿਆਲਾ (ਨਰਿੰਦਰ ਸਿੰਘ ਬਠੋਈ)। Patiala News: ਗੁਰੂ ਰਾਮਦਾਸ ਗਊਸ਼ਾਲਾ ਸੋਸਾਇਟੀ (ਰਜਿ.) ਤੇ ਸਮੂਹ ਗ੍ਰਾਮ ਪੰਚਾਇਤ ਬਠੋਈ ਖੁਰਦ ਵੱਲੋਂ ਪਿੰਡ ਬਠੋਈ ਖੁ...
Punjab Electricity News: ਪਾਵਰਕੌਮ ਨੇ ਉਡਾਏ ਬਿਜਲੀ ਚੋਰਾਂ ਦੇ ਫਿਊਜ਼, ਠੋਕਿਆ 28 ਕਰੋੜ ਜ਼ੁਰਮਾਨਾ
8750 ਖਪਤਕਾਰਾਂ ਤੋਂ ਬਿਜਲੀ ਚੋਰੀ ਵਾਧੂ ਲੋਡ ਦੇ ਵਸੂਲੇ 28 ਕਰੋੜ ਰੁਪਏ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Punjab Electricity News: ਪਾਵਰਕੌਮ ਨੇ ਪੰਜਾਬ ਅੰਦਰ ਬਿਜਲੀ ਚੋਰਾਂ ਦੇ ਫਿਊਜ ਉਡਾਏ ਹਨ। ਪਾਵਰਕੌਮ ਵੱਲੋਂ ਬਿਜਲੀ ਚੋਰੀ ਕਰਦੇ 8750 ਖਪਤਕਾਰਾਂ ਨੂੰ 28 ਕਰੋੜ ਰੁਪਏ ਦਾ ਜ਼ੁਰਮਾਨਾ ਕੀਤਾ ਗਿਆ ਹੈ। ਪਾ...
Shambhu Border: ਸ਼ੰਭੂ ਬਾਰਡਰ ’ਤੇ ਵਧੀ ਹਲਚਲ, ਰਸਤਾ ਖੋਲ੍ਹਣ ਦੀ ਤਿਆਰੀ?
ਸ਼ੰਭੂ ਬਾਰਡਰ ਦਾ ਇੱਕ ਹਿੱਸਾ ਖੋਲ੍ਹਿਆ ਜਾਵੇਗਾ
ਬਿਨ੍ਹਾਂ ਟਰੈਕਟਰ-ਟਰਾਲੀਆਂ ਤੋਂ ਦਿੱਲੀ ਜਾ ਸਕਣਗੇ ਕਿਸਾਨ
ਪਟਿਆਲਾ (ਸੱਚ ਕਹੂੰ/ਖੁਸ਼ਵੀਰ ਤੂਰ)। Shambhu Border: ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਆਗੂ ਜਗਜੀਤ ਸਿੰਘ ਡੱਲੇਵਾਲ ਨੂੰ ਹਰਿਆਣਾ-ਪੰਜਾਬ ਦੇ ਖਨੌਰੀ ਸਰਹੱਦ ’ਤੇ ਭੁੱਖ ਹੜਤਾਲ ਸ਼ੁਰੂ ਕਰਨ...
Jagjit Singh Dallewal: ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਭਲਕੇ ਤੋਂ ਖਨੌਰੀ ਬਾਰਡਰ ਵਿਖੇ ਮਰਨ ਵਰਤ ਕਰਨਗੇ ਸ਼ੁਰੂ
ਖਨੌਰੀ ਬਾਰਡਰ ’ਤੇ ਵੱਡੀ ਗਿਣਤੀ ਕਿਸਾਨ ਪੁੱਜਣੇ ਹੋਏ ਸ਼ੁਰੂ | Jagjit Singh Dallewal
ਡੱਲੇਵਾਲ ਵੱਲੋਂ ਮਰਨ ਵਰਤ ਤੋਂ ਪਹਿਲਾਂ ਆਪਣੀ ਸਾਰੀ ਜ਼ਮੀਨ ਜਾਇਦਾਦ ਪੁੱਤਰ, ਨੂੰਹ ਤੇ ਪੋਤੇ ਦੇ ਨਾਂਅ ਕਰਵਾਈ
ਪਟਿਆਲਾ (ਖੁਸ਼ਵੀਰ ਸਿੰਘ ਤੂਰ)। Jagjit Singh Dallewal: ਸ਼ੰਭੂ ਤੇ ਖਨੌਰੀ ਬਾਰਡਰ ’ਤੇ ਡਟੇ ਕਿਸ...
Body Donation: ਸਰੀਰਦਾਨੀ ਤੇ ਨੇਤਰਦਾਨੀ ਬਣੇ ਬਲਾਕ ਨਾਭਾ ਦੇ ਮਦਨ ਮੋਹਨ ਇੰਸਾਂ
ਨਾਭਾ (ਸੁਰਿੰਦਰ ਕੁਮਾਰ ਸ਼ਰਮਾ)। Body Donation: ਡੇਰਾ ਸੱਚਾ ਸੌਦਾ ਦੀਆਂ ਪਵਿੱਤਰ ਸਿੱਖਿਆਵਾਂ ਤਹਿਤ ਡੇਰਾ ਸ਼ਰਧਾਲੂ ਮਦਨ ਮੋਹਨ ਇੰਸਾਂ ਨੇ ਦੇਹਾਂਤ ਉਪਰੰਤ ਸਰੀਰਦਾਨੀ ਬਣਨ ਦਾ ਮਾਣ ਹਾਸਲ ਕੀਤਾ ਹੈ ਇਸ ਮੌਕੇ 85 ਮੈਂਬਰ ਕਮੇਟੀ ਦੇ ਮੈਂਬਰ ਵਿਜੇ ਕੁਮਾਰ ਇੰਸਾਂ ਨਾਭਾ ਨੇ ਦੱਸਿਆ ਕਿ ਪ੍ਰੇਮੀ ਮਦਨ ਮੋਹਨ (ਪਿੰਕੀ) ...
Punjab News: ਨਾਭਾ ਪੁਲਿਸ ਨੇ ਪਿੰਡ ਰੋਹਟੀ ਛੰਨਾ ਵਿਖੇ ਚਲਾਇਆ ਤਲਾਸ਼ੀ ਅਭਿਆਨ
ਡਰੱਗ ਮਨੀ ਸਮੇਤ ਗਲਤ ਨੰਬਰਾਂ ਵਾਲੇ ਲਗਭਗ ਇੱਕ ਦਰਜਨ ਵਾਹਨ ਜਬਤ ਕੀਤੇ ਗਏ : DSP ਨਾਭਾ | Punjab News
ਨਾਭਾ (ਤਰੁਣ ਕੁਮਾਰ ਸ਼ਰਮਾ)। Punjab News: ਅੱਜ ਸਵੇਰੇ ਤੜਕਸਾਰ ਜਿਲ੍ਹਾ ਪਟਿਆਲਾ ਦੇ ਐਸਪੀ (ਡੀ) ਤੇ ਡੀਐਸਪੀ ਨਾਭਾ ਮਨਦੀਪ ਕੌਰ ਦੀ ਅਗਵਾਈ ’ਚ ਪੁਲਿਸ ਵੱਲੋਂ ਪਿੰਡ ਰੋਹਟੀ ਛੰਨਾ ਵਿਖੇ ਇੱਕ ਵਿਸ਼ੇਸ਼ ਤਲ...
ਪੰਜਾਬ ਦੇ ਇਸ ਸ਼ਹਿਰ ’ਚ ਘੁੰਮਦੇ ਵੇਖੇ ਗਏ ਚੀਤੇ, ਲੋਕਾਂ ’ਚ ਦਹਿਸ਼ਤ ਦਾ ਮਾਹੌਲ
ਫ਼ਤਹਿਗੜ੍ਹ ਸਾਹਿਬ (ਸੱਚ ਕਹੂੰ ਨਿਊਜ਼)। Fatehgarh Sahib: ਹੁਣ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾ ਸ਼ਹਿਰ ’ਚ 2 ਚੀਤੇ ਦੇ ਘੁੰਮਦੇ ਹੋਏ ਦੀ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਹੀ ਹੈ, ਜਿਸ ’ਚ ਚੀਤੇ ਗਲੀ ’ਚ ਘੁੰਮਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਵਾਇਰਲ ਹੋਣ ਨਾਲ ਸ਼ਹਿਰ ਵਾਸੀਆਂ ’ਚ ਦਹਿਸ਼ਤ ਦਾ ਮਾਹੌਲ ਹੈ...