Panama Earthquake Today
<% catList.forEach(function(cat){ %> <%= cat.label %> <% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %> <%= node_description %>
<% } %> <% catList.forEach(function(cat){ %> <%= cat.label %> <% }); %>
Panama Earthquake: ਪਨਾਮਾ ’ਚ ਫਿਰ ਹਿੱਲੀ ਧਰਤੀ, 6.4 ਤੀਬਰਤਾ ਦੇ ਭੂਚਾਲ ਨਾਲ ਦਹਿਸ਼ਤ
Published On
By Khushdeep Singh
ਪਨਾਮਾ ਦੇ ਲੋਕ ਅਜੇ ਕੁਝ ਦਿਨ ਪਹਿਲਾਂ ਆਏ ਸ਼ਕਤੀਸ਼ਾਲੀ ਭੂਚਾਲ ਦੇ ਝਟਕਿਆਂ ਤੋਂ ਉੱਭਰ ਨਹੀਂ ਸਕੇ ਸਨ ਕਿ ਉਨ੍ਹਾਂ ਨੂੰ ਫਿਰ ਤੋਂ 6.4 ਤੀਬਰਤਾ ਦੇ ਇੱਕ ਨਵੇਂ ਝਟਕੇ ਨੇ ਹਿਲਾ ਦਿੱਤਾ। ਇਸਦਾ ਸਭ ਤੋਂ ਵੱਡਾ ਪ੍ਰਭਾਵ ਵੇਰਾਗੁਆਸ ਪ੍ਰਾਂਤ ਦੇ ਸੋਨਾ ਜ਼ਿਲ੍ਹੇ ਵਿੱਚ ਮਹਿਸੂਸ ਕੀਤਾ ਗਿਆ।