ਝੋਨੇ ਦੀ ਭਰੀ ਟਰਾਲੀ ਨੇ ਵਿਅਕਤੀ ਨੂੰ ਲਤੜਿਆ, ਮੌਤ

Paddy, Trolley, Kills Man, Death

ਬਾਲਿਆਂਵਾਲੀ (ਸੱਚ ਕਹੂੰ ਨਿਊਜ਼) ਪਿਛਲੀ ਰਾਤ ਦੋ ਵਾਹਨਾਂ ਦੀ ਟੱਕਰ ਹੋ ਜਾਣ ਕਾਰਣ ਇੱਕ ਵਿਆਕਤੀ ਦੇ ਮਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪੁਲਿਸ ਤੋਂ ਮਿਲੀ ਜਾਣਕਾਰੀ ਮੁਤਾਬਕ ਨਾਜ਼ਰ ਸਿੰਘ 55 ਪੁੱਤਰ ਹੁਕਮਾ ਸਿੰਘ ਵਾਸੀ ਗਿੱਲ ਕਲਾਂ ਰਾਮਪੁਰਾ ਵਿਖੇ ਆਪਣੀ ਮੰਡੀ ਵਿੱਚ ਸੁਟੀ ਫਸਲ ਦੀ ਰਾਖੀ ਲਈ ਜਾ ਰਿਹਾ ਸੀ ਜਦੋਂ ਉਹ ਗਿੱਲ ਕਲਾਂ ਫਾਟਕ ਕੋਲ ਪਹੁੰਚਿਆਂ ਤਾਂ ਉਥੇ ਤਿੰਨ ਪਹੀਆ ਵਾਹਨ ਦੀ ਫੇਟ ਲੱਗਣ ਕਾਰਣ ਆਪਣੇ ਮੋਟਰ ਸਾਈਕਲ ਤੋਂ ਡਿੱਗ ਪਿਆ ਅਤੇ ਪਿਛੇ ਆ ਰਹੀ ਝੋਨੇ ਦੀ ਭਰੀ ਟਰੈਕਟਰ ਟਰਾਲੀ ਨੇ ਉਸ ਨੂੰ ਦਰੜ ਦਿੱਤਾ ਜਿਸ ਨਾਲ ਉਕਤ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ।

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here