ਸਾਡੇ ਨਾਲ ਸ਼ਾਮਲ

Follow us

13.2 C
Chandigarh
Wednesday, February 25, 2026
More
    Home Breaking News ਸੋਹਣੇ ਸਤਿਗੁਰੂ...

    ਸੋਹਣੇ ਸਤਿਗੁਰੂ ਜੀ ਨੇ LIVE ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ, ਲੁੱਟ ਲੋ ਜੀ ਲੁੱਟ ਲੋ ਨਜ਼ਾਰੇ

    Saint Dr MSG

    ਸੋਹਣੇ ਸਤਿਗੁਰੂ ਜੀ ਨੇ LIVE ਆ ਕੇ ਸੰਗਤਾਂ ਨੂੰ ਦਰਸ਼ਨ ਦਿੱਤੇ, ਲੁੱਟ ਲੋ ਜੀ ਲੁੱਟ ਲੋ ਨਜ਼ਾਰੇ

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਯੂਟਿਊਬ ਚੈਨਲ ’ਤੇ ਲਾਈਵ ਹੋ ਕੇ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਡੇਰਾ ਸ਼ਰਧਾਲੂ ਗੁਰੂ ਜੀ ਦੇ ਦਰਸ਼ਨ ਕਰਕੇ ਨਿਹਾਲ ਹੋਏ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਰਨਾਵਾ, ਯੂ.ਪੀ ਦੇ ਆਸ਼ਰਮ ਵਿੱਚ ਪਹੁੰਚੀ ਸਾਧ-ਸੰਗਤ ਵਿੱਚ ਖੁਸ਼ੀਆਂ ਦਾ ਸਾਗਰ ਇਸ ਖੁਸ਼ੀ ਵਿੱਚ ਜਿੱਥੇ ਡੇਰੇ ਦੀ ਸਾਧ-ਸੰਗਤ ਇੱਕ ਦੂਜੇ ਨੂੰ ਗੁਰੂ ਜੀ ਦੇ ਆਗਮਨ ਦੀਆਂ ਵਧਾਈਆਂ ਦੇ ਰਹੀ ਹੈ, ਉੱਥੇ ਹੀ ਸਾਧ-ਸੰਗਤ ਲੱਡੂ ਵੰਡ ਕੇ ਆਪਣੀ ਖੁਸ਼ੀ ਦਾ ਇਜ਼ਹਾਰ ਕਰ ਰਹੀ ਹੈ। ਆਉ, ਪੂਜਨੀਕ ਗੁਰੂ ਜੀ ਦੇ ਅਧਿਆਤਮਿਕ ਬਚਨ ਸੁਣੀਏ…

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here