ਹੁਣ ਇਸ ਸੂਬੇ ਦੀ ਸਰਕਾਰ ਨੇ ਵੀ ਬਦਲਿਆ ਸਕੂਲਾਂ ਦਾ ਸਮਾਂ, ਹੁਣੇ ਵੇਖੋ

School Time

ਸਰਕਾਰ ਨੇ ਨੋਟਿਫਿਕੇਸ਼ਨ ਕੀਤੇ ਜਾਰੀ | Haryana School Time Table

  • 15 ਨਵੰਬਰ ਤੋਂ ਹੋਵੇਗਾ ਸ਼ੁਰੂ | School Time

ਭਿਵਾਨੀ (ਸੱਚ ਕਹੂੰ ਨਿਊਜ਼)। ਹੁਣ ਹਰਿਆਣਾ ਸਰਕਾਰ ਨੇ ਵੀ ਸਕੂਲਾਂ ਦਾ ਸਮਾਂ ਬਦਲ ਦਿੱਤਾ ਹੈ। ਸਰਕਾਰ ਨੇ ਵੱਧਦੀ ਹੋਈ ਠੰਡ ਦੇ ਚੱਲਦੇ ਹੋਏ ਇਹ ਫੈਸਲਾ ਲਿਆ ਹੈ। ਹੁਣ 15 ਨਵੰਬਰ ਦੀਵਾਲੀ ਤੋਂ ਬਾਅਦ ਸਕੂਲਾਂ ਦੇ ਸਮੇਂ ’ਚ ਬਦਲਾਅ ਕੀਤਾ ਗਿਆ ਹੈ। ਹਰਿਆਣਾ ਸਰਕਾਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। (Haryana School Time Table)

ਆਓ ਜਾਣਦੇ ਹਾਂ ਹੁਣ ਸਮਾਂ-ਸਾਰਣੀ

ਹਰਿਆਣਾ ’ਚ ਇਸ ਤਰ੍ਹਾਂ ਬਦਲੇਗਾ ਸਕੂਲਾਂ ਦਾ ਸਮਾਂ

  • ਸਕੂਲਾਂ ਦਾ ਸਮਾਂ ਸਵੇਰੇ 9:30 ਵਜੇ ਤੋਂ ਦੁਪਹਿਰ 3:30 ਵਜੇ ਤੱਕ
  • ਡਬਲ ਸ਼ਿਫਟ ’ਚ ਪਹਿਲੀ ਸ਼ਿਫਟ ਦਾ ਸਮੇਂ ਸਵੇਰੇ 07:55 ਤੋਂ ਦੁਪਹਿਰ 12:30 ਵਜੇ ਤੱਕ
  • ਦੂਜੀ ਸ਼ਿਫਟ ਦੁਪਹਿਰ 12:40 ਤੋਂ ਸ਼ਾਮ 05:15 ਤੱਕ

ਇਹ ਵੀ ਪੜ੍ਹੋ : Rachin Ravindra ਇਸ ਵਿਸ਼ਵ ਕੱਪ ਦੇ ਟਾਪ ਸਕੋਰਰ, ਨਿਊਜੀਲੈਂਡ ਨੇ ਸ਼੍ਰੀਲੰਕਾ ਨੂੰ ਹਰਾਇਆ

LEAVE A REPLY

Please enter your comment!
Please enter your name here