NHAI New Toll Plaza Rules 2025

NHAI New Toll Plaza Rules 2025: NHAI ਨੇ ਬਦਲੇ ਟੋਲ ਪਲਾਜ਼ਾ ਦੇ ਨਿਯਮ, ਕੀ ਤੁਹਾਡੀ ਯਾਤਰਾ ਹੋਵੇਗੀ ਸੌਖੀ?

ਚੰਡੀਗੜ੍ਹ (ਸੱਚ ਕਹੂੰ ਨਿਊਜ਼)। NHAI New Toll Plaza Rules 2025: NHAI ਨੇ ਦੂਰੀ ਸਬੰਧੀ ਟੋਲ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਹੈ। ਜਾਣਕਾਰੀ ਅਨੁਸਾਰ, ਹੁਣ ਨਵੇਂ ਨਿਯਮ ਤਹਿਤ 2 ਟੋਲ ਪਲਾਜ਼ਿਆਂ ਵਿਚਕਾਰ ਘੱਟੋ-ਘੱਟ 60 ਕਿਲੋਮੀਟਰ ਦੀ ਦੂਰੀ ਲਾਜ਼ਮੀ ਹੋਵੇਗੀ। ਐੱਨਐੱਚਆਈਏ ਅਨੁਸਾਰ, ਹੁਣ ਦੋ ਟੋਲ ਪਲਾਜ਼ਿਆਂ ਵਿਚਕਾਰ ਘੱਟੋ-ਘੱਟ 60 ਕਿਲੋਮੀਟਰ ਦੀ ਦੂਰੀ ਹੋਣੀ ਚਾਹੀਦੀ ਹੈ। ਇਹ ਨਿਯਮ […]
Breaking News  ਹਰਿਆਣਾ  ਖਾਸ ਖਬਰ