Vigilances

ਵਿਜੀਲੈਂਸ ਦੇ ਫਲਾਇੰਗ ਸੁਕਐਡ ਵੱਲੋਂ ਛਾਪਾ, ਨਸ਼ੀਲੇ ਪਦਾਰਥ ਬਰਾਮਦ

ਦੋ ਮੁਲਜਮ ਗ੍ਰਿਫਤਾਰ ਬਠਿੰਡਾ, ( ਅਸ਼ੋਕ ਵਰਮਾ) ਵਿਜੀਲੈਂਸ ਬਿਊਰੋ ਦੇ ਫਲਾਇੰਗ ਸੁਕਐਡ ਨੇ ਅੱਜ ਥਾਣਾ ਕੋਟਭਾਈ (ਜਿਲ੍ਹਾ ਸ੍ਰੀ ਮੁਕਤਸਰ ਸਾਹਿਬ) ਦੇ ਪਿੰਡ ਧੂਲਕੋਟ ਵਿਚ ਛਾਪਾ ਮਾਰ ਕੇ ਨਸ਼ੀਲੀਆਂ ਗੋਲੀਆਂ ਵੇਚਣ ਵਾਲੇ ਦੋ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ । ਗ੍ਰਿਫਤਾਰ ਕੀਤੇ ਮੁਲਜਮਾਂ ‘ਚ ਝੋਲਾ ਛਾਪ ਡਾਕਟਰ ਜੋਧ ਸਿੰਘ ਪੁੱਤਰ ਗੁਰਦੇਵ ਸਿੰਘ ਅਤੇ ਬਾਦਲ ਸਿੰਘ ਪੁੱਤਰ ਬੁਗਧੂ […]
ਪੰਜਾਬ