Slipped

ਵਿਦੇਸ਼ੀ ਪੂੰਜੀ ਭੰਡਾਰ ਘਟਿਆ

386.37 ਅਰਬ ਡਾਲਰ ਦਰਜ਼ ਨਵੀਂ ਦਿੱਲੀ: ਦੇਸ਼ ਦਾ ਵਿਦੇਸ਼ ਪੂੰਜੀ ਭੰਡਾਰਾ ਘਟਿਆ ਹੈ। 14 ਜੁਲਾਈ ਨੂੰ ਖਤਮ ਹੋਏ ਹਫ਼ਤੇ ਵਿੱਚ 16.19 ਕਰੋੜ ਡਾਲਰ ਘਟ ਕੇ 386.37 ਅਰਬ ਡਾਲਰ ਦਰਜ਼ ਕੀਤਾ ਗਿਆ, ਜੋ 25,006,7 ਅਰਬ ਰੁਪਏ ਦੇ ਬਰਾਬਰ ਹੈ। ਆਰਬੀਆਈ ਨੇ ਜਾਰੀ ਕੀਤੇ ਹਫ਼ਤਾਵਾਰੀ ਅੰਕੜੇ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਹਫ਼ਤਾਵਰੀ ਅੰਕੜੇ ਅਨੁਸਾਰ, ਵਿਦੇਸ਼ੀ ਪੂੰਜੀ ਭੰਡਾਰ […]
ਬਿਜਨਸ