Majha
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
ਮਾਝੇ ਦੀਆਂ ਤਿੰਨਾਂ ਸੀਟਾਂ ‘ਤੇ ਕਾਂਗਰਸ ਤੇ ਅਕਾਲੀ-ਭਾਜਪਾ ‘ਚ ਟੱਕਰ
Published On
By Sach Kahoon Punjabi Desk
ਅੰਮ੍ਰਿਤਸਰ ‘ਚ ਭਾਜਪਾ ਕਾਂਗਰਸ ਤੋਂ ਪੱਛੜੀ, ਖਡੂਰ ਸਾਹਿਬ ‘ਚ ਅਕਾਲੀ ਦਲ ਲਈ ਕਿਲ੍ਹਾ ਬਚਾਉਣਾ ਔਖਾ ਅੰਮ੍ਰਿਤਸਰ, ਰਾਜਨ ਮਾਨ ਲੋਕ ਸਭਾ ਚੋਣਾਂ ਦੇ ਆਖਰੀ ਗੇੜ ਦੇ ਚੋਣ ਪ੍ਰਚਾਰ ਦੇ ਅੱਜ ਆਖਰੀ ਦਿਨ ਸਾਰੀਆਂ ਹੀ ਸਿਆਸੀ ਧਿਰਾਂ ਵੱਲੋਂ ਆਪੋ-ਆਪਣੇ ਉਮੀਦਵਾਰਾਂ ਦੀ ਜਿੱਤ ਲਈ ਅੱਡੀ-ਚੋਟੀ ਦਾ ਜ਼ੋਰ ਲਾ ਦਿੱਤਾ ਗਿਆ ਹੈ ਮਾਝੇ ਦੇ ਤਿੰਨ ਲੋਕ ਸਭਾ ਹਲਕਿਆਂ ਅੰਮ੍ਰਿਤਸਰ, […]
ਸੁਖਬੀਰ ਬਾਰੇ ਚੁੱਪ, ਮਜੀਠੀਆ ਦੀ ਚੌਧਰ ਨਾ ਚੱਲਣ ਦੇਣ ਦਾ ਇਸ਼ਾਰਾ ਕਰ’ਗੇ ਮਾਝੇ ਦੇ ਅਕਾਲੀ ਆਗੂ
Published On
By Sach Kahoon Punjabi Desk
ਮਾਝੇ ‘ਚ ਅਕਾਲੀ ਦਲ ‘ਚ ਫੁੱਟ ਉੱਭਰਨ ਦੇ ਸੰਕੇਤ ਪ੍ਰੈਸ ਕਾਨਫਰੰਸ ਤੋਂ ਪਹਿਲਾਂ ਇੱਕ ਘੰਟਾ ਕਰਦੇ ਰਹੇ ਮੀਟਿੰਗ ਬ੍ਰਹਮਪੁਰਾ ਨੇ ਪਰਕਾਸ਼ ਸਿੰਘ ਬਾਦਲ ਤੋਂ ਬਾਅਦ ਆਪਣੇ-ਆਪ ਨੂੰ ਦੱਸਿਆ ਪਾਰਟੀ ਦਾ ਵੱਡਾ ਲੀਡਰ ਅੰਮ੍ਰਿਤਸਰ/ਚੰਡੀਗੜ੍ਹ, ਰਾਜਨ ਮਾਨ/ਅਸ਼ਵਨੀ ਚਾਵਲਾ/ਸੱਚ ਕਹੂੰ ਨਿਊਜ ਸੁਖਦੇਵ ਸਿੰਘ ਢੀਂਡਸਾ ਦੇ ਅਸਤੀਫ਼ੇ ਤੋਂ ਬਾਅਦ ਸੁਖ਼ਬੀਰ ਬਾਦਲ ਨੂੰ ਅੱਖਾਂ ਦਿਖਾਉਣ ਦੀ ਤਿਆਰੀ ਵਿੱਚ ਮਾਝੇ ਦੇ […]
ਮਾਜੇਹ ਫੌਜੀ ਹਵਾਈ ਅੱਡੇ ‘ਤੇ ਇਜਰਾਈਲੀ ਹਮਲਾ ਨਹੀਂ: ਸੀਰੀਆ
Published On
By Sach Kahoon Punjabi Desk
ਕਿਹਾ, ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ ਕਾਰਨ ਹੋਇਆ ਦਮਿਸ਼ਕ, ਏਜੰਸੀ। ਸੀਰੀਆ ਨੇ ਉਹਨਾਂ ਖਬਰਾਂ ਦਾ ਖੰਡਨ ਕੀਤਾ ਹੈ ਕਿ ਦਮਿਸ਼ਕ ਦੇ ਨੇੜੇ ਮਾਜੇਹ ਫੌਜੀ ਹਵਾਈ ਅੱਡੇ ‘ਤੇ ਐਤਵਾਰ ਨੂੰ ਹੋਇਆ ਧਮਾਕਾ ਇਜਰਾਈਲੀ ਹਵਾਈ ਹਮਲਾ ਸੀ। ਫੌਜੀ ਸੂਤਰਾਂ ਨੇ ਦੱਸਿਆ ਕਿ ਮਾਜੇਹ ਹਵਾਈ ਅੱਡੇ ‘ਤੇ ਹੋਇਆ ਜੋਰਦਾਰ ਧਮਾਕਾ ਯੁੱਧ ਡੰਪ ‘ਚ ਬਿਜਲੀ ਦੀ ਖਰਾਬੀ […]
