IMD Weather Update

Punjab Weather Update: ਪੰਜਾਬ ਦੇ ਮੌਸਮ ਸਬੰਧੀ ਵਿਭਾਗ ਦੀ ਤਾਜ਼ਾ ਭਵਿੱਖਬਾਣੀ, ਪੜ੍ਹੋ...

ਪੰਜਾਬ ਦੇ ਮੌਸਮ ਨੂੰ ਲੈ ਕੇ ਅਹਿਮ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ 14 ਅਪਰੈਲ ਤੱਕ ਮੌਸਮ ਸਾਫ਼ ਰਹਿਣ ਦੀ ਸੰਭਾਵਨਾ ਹੈ ਤੇ ਮੀਂਹ ਦੀ ਕੋਈ ਚਿਤਾਵਨੀ ਨਹੀਂ ਹੈ। ਮੌਸਮ ਵਿਭਾਗ ਨੇ 14 ਅਪਰੈਲ ਤੱਕ ਸੂਬੇ ’ਚ ਮੀਂਹ ਜਾਂ ਤੂਫ਼ਾਨ ਸਬੰਧੀ ਕੋਈ ਚੇਤਾਵਨੀ ਜਾਰੀ ਨਹੀਂ ਕੀਤੀ ਹੈ।
ਦੇਸ਼  ਪੰਜਾਬ 

Punjab Weather News: ਪੰਜਾਬ ’ਚ ਫਿਰ ਖਰਾਬ ਹੋਵੇਗਾ ਮੌਸਮ, ਵਿਭਾਗ ਨੇ ਜਾਰੀ ਕੀਤਾ ਆਰੇਂਜ ਅਲਰਟ

ਪੰਜਾਬ ’ਚ ਪਿਛਲੇ ਕੁਝ ਦਿਨਾਂ ਤੋਂ ਰੁਕ-ਰੁਕ ਕੇ ਮੀਂਹ ਪੈ ਰਿਹਾ ਹੈ। ਇਸ ਦੇ ਨਾਲ ਹੀ ਕਈ ਇਲਾਕਿਆਂ ’ਚ ਗੜੇ ਵੀ ਪਏ ਹਨ। ਇਸ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ, ਉੱਥੇ ਹੀ ਕਿਸਾਨ ਚਿੰਤਤ ਹਨ ਕਿਉਂਕਿ ਕਣਕ ਦੀ ਫ਼ਸਲ ਖੇਤਾਂ ’ਚ ਤਿਆਰ ਹੈ ਤੇ ਮੀਂਹ ਫ਼ਸਲ ਨੂੰ ਨੁਕਸਾਨ ਪਹੁੰਚਾ ਰਿਹਾ ਹੈ।
ਪੰਜਾਬ  Breaking News  ਖਾਸ ਖਬਰ 

Punjab Weather: ਗੜਿਆਂ ਨੇ ਫਿਰ ਰੋਲਿਆ ਕਿਸਾਨਾਂ ਦਾ ‘ਸੋਨਾ’

ਹਾੜ੍ਹੀ ਰੁੱਤੇ ਸਾਉਣ ਵਾਂਗ ਵਰ੍ਹ ਰਹੇ ਮੀਂਹ ਤੇ ਗੜਿਆਂ ਨੇ ਕਣਕ ਦੀ ਫਸਲ ਬਰਬਾਦ ਕਰਕੇ ਰੱਖ ਦਿੱਤੀ ਅੱਜ ਵੀ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਭਾਰੀ ਮੀਂਹ ਤੇ ਗੜੇ ਪਏ ਹਨ ਇਸ ਮੌਸਮ ਨੇ ਖੇਤੀ ਸੈਕਟਰ ਨੂੰ ਬਿਲਕੁਲ ਤਬਾਹ ਕਰਕੇ ਰੱਖ ਦਿੱਤਾ ਹੈ ਪਹਿਲਾਂ ਹੀ ਕਰਜ਼ੇ ਦੇ ਝੰਬੇ ਕਿਸਾਨ ਹੁਣ ਹੋਰ ਕਰਜ਼ੇ ਹੇਠ ਦਬ ਜਾਣਗੇ
ਪੰਜਾਬ  Breaking News  ਖਾਸ ਖਬਰ 

Rajasthan Weather Update: ਰਾਜਸਥਾਨ ’ਚ ਮੀਂਹ ਤੇ ਗੜੇਮਾਰੀ ਤੋਂ ਬਾਅਦ ਵਧੀ ਠੰਢ, ਹੁਣ ਤਾਪਮਾਨ ’ਚ ਹੋਵੇਗਾ ਵਾਧਾ

Rajasthan Weather Update: ਜੈਪੁਰ (ਸੱਚ ਕਹੂੰ ਨਿਊਜ਼)। ਮੀਂਹ ਤੇ ਗੜੇਮਾਰੀ ਤੋਂ ਬਾਅਦ, ਰਾਜਸਥਾਨ ’ਚ ਤਾਪਮਾਨ ਡਿੱਗ ਗਿਆ ਹੈ, ਜਿਸ ਨਾਲ ਸੂਬੇ ’ਚ ਠੰਢਕ ਵਧ ਗਈ ਹੈ। ਵੀਰਵਾਰ ਨੂੰ, ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ’ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਸੈਲਸੀਅਸ ਤੋਂ ਘੱਟ ਤੇ ਘੱਟੋ-ਘੱਟ ਤਾਪਮਾਨ 15 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਇਸ ਦੇ […]
Breaking News  ਰਾਜਸਥਾਨ  ਖਾਸ ਖਬਰ 

IMD Alert: ਘਰੋਂ ਨਿਕਲਣ ਤੋਂ ਪਹਿਲਾਂ ਮੌਸਮ ਵਿਭਾਗ ਦੀ ਇਹ ਖਬਰ ਜ਼ਰੂਰ ਪੜ੍ਹੋ…

IMD Alert: ਚੰਡੀਗੜ੍ਹ/ਹਿਸਾਰ (ਸੱਚ ਕਹੂੰ ਨਿਊਜ਼/ਸੰਦੀਪ ਸਿੰਹਮਾਰ)। ਭਾਰਤੀ ਮੌਸਮ ਵਿਭਾਗ ਨੇ ਵੀਰਵਾਰ ਤੋਂ ਪੱਛਮੀ ਹਿਮਾਲੀਅਨ ਖੇਤਰ ’ਚ ਬਰਫ਼ਬਾਰੀ ਤੇ ਗੜੇਮਾਰੀ ਲਈ ਚੇਤਾਵਨੀ ਜਾਰੀ ਕੀਤੀ ਹੈ। ਜੰਮੂ-ਕਸ਼ਮੀਰ ਤੇ ਲੱਦਾਖ ’ਚ ਵਿਆਪਕ ਮੀਂਹ ਤੇ ਬਰਫ਼ਬਾਰੀ ਹੋਣ ਦੀ ਉਮੀਦ ਹੈ, ਜਦੋਂ ਕਿ ਪੰਜਾਬ ਵਿੱਚ ਗੜੇਮਾਰੀ ਤੇ ਤੇਜ਼ ਹਵਾਵਾਂ ਆਉਣ ਦੀ ਸੰਭਾਵਨਾ ਹੈ। ਮੌਸਮ ’ਚ ਤਬਦੀਲੀ ਇੱਕ ਮਜ਼ਬੂਤ ​​ਪੱਛਮੀ […]
ਪੰਜਾਬ  Breaking News  ਹਰਿਆਣਾ  ਖਾਸ ਖਬਰ 

Delhi Cold News: ਦਿੱਲੀ ’ਚ ਠੰਢ ਦਾ ਅਲਰਟ, ਇਸ ਦਿਨ ਤੇਜ਼ੀ ਨਾਲ ਡਿੱਗੇਗਾ ਪਾਰਾ, ਜਾਣੋ ਮੌਸਮ ਵਿਭਾਗ ਦਾ ਤਾਜ਼ਾ ਅਪਡੇਟ

Delhi Cold News: ਨਵੀਂ ਦਿੱਲੀ (ਏਜੰਸੀ)। ਵੀਰਵਾਰ ਨੂੰ ਦਿੱਲੀ ਵਿੱਚ ਆਮ ਨਾਲੋਂ ਠੰਢੀ ਸਥਿਤੀ ਰਹੀ, ਤਾਪਮਾਨ 5.6 ਡਿਗਰੀ ਸੈਲਸੀਅਸ ਤੱਕ ਡਿੱਗ ਗਿਆ, ਜੋ ਕਿ ਸਾਲ ਦੇ ਇਸ ਸਮੇਂ ਲਈ ਆਮ ਨਾਲੋਂ ਚਾਰ ਡਿਗਰੀ ਘੱਟ ਹੈ। ਭਾਰਤੀ ਮੌਸਮ ਵਿਭਾਗ (ਆਈਐਮਡੀ) ਅੰਕੜਿਆਂ ਅਨੁਸਾਰ, ਇਸ ਹਫ਼ਤੇ ਇਹ ਦੂਜੀ ਵਾਰ ਹੈ ਜਦੋਂ ਤਾਪਮਾਨ ਛੇ ਡਿਗਰੀ ਸੈਲਸੀਅਸ ਤੋਂ ਹੇਠਾਂ ਆ […]
ਦੇਸ਼  Breaking News  ਖਾਸ ਖਬਰ 

Weather Alert Punjab: ਆਉਣ ਵਾਲੇ ਦਿਨਾਂ ਤੱਕ ਭਾਰੀ ਮੀਂਹ ਤੇ ਤੇਜ਼ ਹਵਾਵਾਂ ਦਾ ਅਲਰਟ, ਜਾਰੀ ਹੋਈ ਚੇਤਾਵਨੀ

ਚੰਡੀਗੜ੍ਹ (ਸੱਚ ਕਹੂੰ ਨਿਊਜ਼)। Weather Alert Punjab: ਪੰਜਾਬ ’ਚ ਮਾਨਸੂਨ ਲਗਾਤਾਰ ਸਰਗਰਮ ਹੈ। ਭਾਰਤੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ਲਈ ਪੰਜਾਬ ਸਮੇਤ ਕਈ ਇਲਾਕਿਆਂ ’ਚ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ। ਪੰਜਾਬ ਦੇ ਕਈ ਹਿੱਸਿਆਂ ’ਚ ਭਾਰੀ ਮੀਂਹ ਤੇ ਤੇਜ਼ ਹਵਾਵਾਂ ਨੂੰ ਲੈ ਕੇ ਚੇਤਾਵਨੀ ਜਾਰੀ ਕੀਤੀ ਗਈ ਹੈ। 1 ਅਗਸਤ ਤੋਂ 4 […]
ਪੰਜਾਬ  Breaking News  ਖਾਸ ਖਬਰ 

IMD Weather Update: ਫੌਜੀ ਕੈਂਪ ’ਤੇ ਜ਼ਮੀਨ ਖਿਸਕੀ, 3 ਦੀ ਮੌਤ, 6 ਜਵਾਨ ਲਾਪਤਾ

ਸਿੱਕਮ ’ਚ ਜਮੀਨ ਖਿਸਕਣ ਕਾਰਨ 6 ਜਵਾਨ ਲਾਪਤਾ IMD Weather Update: ਨਵੀਂ ਦਿੱਲੀ (ਏਜੰਸੀ)। ਸਿੱਕਮ ’ਚ ਇੱਕ ਫੌਜੀ ਕੈਂਪ ਐਤਵਾਰ ਸ਼ਾਮ 7 ਵਜੇ ਭਾਰੀ ਮੀਂਹ ਤੋਂ ਬਾਅਦ ਜ਼ਮੀਨ ਖਿਸਕਣ ਦੀ ਲਪੇਟ ’ਚ ਆ ਗਿਆ। ਇਸ ’ਚ 3 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ। 6 ਫੌਜੀ ਲਾਪਤਾ ਹਨ। ਫੌਜ […]
ਦੇਸ਼  Breaking News  ਖਾਸ ਖਬਰ 

IMD Weather Update: 17 ਸੂਬਿਆਂ ’ਚ ਸੰਘਣੀ ਧੁੰਦ, ਦਿੱਲੀ ’ਚ 120 ਉਡਾਣਾਂ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ

ਨਵੀਂ ਦਿੱਲੀ (ਏਜੰਸੀ)। IMD Weather Update: ਦੇਸ਼ ’ਚ ਕੜਾਕੇ ਦੀ ਠੰਢ ਨਾਲ-ਨਾਲ ਸੰਘਣੀ ਧੁੰਦ ਵੀ ਵੇਖਣ ਨੂੰ ਮਿਲ ਰਹੀ ਹੈ। ਸ਼ੁੱਕਰਵਾਰ ਸਵੇਰੇ ਐਮਪੀ ਅਤੇ ਯੂਪੀ ਸਮੇਤ 17 ਸੂਬਿਆਂ ’ਚ ਸੰਘਣੀ ਧੁੰਦ ਵੇਖੀ ਗਈ। ਇਸ ਕਾਰਨ ਕਈ ਸੂਬਿਆਂ ’ਚ ਵਿਜ਼ੀਬਿਲਟੀ ਘੱਟ ਕੇ ਜ਼ੀਰੋ ਹੋ ਗਈ। ਦਿੱਲੀ ਵਿੱਚ ਧੁੰਦ ਕਾਰਨ 120 ਉਡਾਣਾਂ ਵਿੱਚ ਦੇਰੀ ਹੋਈ। 4 ਉਡਾਣਾਂ […]
ਦੇਸ਼  Breaking News  ਖਾਸ ਖਬਰ 

IMD Weather Update: ਹਿਮਾਚਲ ’ਚ ਬਰਫੀਲਾ ਤੂਫਾਨ, ਅਟਲ ਸੁਰੰਗ ਬੰਦ, ਉਡਾਣਾਂ ਵੀ ਰੱਦ, ਜਾਣੋ ਅੱਗੇ ਕਿਵੇਂ ਰਹੇਗਾ ਮੌਸਮ

ਟ੍ਰੇਨਾਂ ਵੀ ਹੋਈਆਂ ਹਨ ਪ੍ਰਭਾਵਿਤ | IMD Weather Update ਨਵੀਂ ਦਿੱਲੀ (ਏਜੰਸੀ)। IMD Weather Update: ਬਰਫਬਾਰੀ, ਗੜੇਮਾਰੀ ਤੇ ਮੀਂਹ ਨੇ ਪੂਰਾ ਦੇਸ਼ ਅਧਰੰਗ ਕਰ ਦਿੱਤਾ ਹੈ। ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼ ਤੇ ਉੱਤਰਾਖੰਡ ਦੇ ਪਹਾੜੀ ਇਲਾਕਿਆਂ ’ਚ ਸਾਲ ਦੀ ਸਭ ਤੋਂ ਭਾਰੀ ਬਰਫਬਾਰੀ ਹੋਈ ਹੈ। ਜੰਮੂ-ਕਸ਼ਮੀਰ ਦੇ ਸ਼੍ਰੀਨਗਰ ’ਚ 8 ਇੰਚ, ਗੰਦਰਬਲ ’ਚ 7 ਇੰਚ, ਸੋਨਮਰਗ ’ਚ […]
ਦੇਸ਼  Breaking News  ਖਾਸ ਖਬਰ 

Cyclone Fengal: ਫੇਂਗਲ ਤੂਫਾਨ ਕਾਰਨ ਪੁਡੂਚੇਰੀ ’ਚ ਹੜ੍ਹਾਂ ਵਰਗੇ ਹਾਲਾਤ, 30 ਸਾਲ ਪੁਰਾਣਾ ਰਿਕਾਰਡ ਟੁੱਟਿਆ

ਚੇਨਈ ’ਚ ਲੈਂਡਿੰਗ ਦੌਰਾਨ ਕ੍ਰਾਸ ਵਿੰਡ ’ਚ ਫਸਿਆ ਜਹਾਜ਼ Cyclone Fengal: ਪੁਡੂਚੇਰੀ (ਏਜੰਸੀ)। 25 ਨਵੰਬਰ ਨੂੰ ਬੰਗਾਲ ਦੀ ਖਾੜੀ ਤੋਂ ਸ਼ੁਰੂ ਹੋਇਆ ਚੱਕਰਵਾਤੀ ਤੂਫਾਨ ਫੇਂਗਲ 30 ਨਵੰਬਰ ਦੀ ਸ਼ਾਮ 7:30 ਵਜੇ ਪੁਡੂਚੇਰੀ ਦੇ ਕਰਾਈਕਲ ਤੇ ਤਾਮਿਲਨਾਡੂ ਦੇ ਮਹਾਬਲੀਪੁਰਮ ਵਿਚਕਾਰ ਤੱਟ ਨਾਲ ਟਕਰਾ ਗਿਆ। ਰਾਤ 11.30 ਵਜੇ ਤੱਕ ਜ਼ਮੀਨ ਖਿਸਕਾਉਣ ਦਾ ਸਿਲਸਿਲਾ ਜਾਰੀ ਰਿਹਾ। ਇਸ ਦੌਰਾਨ […]
ਦੇਸ਼  Breaking News  ਖਾਸ ਖਬਰ 

IMD Weather Update: ਲਾਹੌਰ ਦੇ ਜ਼ਹਿਰੀਲੇ ਧੂੰਏ ਕਾਰਨ ਉੱਤਰੀ ਭਾਰਤ ’ਚ ਧੁੰਦ

ਅੰਮ੍ਰਿਤਸਰ ’ਚ ਵਿਜ਼ੀਬਿਲਟੀ ਸਿਰਫ 50 ਮੀਟਰ | IMD Weather Update ਦਿੱਲੀ ’ਚ 8 ਉਡਾਣਾਂ ਦਾ ਸਮਾਂ ਬਦਲਿਆ ਨਵੀਂ ਦਿੱਲੀ (ਏਜੰਸੀ)। IMD Weather Update: ਉੱਤਰੀ ਭਾਰਤ ਦੇ ਮੁੱਖ ਸੂਬਿਆਂ ਪੰਜਾਬ, ਰਾਜਸਥਾਨ, ਹਰਿਆਣਾ, ਦਿੱਲੀ ਤੇ ਉੱਤਰ ਪ੍ਰਦੇਸ਼ ਧੂੰਏਂ ਤੇ ਧੁੰਦ ਦੀ ਲਪੇਟ ’ਚ ਹਨ। ਏਕਿਊਆਈ ਇੱਕ ਏਅਰ ਕੁਆਲਿਟੀ ਇੰਡੈਕਸ ਏਜੰਸੀ ਅਨੁਸਾਰ, ਦੁਪਹਿਰ 12 ਵਜੇ ਤੱਕ, ਦਿੱਲੀ, ਗਾਜ਼ੀਆਬਾਦ, […]
ਦੇਸ਼  Breaking News  ਦਿੱਲੀ  ਖਾਸ ਖਬਰ