America

Gut Bacteria: ਅਮਰੀਕੀ ਵਿਗਿਆਨੀਆਂ ਨੇ ਖੋਜਿਆ ਅਜਿਹਾ ਗਟ ਬੈਕਟੀਰੀਆ ਜੋ ਭਾਰ ਘਟਾਉਣ ਵਿੱਚ ਵੀ ਮੱਦਦਗਾਰ

Gut Bacteria: ਨਵੀਂ ਦਿੱਲੀ, (ਆਈਏਐਨਐਸ)। ਅਮਰੀਕੀ ਖੋਜਕਰਤਾਵਾਂ ਨੇ ਇੱਕ ਗਟ ਬੈਕਟੀਰੀਆ ਦੀ ਖੋਜ ਕੀਤੀ ਹੈ ਜੋ ਲੋਕਾਂ ਨੂੰ ਭਾਰ ਘਟਾਉਣ ਅਤੇ ਉਨ੍ਹਾਂ ਦੀ ਮੈਟਾਬੋਲਿਕ ਸਿਹਤ ਨੂੰ ਬਿਹਤਰ ਬਣਾਉਣ ਵਿੱਚ ਮੱਦਦ ਕਰ ਸਕਦਾ ਹੈ। ਇਹ ਇੱਕ ਕ੍ਰਾਂਤੀਕਾਰੀ ਖੋਜ ਹੈ ਜੋ ਲੋਕਾਂ ਨੂੰ ਭਾਰ ਘਟਾਉਣ ਵਾਲੇ ਟੀਕਿਆਂ ਅਤੇ ਦਵਾਈਆਂ ਤੋਂ ਮੁਕਤ ਕਰ ਸਕਦੀ ਹੈ। ਚੂਹਿਆਂ ‘ਤੇ ਕੀਤੇ […]
Breaking News  ਕੁੱਲ ਜਹਾਨ  ਖਾਸ ਖਬਰ  ਸਿਹਤ  ਘਰ-ਪਰਿਵਾਰ 

Russia Vs America: ਅਮਰੀਕਾ ਅੱਗੇ ਰੂਸ ਕਿੰਨਾ ਸਮਾਂ ਟਿਕੇਗਾ, ਇੱਥੇ ਜਾਣੋ ਸਭ ਕੁੱਝ…

Russia Vs America: ਅਨੂ ਸੈਣੀ (ਸੱਚ ਕਹੂੰ ਨਿਊਜ਼)। ਅਮਰੀਕਾ ਤੇ ਰੂਸ ਦੁਨੀਆ ਦੀਆਂ ਦੋ ਸਭ ਤੋਂ ਵੱਡੀਆਂ ਮਹਾਂਸ਼ਕਤੀਆਂ ਹਨ। ਕਿਹਾ ਜਾਂਦਾ ਹੈ ਕਿ ਜੇਕਰ ਇਨ੍ਹਾਂ ਦੋਵਾਂ ਵਿਚਕਾਰ ਸਿੱਧੀ ਜੰਗ ਹੁੰਦੀ ਹੈ, ਤਾਂ ਇਸ ਦਾ ਅਸਰ ਸਿਰਫ਼ ਇਨ੍ਹਾਂ ਦੇਸ਼ਾਂ ’ਤੇ ਹੀ ਨਹੀਂ ਸਗੋਂ ਪੂਰੀ ਦੁਨੀਆ ’ਤੇ ਪਵੇਗਾ। ਦੋਵਾਂ ਕੋਲ ਇੰਨੇ ਸ਼ਕਤੀਸ਼ਾਲੀ ਹਥਿਆਰ ਹਨ ਕਿ ਸਥਿਤੀ ਇੱਕ […]
Breaking News  ਕੁੱਲ ਜਹਾਨ  ਖਾਸ ਖਬਰ 

America News: ਅਮਰੀਕਾ ਤੋਂ ਡਿਪੋਰਟ ਹੋ ਕੇ ਪਰਤੇ ਨੌਜਵਾਨ ਦਵਿੰਦਰ ਸਿੰਘ ਨੇ ਦੱਸੀ ਦਰਦ ਭਰੀ ਕਹਾਣੀ

ਕੰਬਾਇਨ ਮਸ਼ੀਨ ਵੇਚ ਕੇ ਅਤੇ ਰਿਸ਼ਤੇਦਾਰਾਂ ਤੋਂ ਫੜ ਕੇ ਦਿੱਤੇ ਏਜੰਟਾਂ ਨੂੰ 50 ਲੱਖ America News: (ਬਲਕਾਰ ਸਿੰਘ) ਖਨੌਰੀ। ਪੰਜਾਬ ਦੇ ਬਹੁ ਗਿਣਤੀ ਨੌਜਵਾਨਾਂ ਨੇ ਜਾਅਲੀ ਟਰੈਵਲ ਏਜੰਟਾਂ ਦੇ ਜਾਲ ਵਿੱਚ ਫਸ ਕੇ ਜਿੱਥੇ ਲੱਖਾਂ ਰੁਪਏ ਗਵਾਏ ਹਨ, ਉਥੇ ਹੀ ਦੁੱਖ ਤਕਲੀਫਾਂ ਝੱਲਣ ਉਪਰੰਤ ਵਾਪਸ ਡਿਪੋਰਟ ਭਾਰਤ ਹੋਏ। ਇਨ੍ਹਾਂ ’ਚ ਇੱਕ ਨੌਜਵਾਨ ਹੈ ਹਲਕਾ ਲਹਿਰਾ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ  ਸੱਚ ਕਹੂੰ ਵਿਸ਼ੇਸ਼ ਸਟੋਰੀ 

Deportation: ਸੁਨਹਿਰੀ ਭਵਿੱਖ ਦੀ ਭਾਲ ’ਚ ਅਮਰੀਕਾ ਗਿਆ ਗੁਰਨੇ ਖੁਰਦ ਦਾ ਇੰਦਰਜੀਤ ਪਰਤਿਆ ਪਿੰਡ

50 ਲੱਖ ਦੇ ਕਰੀਬ ਰੁਪਏ ਲੱਗ ਗਏ ਪਰ ਕੋਈ ਰਾਸ ਨਾ ਆਇਆ: ਬਿੱਕਰ ਸਿੰਘ Deportation: (ਗੁਰਪ੍ਰੀਤ ਸਿੰਘ/ਰਾਜ ਸਿੰਗਲਾ) ਲਹਿਰਾਗਾਗਾ। ਰੋਜ਼ੀ ਰੋਟੀ ਦੀ ਭਾਲ ਵਿੱਚ ਅਮਰੀਕਾ ਗਏ ਲਹਿਰਾ ਨੇੜਲੇ ਪਿੰਡ ਗੁਰਨੇ ਖੁਰਦ ਦੇ 20 ਸਾਲਾ ਨੌਜਵਾਨ ਇੰਦਰਜੀਤ ਸਿੰਘ ਨੇ ਹਾਲੇ ਆਪਣੇ ਸੁਨਹਿਰੇ ਭਵਿੱਖ ਲਈ ਕਾਨਾ-ਕਾਨਾ ਇਕੱਠਾ ਕਰਨਾ ਆਰੰਭ ਹੀ ਕੀਤਾ ਸੀ ਕਿ ਅਚਾਨਕ ਉਸਦੀਆਂ ਸੱਧਰਾਂ ਤਾਰ-ਤਾਰ […]
ਦੇਸ਼  ਪੰਜਾਬ  Breaking News  ਸੂਬੇ  ਖਾਸ ਖਬਰ 

ਬਰਡ ਫਲੂ ਦੀ ਦਸਤਕ, ਇੱਕ ਵਿਅਕਤੀ ਦੀ ਮੌਤ

America: ਲਾਸ ਏਂਜਲਸ (ਏਜੰਸੀ)। ਅਮਰੀਕੀ ਰਾਜ ਲੁਈਸਿਆਨਾ ਵਿੱਚ ਬਰਡ ਫਲੂ ਨਾਲ ਇੱਕ ਮਰੀਜ਼ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਸੋਮਵਾਰ ਨੂੰ ਕਿਹਾ ਕਿ ਇਸ ਸਾਲ ਸੂਬੇ ’ਚ ਇਸ ਬੀਮਾਰੀ ਕਾਰਨ ਇਹ ਪਹਿਲੀ ਮੌਤ ਹੈ। ਪ੍ਰੈਸ ਰਿਲੀਜ਼ ਦੇ ਅਨੁਸਾਰ, ਇਸ ਸਾਲ ਰਾਜ ਵਿੱਚ ਕਿਸੇ ਮਨੁੱਖ ਦੇ ਇਸ ਸੰਕਰਮਣ ਨਾਲ ਸੰਕਰਮਿਤ ਹੋਣ ਦਾ ਇਹ ਪਹਿਲਾ ਮਾਮਲਾ ਹੈ। […]
Breaking News  ਕੁੱਲ ਜਹਾਨ  ਖਾਸ ਖਬਰ 

India-US Relation: ਸੌਖਾ ਨਹੀਂ ਹੋਵੇਗਾ ਭਾਰਤ-ਅਮਰੀਕਾ ਰਿਸ਼ਤਿਆਂ ਨੂੰ ਨਕਾਰਨਾ

India-US Relation: ਦੁਨੀਆ ਦੀ ਸਭ ਤੋਂ ਵੱਡੀ ਅਰਥਵਿਵਸਥਾ ਅਤੇ ਸਭ ਤੋਂ ਪ੍ਰਾਚੀਨ ਲੋਕਤੰਤਰ ਅਰਥਾਤ ਸੰਯੁਕਤ ਰਾਜ ਅਮਰੀਕਾ ਦੀ ਵਾਗਡੋਰ ਹੁਣ ਰਿਪਬਲਿਕਨ ਪਾਰਟੀ ਦੇ ਆਗੂ ਡੋਨਾਲਡ ਟਰੰਪ ਦੇ ਹੱਥਾਂ ’ਚ ਹੋਵੇਗੀ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 131 ਸਾਲ ਦੇ ਇਤਿਹਾਸ ’ਚ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਸਾਬਕਾ ਰਾਸ਼ਟਰਪਤੀ ਨੇ ਇੱਕ ਵਾਰ ਚੋਣਾਂ ਹਾਰਨ ਤੋਂ ਬਾਅਦ ਫਿਰ […]
Breaking News  ਲੇਖ  ਕੁੱਲ ਜਹਾਨ  ਖਾਸ ਖਬਰ 

Indian Medicine: ਭਾਰਤੀ ਦਵਾਈਆਂ ਦਾ ਵਧਦਾ ਕਾਰੋਬਾਰ

Indian Medicine: ਭਾਰਤ ਦਾ ਦਵਾਈ ਬਰਾਮਦ ਕਾਰੋਬਾਰ (ਨਿਰਯਾਤ) ਸੰਸਾਰ ਪੱਧਰ ’ਤੇ ਤੇਜੀ ਨਾਲ ਵਧ ਰਿਹਾ ਹੈ, ਖਾਸ ਕਰਕੇ ਪੱਛਮੀ ਦੇਸ਼ਾਂ ’ਚ ਇਸ ਦੇ ਪਿੱਛੇ ਪ੍ਰੋਡਕਸ਼ਨ Çਲੰਕਡ ਇੰਸੈਟਿਵ (ਪੀਐਲਆਈ) ਯੋਜਨਾ ਦਾ ਮਹੱਤਵਪੂਰਨ ਯੋਗਦਾਨ ਹੈ, ਜਿਸ ਨੇ ਦਵਾਈ ਉਦਯੋਗ ’ਚ ਭਾਰਤ ਦੀ ਪਕੜ ਮਜ਼ਬੂਤ ਕੀਤੀ ਹੈ ਹੁਣ ਅਮਰੀਕਾ, ਬ੍ਰਿਟੇਨ, ਫਰਾਂਸ, ਜਰਮਨੀ ਅਤੇ ਰੂਸ ਵਰਗੇ ਦੇਸ਼ਾਂ ’ਚ ਭਾਰਤੀ […]
ਦੇਸ਼  Breaking News  ਲੇਖ  ਖਾਸ ਖਬਰ 

America ਨੇ ਕੈਲੀਫੋਰਨੀਆ ’ਚ ਐੱਚ5 ਐਨ1 ਬਰਡ ਫਲੂ ਦੇ ਨਵੇਂ ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ

America: ਲਾਸ ਏਂਜਲਸ (ਏਜੰਸੀ)। ਯੂ.ਐੱਸ. ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਨਸ਼ਨ (CDC) ਨੇ ਕੈਲੀਫੋਰਨੀਆ ਵਿੱਚ ਐੱਚ5ਐਨ1 ਬਰਡ ਫਲੂ ਦੇ ਦੋ ਮਨੁੱਖੀ ਮਾਮਲਿਆਂ ਦੀ ਪੁਸ਼ਟੀ ਕੀਤੀ ਹੈ, ਜੋ ਕਿ ਗੋਲਡਨ ਸਟੇਟ ਵਿੱਚ ਐੱਚ5ਐਨ1 ਦੇ ਪਹਿਲੇ ਮਨੁੱਖੀ ਮਾਮਲੇ ਹਨ। ਇਹ ਮਾਮਲੇ ਸੰਕਰਮਿਤ ਡੇਅਰੀ ਗਾਵਾਂ ਦੇ ਸੰਪਰਕ ਵਿੱਚ ਆਏ ਲੋਕਾਂ ’ਚ ਸਾਹਮਣੇ ਆਏ ਹਨ। ਸੀਡੀਸੀ ਦੇ ਅਨੁਸਾਰ, ਕੈਲੀਫੋਰਨੀਆ […]
ਦੇਸ਼  Breaking News  ਖਾਸ ਖਬਰ 

America News: ਪੰਜਾਬੀ ਨੌਜਵਾਨ ਦੀ ਅਮਰੀਕਾ ’ਚ ਮੌਤ

ਪਿੰਡ ਬੁਰਜ ਹਰੀ ਸਿੰਘ ’ਚ ਸੋਗ ਦੀ ਲਹਿਰ (ਆਰ. ਜੀ. ਰਾਏਕੋਟੀ) ਰਾਏਕੋਟ। ਕਰੀਬੀ ਪਿੰਡ ਬੁਰਜ ਹਰੀ ਸਿੰਘ ਦੇ ਵਸਨੀਕ ਨੌਜਵਾਨ ਕੁਲਵਿੰਦਰ ਸਿੰਘ ਉਰਫ਼ ਸੋਨੂੰ ਪੁੱਤਰ ਚਮਕੌਰ ਸਿੰਘ ਦਾ ਬੀਤੀ 13 ਸਤੰਬਰ ਨੂੰ ਅਮਰੀਕਾ ਦੇ ਨਿਊਯਾਰਕ ਵਿੱਚ ਦੇਹਾਂਤ ਹੋ ਗਿਆ। ਕੁਲਵਿੰਦਰ ਸਿੰਘ ਉਰਫ਼ ਸੋਨੂ ਹਾਕੀ ਦਾ ਚੰਗਾ ਖਿਡਾਰੀ ਸੀ ਅਤੇ ਦੇਸ਼ਾਂ-ਵਿਦੇਸ਼ਾਂ ਵਿੱਚ ਉਸ ਨੇ ਹਾਕੀ ਵਿੱਚ […]
ਦੇਸ਼  ਪੰਜਾਬ  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ 

Russia-Ukraine War: ਰੂਸ-ਯੂਕਰੇਨ ਦਰਮਿਆਨ ਵਧ ਰਿਹਾ ਟਕਰਾਅ

Russia-Ukraine War: ਰੂਸ ਤੇ ਯੂਕਰੇਨ ਜੰਗ ’ਚ ਮਹਾਂਸ਼ਕਤੀਆਂ ਦੀ ਤਕਰਾਰ ਤੇ ਜ਼ੋਰਅਜ਼ਮਾਈ ਖਤਮ ਹੁੰਦੀ ਨਜ਼ਰ ਨਹੀਂ ਆ ਰਹੀ ਅਮਰੀਕਾ ਤੇ ਬ੍ਰਿਟੇਨ ਯੂਕਰੇਨ ਨੂੰ ਹਥਿਆਰ ਦੇ ਕੇ ਲਗਾਤਾਰ ਮੱਦਦ ਕਰ ਰਹੇ ਹਨ ਹੁਣ ਬ੍ਰਿਟੇਨ ਵੱਲੋਂ ਯੂਕਰੇਨ ਨੂੰ ਲੰਮੀ ਦੂਰੀ ਦੀ ਮਿਜ਼ਾਇਲ ਦੇਣ ਦੀ ਤਿਆਰੀ ਨੇ ਹਾਲਾਤ ਹੋਰ ਤਣਾਅ ਭਰੇ ਬਣਾ ਦਿੱਤੇ ਹਨ ਓਧਰ ਰੂਸੀ ਰਾਸ਼ਟਰਪਤੀ ਵਲਾਦੀਮੀਰ […]
Breaking News  ਸੰਪਾਦਕੀ  ਖਾਸ ਖਬਰ 

ਅਮਰੀਕਾ ਵਿੱਚ ਇੱਕ ਹੋਰ ਇਨਸਾਨ ’ਚ ਬਰਡ ਫਲੂ ਦੀ ਪੁਸ਼ਟੀ, ਦਹਿਸ਼ਤ ਦਾ ਮਾਹੌਲ…

ਲਾਸ ਐਨਗਲਜ਼ (ਏਜੰਸੀ)। ਅਮਰੀਕਾ ਦੇ ਮਿਸ਼ੀਗਨ ਰਾਜ ਵਿੱਚ ਬਹੁਤ ਜ਼ਿਆਦਾ ਰੋਗਜਨਕ ਏਵੀਅਨ ਇਨਫਲੂਏਂਜਾ (HPAI) A (H5) ਵਾਇਰਸ ਦੀ ਲਾਗ ਦੇ ਦੂਜੇ ਮਨੁੱਖੀ ਕੇਸ ਦੀ ਪਛਾਣ ਕੀਤੀ ਗਈ ਹੈ। ਦੇਸ਼ ਵਿੱਚ ਡੇਅਰੀ ਗਾਵਾਂ ਵਿੱਚ A(H5N1) ਦੇ ਚੱਲ ਰਹੇ ਮਲਟੀਸਟੇਟ ਪ੍ਰਕੋਪ ਨਾਲ ਜੁੜਿਆ ਇਹ ਤੀਜਾ ਮਨੁੱਖੀ ਕੇਸ ਹੈ। ਅਮਰੀਕੀ ਸਿਹਤ ਅਧਿਕਾਰੀਆਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। […]
Breaking News  ਕੁੱਲ ਜਹਾਨ  ਖਾਸ ਖਬਰ 

Moose wala Murder Case : ਗੋਲਡੀ ਬਰਾੜ ਦੀ ਅਮਰੀਕਾ ’ਚ ਮੌਤ ਦਾ ਦਾਅਵਾ!

ਡੱਲਾ-ਲਖਬੀਰ ਨੇ ਜ਼ਿੰਮੇਵਾਰੀ ਲਈ (Gangster Goldy Brar) ਮੂਸੇਵਾਲਾ ਕਤਲ ਕਾਂਡ ਦਾ ਸੀ ਮਾਸਟਰਮਾਈਂਡ (ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ਦੇ ਮੁੱਖ ਮੁਲਜ਼ਮ ਗੈਂਗਸਟਰ ਗੋਲਡੀ ਬਰਾੜ ਦੀ ਅਮਰੀਕਾ ਵਿੱਚ ਮੌਤ ਹੋ ਗਈ ਹੈ। ਇੱਕ ਅਮਰੀਕੀ ਨਿਊਜ਼ ਚੈਨਲ ਨੇ ਦਾਅਵਾ ਕੀਤਾ ਹੈ ਕਿ 30 ਅਪਰੈਲ ਮੰਗਲਵਾਰ ਸ਼ਾਮ 5.30 ਵਜੇ ਅਮਰੀਕਾ ਦੇ ਫੇਅਰਮੌਂਟ […]
ਦੇਸ਼  ਪੰਜਾਬ  Breaking News  ਕੁੱਲ ਜਹਾਨ  ਸੂਬੇ  ਖਾਸ ਖਬਰ