ਉਨਾਵ ਕੇਸ: ਪੀੜਤਾ ਦੇ ਪਿਤਾ ਦੀ ਹੱਤਿਆ ਮਾਮਲੇ ‘ਚ ਸੇਂਗਰ ਨੂੰ ਦਸ ਸਾਲ ਦੀ ਸਜ਼ਾ
ਨਵੀਂ ਦਿੱਲੀ, ਏਜੰਸੀ। ਦਿੱਲੀ ਦੀ ਇੱਕ ਅਦਾਲਤ ਨੇ ਸ਼ੁੱਕਰਵਾਰ ਨੂੰ ਉਨਾਵ ਜਬਰਜਨਾਹ (Unnao Rape Case) ਪੀੜਤਾ ਦੇ ਪਿਤਾ ਦੀ ਹਿਰਾਸਤ 'ਚ ਮੌਤ ਮਾਮਲੇ 'ਚ
ਆਈਪੀਐਲ 15 ਅਪਰੈਲ ਤੱਕ ਟਲਿਆ
ਨਵੀਂ ਦਿੱਲੀ, ਏਜੰਸੀ। ਬੀਸੀਸੀਆਈ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐਲ) ਦੇ ਮੌਜ਼ੂਦਾ ਸੀਜਨ ਨੂੰ 15 ਅਪਰੈਲ ਤੱਕ ਲਈ ਟਾਲ ਦਿੱਤਾ ਹੈ। ਪਹਿਲਾਂ ਇਹ ਟੂਰਨਾਮੈਂਟ 29 ਮਾਰਚ
ਰਾਜਸਭਾ ਚੋਣਾਂ: ਸਿੰਧੀਆ ਨੇ ਨਾਮਜਦਗੀ ਪੱਤਰ ਭਰਿਆ
ਭੋਪਾਲ, ਏਜੰਸੀ। ਭਾਜਪਾ 'ਚ ਸ਼ਾਮਲ ਹੋਣ ਦੇ ਦੋ ਦਿਨ ਬਾਅਦ ਜੋਤੀਆਰਾਦਿੱਤਿਆ ਸਿੰਧੀਆ ਨੇ ਭੋਪਾਲ 'ਚ ਰਾਜਸਭਾ ਲਈ ਨਾਮਜਦਗੀ ਪੱਤਰ ਦਾਖਲ ਕਰ ਦਿੱਤਾ। ਵਿਧਾਨ ਸਭਾ 'ਚ
ਕੋਰੋਨਾ: ਮਾਸਕ ਦੀ ਮੁਫ਼ਤ ਵੰਡ ਦੀ ਮੰਗ
ਨਵੀਂ ਦਿੱਲੀ, ਏਜੰਸੀ। ਦੇਸ਼ 'ਚ ਕੋਰੋਨਾ ਵਾਇਰਸ ਦੇ ਤੇਜ਼ੀ ਨਾਲ ਫੈਲਣ ਦੇ ਮੱਦੇਨਜ਼ਰ ਮਾਸਕ ਅਤੇ ਹੈਂਡ ਸੈਨੇਟਾਈਜਰ ਦੀ ਮੁਫ਼ਤ ਵੰਡ ਕੀਤੇ ਜਾਣ ਦੀ ਮੰਗ ਕੀਤੇ ਜਾਣ 'ਤੇ ਰਾਜ ਸਭਾ ਦੇ
ਰਾਜ ਸਭਾ ‘ਚ ਉੱਠੀ ਜਨਸੰਖਿਆ ਕੰਟਰੋਲ ਸਬੰਧੀ ਕਾਨੂੰਨ ਬਣਾਉਣ ਦੀ ਮੰਗ
ਦੇਸ਼ 'ਚ ਵਧਦੀ ਅਬਾਦੀ ਅਤੇ ਘਟਦੇ ਵਸੀਲਿਆਂ ਦੇ ਮੱਦੇਨਜ਼ਰ ਪ੍ਰਭਾਵੀ ਜਨਸੰਖਿਆ ਕੰਟਰੋਲ ਕੂਨ ਬਣਾਉਣ ਦੀ ਮੰਗ ਸ਼ੁੱਕਰਵਾਰ ਨੂੰ ਰਾਜਸਭਾਂ 'ਚ ਉੱਠੀ। ਭਾ
ਕਰੋਨਾ ਕਾਰਨ ਅਮਿਤ ਸ਼ਾਹ ਦਾ ਮਣੀਪੁਰ ਦੌਰਾ ਰੱਦ
ਕਰੋਨਾ ਵਾਇਰਸ ਦੇ ਵਧਦੇ ਪ੍ਰਕੋਪ ਕਾਰਨ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ 15 ਮਾਰਚ ਨੂੰ ਹੋਣ ਵਾਲਾ ਮਣੀਪੁਰ ਦੌਰਾ ਰੱਦ ਹੋ ਗਿਆ ਹੈ। ਸ੍ਰੀ ਸ਼ਾਹ ਮਣੀਪੁਰ ਦੇ ਮੁੱਖ ਮੰਤਰੀ ਬਿਰੇਨ ਸਿੰਘ ਸਰਕਾਰ ਦੀ ਤੀਜੀ ਵਰ੍ਹੇਗੰਢ ਦੇ ਮੱਦੇਨਜ਼ਰ ਹੋਣ ਵਾਲੇ ਪ੍ਰੋਗਰਾਮ 'ਚ ਸ਼ਿਰਕਤ ਕਰਨ ਵਾਲੇ ਸਨ।
ਸਿੰਧੀਆ ਰਾਜਨਾਥ ਤੇ ਸ਼ਾਹ ਨੂੰ ਮਿਲੇ
ਭਾਰਤੀ ਜਨਤਾ ਪਾਰਟੀ (ਭਾਜਪਾ) 'ਚ ਸ਼ਾਮਲ ਹੋਏ ਜੋਤੀਰਾਦਿੱਤਿਆ ਸਿੰਧੀਆ ਨੇ ਵੀਰਵਾਰ ਨੂੰ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਸ੍ਰੀ ਸਿੰਧੀਆ ਨੇ 10 ਮਾਰਚ ਨੂੰ ਕਾਂਗਰਸ ਤੋਂ ਅਸਤੀਫ਼ਾ ਦੇ ਦਿੱਤਾ ਸੀ ਅਤੇ ਬੁੱਧਵਾਰ ਨੂੰ ਉਹ ਭਾਜਪਾ 'ਚ ਸ਼ਾਮਲ ਹੋਏ ਸਨ।
ਸੈਂਸੇਕਸ 2400 ਅੰਕ ਮੂਧੇ-ਮੂੰਹ ਡਿੱਗਿਆ
ਕੋਰੋਨਾ ਵਾਇਰਸ 'ਕੋਵਿਡ-19' ਨੂੰ ਵਿਸ਼ਵ ਪੱਧਰੀ ਮਹਾਂਮਾਰੀ ਐਲਾਨੇ ਜਾਣ ਤੋਂ ਬਾਅਦ ਭਾਰਤ ਸਮੇਤ ਦੁਨੀਆਂ ਭਰ ਦੇ ਸ਼ੇਅਰ ਬਜ਼ਾਰਾਂ 'ਚ ਭਾਰੀ ਗਿਰਾਵਟ ਦੇਖੀ ਗਈ ਅਤੇ ਬੀਐੱਸਈ ਦਾ ਸੈਂਸੇਕਸ ਕਰੀਬ 2400 ਅੰਕ ਡਿੱਗ ਗਿਆ।
ਰੁਪੱਈਆ ਇਤਿਹਾਸਿਕ ਹੇਠਲੇ ਪੱਧਰ ‘ਤੇ
ਕਰੋਨਾ ਵਾਇਰਸ 'ਕੋਵਿਡ-19' ਨੂੰ ਲੈ ਕੇ ਕਮਜ਼ੋਰ ਹੋਈ ਨਿਵੇਸ਼ ਧਾਰਨਾ ਵਿਚਕਾਰ ਘਰੇਲੂ ਸ਼ੇਅਰ ਬਜ਼ਾਰਾਂ ਦੇ ਨਾਲ ਰੁਪਏ 'ਚ ਵੀ ਭਾਰੀ ਗਿਰਾਵਟ ਦੇਖੀ ਗਈ ਅਤੇ ਇਹ ਪਹਿਲੀ ਵਾਰ 74.50 ਰੁਪਏ ਪ੍ਰਤੀ ਡਾਲਰ ਦੇ ਪੱਧਰ ਤੱਕ ਟੁੱਟ ਗਿਆ।