ਬਠਿੰਡਾ ‘ਚ ਇੱਕੋ ਪਰਿਵਾਰ ਦੇ ਤਿੰਨ ਜਣਿਆਂ ਦਾ ਕੋਰੋਨਾ ਪਾਜਿਟਿਵ
ਪੰਜਾਬ ਕੋਰੋਨਾ ਮਹਾਂਮਾਰੀ ਦੀ ਕੁਝ ਦਿਨ ਪਈ ਠੱਲ੍ਹ ਤੋਂ ਬਾਅਦ ਫਿਰ ਕਹਿਰ ਸ਼ੁਰੂ ਹੋ ਗਿਆ ਹੈ। ਮਹਾਂਮਾਰੀ ਨੇ ਬਠਿੰਡਾ ਜਿਲ੍ਹੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ।
ਹੁਣ ਪੰਜਾਬ ‘ਚ ਰੋਜ਼ਾਨਾ 9 ਹਜ਼ਾਰ ਦੇ ਕਰੀਬ ਹੋਣਗੇ ਕੋਵਿਡ-19 ਦੇ ਟੈਸਟ
ਸਰਕਾਰੀ ਮੈਡੀਕਲ ਕਾਲਜ ਵਿਖੇ ਕੋਰੋਨਾ ਵਾਇਰਸ ਦੇ ਟੈਸਟਾਂ ਲਈ ਡੇਢ ਕਰੋੜ ਰੁਪਏ ਦੀ ਨਵੀਂ ਅਤਿ ਆਧੁਨਿਕ ਮਸ਼ੀਨ ਚਾਲੂ