ਭਰਤ ਇੰਦਰ ਚਾਹਲ ਵਿਰੁੱਧ ਲੁੱਕ ਆਊਟ ਨੋਟਿਸ ਜਾਰੀ
ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦਾ ਮਾਮਲਾ
(ਸੱਚ ਕਹੂੰ ਨਿਊਜ਼) ਪਟਿਆਲਾ। ਵਿਜੀਲੈਂਸ ਨੇ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ਵਿੱਚ ਨਾਮਜ਼ਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਚਾਹਲ (Bharat Inder Chahal) ਵਿਰੁੱਧ ਲੁੱਕ ਆਊਟ ਕਾਰਨਰ (LOC) ਨੋਟਿਸ ਜਾਰੀ ਕੀ...
ਚੰਡੀਗੜ੍ਹ ਤੇ ਮੁਹਾਲੀ ’ਚ ED ਦਾ ਵੱਡਾ ਐਕਸ਼ਨ, ਜਾਣੋ ਕੀ ਹੈ ਮਾਮਲਾ
ਚੰਡੀਗੜ੍ਹ ਸਮੇਤ ਮੁਹਾਲੀ ’ਚ ਈਡੀ ਵੱਲੋਂ ਛਾਪੇਮਾਰੀ | ED Raid
ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਇਸ ਸਮੇਂ ਪੰਜਾਬ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਪੰਜਾਬ ਦੇ ਚੰਡੀਗੜ੍ਹ ’ਚ ਈਡੀ ਨੇ ਛਾਪੇਮਾਰੀ ਕੀਤੀ ਹੈ। ਇਹ ਛਾਪੇਮਾਰੀ ਪੰਜਾਬ ਦੇ ਵੱਡੇ ਆਈਏਐੱਸ ਅਧਿਕਾਰੀ ਦੀ ਰਿਹਾਇਸ਼ ’ਤੇ ਕੀਤੀ ਹੈ। ਇਸ ਤੋਂ ਇਲਾਵਾ ਈਡੀ...
ਅੰਮ੍ਰਿਤਸਰ ‘ਚ 10 ਸਾਲ ਦੇ ਬੱਚੇ ‘ਤੇ ਐਫਆਈਆਰ ਦਰਜ
ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਸਖਤ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਗੰਨ ਕਲਚਰ ਖਿਲਾਫ ਪੰਜਾਬ ਸਰਕਾਰ ਵੱਲੋਂ ਵਿੱਢੀ ਮੁਹਿੰਮ ਤਹਿਤ ਅੰਮ੍ਰਿਤਸਰ 'ਚ 10 ਸਾਲ ਦੇ ਬੱਚੇ 'ਤੇ ਬੰਦੂਕ ਕਲਚਰ ਨੂੰ ਉਤਸ਼ਾਹਿਤ ਕਰਨ ਦੇ ਦੋਸ਼ 'ਚ ਐਫਆਈਆਰ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਅੰਮ੍ਰਿਤਸਰ ਪੁਲਿਸ ਨੇ ਬੱਚੇ ਦੇ ਨਾਲ-ਨ...
ਅਮਰਿੰਦਰ ਸਿੰਘ ਦਾ ਫੈਸਲਾ ਚੰਨੀ ਨੇ ਪਲਟਿਆ, ਟਰੱਕ ਯੂਨੀਅਨਾਂ ਨੂੰ ਕੀਤਾ ਬਹਾਲ
ਚੋਣ ਜ਼ਾਬਤੇ ਤੋਂ ਇੱਕ ਦਿਨ ਪਹਿਲਾਂ ਲਿਆ ਗਿਆ ਫੈਸਲਾ, 21 ਜੁਲਾਈ 2017 ਨੂੰ ਭੰਗ ਕੀਤੀਆਂ ਗਈਆਂ ਸਨ ਯੂਨੀਅਨਾਂ
ਟਰੱਕ ਯੂਨੀਅਨਾਂ ਨੂੰ ਬਹਾਲ ਕਰਨ ਨਾਲ ਚਰਨਜੀਤ ਸਿੰਘ ਚੰਨੀ ਖੇਡਣਾ ਚਾਹੁੰਦੇ ਹਨ ਵੱਡਾ ਦਾਅ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਪੰਜਾਬ ਭ...
ਕਲਾਕਾਰ ਦਾ ਧਰਮ ਤੇ ਸਿਆਸਤ
ਫਿਲਮੀ ਜਗਤ ਦੇ ਪ੍ਰਸਿੱਧ ਲੇਖਕ ਜਾਵੇਦ ਅਖਤਰ ਨੇ ਲਾਹੌਰ ’ਚ ਇੱਕ ਪ੍ਰੋਗਰਾਮ ਦੌਰਾਨ ਪਾਕਿਸਤਾਨ ਨੂੰ ਕਈ ਨਸੀਹਤਾਂ ਦਿੱਤੀਆਂ ਹਨ। ਉਨ੍ਹਾਂ ਬੜੀ ਦਲੇਰੀ ਪਰ ਹਲੀਮੀ ਨਾਲ ਕੌੜੀਆਂ ਹਕੀਕਤਾਂ ਦਾ ਪਾਕਿਸਤਾਨ ਨੂੰ ਅਹਿਸਾਸ ਕਰਵਾਇਆ ਹੈ। ਮੁੰਬਈ ਹਮਲੇ ਦਾ ਦਰਦ ਵੀ ਅਖਤਰ ਦੇ ਦਿਲ ’ਚ ਸੀ ਅਤੇ ਹਮਲਾਵਰਾਂ ਦਾ ਅਜੇ ਵੀ ਪਾਕਿਸ...
ਫਰੂਖਾਬਾਦ ‘ਚ ਭਿਆਨਕ ਅੱਗ, ਇਕ ਦੀ ਮੌਤ, 7 ਜ਼ਖਮੀ
ਫਰੂਖਾਬਾਦ (ਏਜੰਸੀ)। Farrukhabad News: ਉੱਤਰ ਪ੍ਰਦੇਸ਼ ਦੇ ਫਰੂਖਾਬਾਦ ਜ਼ਿਲੇ ਦੇ ਕਾਦਰੀ ਗੇਟ ਇਲਾਕੇ 'ਚ ਸ਼ੁੱਕਰਵਾਰ ਤੜਕੇ ਅੱਗ ਲੱਗਣ ਕਾਰਨ 45 ਕਲਪ ਵਾਸੀਆਂ ਦੀਆਂ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਇਸ ਹਾਦਸੇ ਵਿੱਚ ਇੱਕ ਬੱਚਾ ਝੁਲਸ ਗਿਆ ਜਦੋਂ ਕਿ ਸੱਤ ਕਲਪ ਵਾਸੀ ਝੁਲਸ ਗਏ ਅਤੇ ਜ਼ਖਮੀ ਹੋ ਗਏ। ਪੁਲਸ ਸੂ...
Tonk Violence: ਕਾਂਗਰਸ ਦੇ ਬਾਗੀ ਨਰੇਸ਼ ਮੀਨਾ ਨੇ SDM ਨੂੰ ਮਾਰਿਆ ਥੱਪੜ, ਮਚਿਆ ਹੰਗਾਮਾ!
Tonk Violence: ਟੋਂਕ (ਏਜੰਸੀ)। ਰਾਜਸਥਾਨ ਦੇ ਟੋਂਕ ਜ਼ਿਲ੍ਹੇ ਵਿੱਚ ਜ਼ਿਮਨੀ ਚੋਣਾਂ ਦੌਰਾਨ ਬੁੱਧਵਾਰ ਦੇਰ ਰਾਤ ਹਿੰਸਾ ਭੜਕ ਗਈ ਕਿਉਂਕਿ ਆਜ਼ਾਦ ਉਮੀਦਵਾਰ ਨਰੇਸ਼ ਮੀਨਾ ਅਤੇ ਮਾਲਪੁਰਾ ਦੇ ਉਪ ਮੰਡਲ ਮੈਜਿਸਟਰੇਟ (ਐਸਡੀਐਮ) ਅਮਿਤ ਚੌਧਰੀ ਵਿੱਚ ਝੜਪ ਹੋ ਗਈ। ਇਕ ਮੀਡੀਆ ਰਿਪੋਰਟ ਮੁਤਾਬਕ ਆਜ਼ਾਦ ਉਮੀਦਵਾਰ ਨਰੇਸ਼ ...
ਡਰੇਨ ਦੇ ਪਾੜ ਨੂੰ ਭਰਨ ਦੇ ਕਰੀਬ ਪਹੁੰਚੇ ਡੇਰਾ ਸੱਚਾ ਸੌਦਾ ਦੇ ਸੇਵਾਦਾਰ
ਭਾਰੀ ਮੀਂਹ ਦੇ ਚੱਲਦੇ ਗੁੜ੍ਹੀਆ ਖੇੜਾ ’ਚ ਟੁੱਟ ਗਈ ਸੀ ਹਿਸਾਰ-ਘੱਗਰ ਡਰੇਨ
(ਸੱਚ ਕਹੂੰ ਨਿਊਜ਼) ਸਰਸਾ। ਪਿੰਡ ਗੁੜ੍ਹੀਆ ਖੇੜਾ ਇਲਾਕੇ ’ਚ ਹਿਸਾਰ ਘੱਗਰ ਡਰੇਨ ’ਚ ਆਏ ਪਾੜ ਨੂੰ ਭਰਨ ਲਈ ਵੀਰਵਾਰ ਨੂੰ ਚੌਥੇ ਦਿਨ ਵੀ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫੇਅਰ ਫੋਰਸ ਵਿੰਗ ਦੇ ਸੇਵਾਦਾਰ ਰਾਹਤ ਕਾਰਜ ’ਚ ਜੁਟੇ ਰਹੇ ਡੇਰ...
ਕੀ ਤੁਹਾਡੇ ਦਿਮਾਗ ’ਚ ਵੀ ਆਉਂਦਾ ਹੈ, ਹਾਏ! ਲੋਕ ਕੀ ਕਹਿਣਗੇ ਤਾਂ ਇਹ ਜ਼ਰੂਰ ਪੜ੍ਹੋ…
ਲੋਕ ਕੀ ਕਹਿਣਗੇ! ਇਹ ਗੱਲ ਖਾਸ ਕਰਕੇ ਸਾਡੇ ਸਮਾਜ ਵਿੱਚ ਕਈ ਲੋਕਾਂ ਦੇ ਤਰੱਕੀ ਕਰਨ ਵਿੱਚ ਰੋੜਾ ਬਣਦੀ ਹੈ। ਹੁਣ ਇਹੀ ਗੱਲ ਸੋਚ ਕੇ ਕਈ ਲੋਕ ਆਪਣੀ ਮੰਜ਼ਿਲ ਵੱਲ ਨਹੀਂ ਵਧ ਪਾਉਂਦੇ। ਉਹਨਾਂ ਨੂੰ ਇਹ ਹੁੰਦਾ ਹੈ ਕਿ ਜੇ ਮੈਂ ਇਹ ਕੰਮ ਕਰਾਂਗਾ, ਪਤਾ ਨਹੀਂ ਲੋਕ ਕੀ ਸੋਚਣਗੇ! ਉਨ੍ਹਾਂ ਦੇ ਜ਼ਿਹਨ ਵਿੱਚ ਇਹ ਗੱਲ ਘਰ ਕਰ ਜਾ...
ਤੇਜ਼ ਰਫ਼ਤਾਰ ਬ੍ਰੀਜਾ ਗੱਡੀ ਨੇ ਦਰੜਿਆ ਮੋਟਰਸਾਈਕਲ ਸਵਾਰ
ਫ਼ਰੀਦਕੋਟ (ਗੁਰਪ੍ਰੀਤ ਪੱਕਾ)। ਅੱਜ ਸਵੇਰੇ ਨੈਸ਼ਨਲ ਹਾਈਵੇ 54 ਤੇ ਪਿੰਡ ਜੰਡਵਾਲਾ ਦੇ ਕੋਲ ਬਾਬਾ ਸ਼੍ਰੀ ਚੰਦ ਜੀ ਦੇ ਡੇਰੇ ਸਾਹਮਣੇ ਤੇ ਇੱਕ ਤੇਜ਼ ਰਫਤਾਰ ਬ੍ਰੀਜ਼ਾ ਕਾਰ ਬੇਕਾਬੂ ਹੋਕੇ ਮੋਟਰਸਾਈਕਲ ’ਚ ਵੱਜੀ, ਜਿਸਦੇ ਚਲਦੇ ਮੋਟਰਸਾਈਕਲ ਸਵਾਰ ਬੁਰੀ ਤਰਾਂ ਜਖਮੀ ਹੋ ਗਿਆ, ਜਿਸਨੂੰ ਗੰਭੀਰ ਹਾਲਤ ਚ ਮੈਡੀਕਲ ਹਸਪਤਾਲ ਲਿਜ...