ਸਾਧ ਸੰਗਤ ਦੇ ਲਈ ਜ਼ਰੂਰੀ ਸੂਚਨਾ
(ਸੱਚ ਕਹੂੰ ਨਿਊਜ਼) ਸਰਸਾ। ਪੂਜਨੀਕ ਗੁਰੂ ਜੀ ਦੀ ਪੈਰੋਲ ਬਾਰੇ ਸੋਸ਼ਲ ਮੀਡੀਆ ਅਤੇ ਚੈੱਨਲਾਂ ’ਤੇ ਵੱਖ-ਵੱਖ ਤਰ੍ਹਾਂ ਦੀਆਂ ਖਬਰਾਂ ਚੱਲ ਰਹੀਆਂ ਹਨ। ਸਾਧ-ਸੰਗਤ ਨੂੰ ਬਨੇਤੀ ਹੈ ਕਿ ਜਿਵੇਂ ਹੀ ਪੂਜਨੀਕ ਗੁਰੂ ਜੀ ਦੀ ਪੈਰੋਲ ਬਾਰੇ ਅਧਿਕਾਰਿਕ ਸੂਚਨਾ ਆਵੇਗੀ ਤੁਹਾਨੂੰ ਤੁਰੰਤ ਜਾਣਕਾਰੀ ਦੇ ਦਿੱਤੀ ਜਾਵੇਗੀ।
ਹੋਰ ਅ...
ਟਾਂਗਰੀ ਨਦੀ ’ਚ ਪਏ 100 ਫੁੱਟ ਚੌੜੇ ਪਾੜ ਨੂੰ ਪੂਰਿਆ
ਐਸ.ਡੀ.ਐਮ. ਦੂਧਨ ਸਾਧਾਂ ਦੀ ਅਗਵਾਈ ਹੇਠ ਡਰੇਨੇਜ ਵਿਭਾਗ ਤੇ ਲੋਕਾਂ ਦੇ ਸਹਿਯੋਗ ਨਾਲ ਚੜ੍ਹਿਆ ਨੇਪਰੇ ਕੰਮ (Tangri River)
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਹੜ੍ਹਾਂ ਦੇ ਕਾਫ਼ੀ ਦਿਨਾਂ ਬਾਅਦ ਪ੍ਰਸ਼ਾਸਨ ਟਾਂਗਰੀ ਨਦੀ ਵਿੱਚ ਦੂਧਨ ਗੁੱਜਰਾਂ ਵਿਖੇ ਪਿਆ ਲਗਭਗ 100 ਫੁੱਟ ਚੌੜੇ ਪਏ ਪਾੜ ਨੂੰ ਪੂਰਨ ਵਿੱਚ ਸਫ਼ਲ ਹੋਇਆ ...
ਮੁਨਸੀ ਵੱਲੋਂ ਰਿਸ਼ਵਤ ਲੈਣ ਦੇ ਮਾਮਲੇ ’ਚ ਕੂੰਮ ਕਲਾਂ ਐਸਐਚਓ ਤੇ ਏਐਸਆਈ ਨਾਮਜਦ
ਗਿ੍ਰਫਤਾਰੀ ਲਈ ਪੁਲਿਸ ਕਰ ਰਹੀ ਹੈ ਛਾਪੇਮਾਰੀ | Bribe
ਲੁਧਿਆਣਾ (ਜਸਵੀਰ ਸਿੰਘ ਗਹਿਲ)। ਪਿਛਲੇ ਦਿਨੀ ਥਾਣਾ ਕੂੰਮ ਕਲਾਂ ਦੇ ਮੁਨਸੀ ਵੱਲੋਂ ਰਿਸ਼ਵਤ ਲਏ ਜਾਣ ਦੇ ਮਾਮਲੇ ਵਿੱਚ ਵਿਜੀਲੈਂਸ ਵੱਲੋਂ ਥਾਣੇ ਦੇ ਐਸਐਚਓ ਪਰਮਜੀਤ ਸਿੰਘ ਨੂੰ ਵੀ ਨਾਮਜ਼ਦ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਵਿਜੀਲੈਂਸ ਵੱਲੋਂ ਏ...
ਮੁੱਖ ਮੰਤਰੀ ਮਾਨ ਨੇ ਈਟੀਟੀ ਅਧਿਆਪਕਾਂ ਨੂੰ ਵੰਡੇ ਨਿਯੁਕਤੀ ਪੱਤਰ
ਅਧਿਆਪਕਾਂ ਦੀ ਕਮੀ ਨੂੰ ਪੂਰਾ ਕਰ ਰਹੇ ਹਾਂ : ਮਾਨ
ਸਿੱਖਿਆ ਮੰਤਰੀ ਹਰਜੋਤ ਬੈਂਸ ਵੀ ਰਹੇ ਮੌਜ਼ੂਦ
6635 ਅਧਿਆਪਕਾਂ ਨੂੰ ਦਿੱਤੇ ਨਿਯੁਕਤੀ ਪੱਤਰ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਅਧਿਆਪਕਾਂ ਨੂੰ ਨਿਯੁਕਤ ਪੱਤਰ ਵੰਡ ਕੇ ਵੱਡਾ ਤੋਹਫਾ ਦਿੱਤਾ। ਇਸ ਮੌਕੇ ...
Punjab Electricity Subsidy: ਬਿਜਲੀ ਸਬਸਿਡੀ ਦੇ ਪੈਸੇ ‘ਤੇ ਪੇਚ ਅੜਿਆ, ਪਾਵਰਕੌਮ ਨੂੰ ਤਨਖਾਹਾਂ ਦੇਣ ਲਈ ਕਰਨਾ ਪੈ ਰਿਹੈ ਇਹ ਕੰਮ
ਪਾਵਰਕੌਮ ਨੂੰ ਸਬਸਿਡੀ ਦਾ ਪੈਸਾ ਨਾ ਮਿਲਣ ’ਤੇ ਖ਼ੁਦ ਹੋਣਾ ਪੈ ਰਿਹੈ ਕਰਜ਼ਾਈ
ਸਰਕਾਰ ਨੇ ਹੁਣ ਤੱਕ ਦਿੱਤੇ ਸਿਰਫ਼ 11 ਹਜ਼ਾਰ 401 ਕਰੋੜ, 24 ਹਜ਼ਾਰ ਕਰੋੜ ਤੱਕ ਦੀ ਕੀਤੀ ਜਾਣੀ ਐ ਅਦਾਇਗੀ
ਚੰਡੀਗੜ੍ਹ (ਅਸ਼ਵਨੀ ਚਾਵਲਾ)। Punjab Electricity Subsidy: ਪੰਜਾਬ ਸਰਕਾਰ ਵੱਲੋਂ ਦਿੱਤੀ ਜਾ ਰਹੀ ਮੁਫ਼ਤ ਬਿਜਲੀ ਦ...
Saint Dr. MSG ਨੇ 10 ਮਿਲੀਅਨ ਵਿਊਜ਼ ਹੋਣ ’ਤੇ ਇੰਸਟਾਗ੍ਰਾਮ ’ਤੇ ਪਾਈ ਰੀਲ, ਵੇਖੋ
ਬਰਨਾਵਾ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਆਪਣੇ ਇੰਸਟਾਗ੍ਰਾਮ ’ਤੇ ਇੱਕ ਪੋਸਟ ਪਾਈ ਹੈ। ਪੂਜਨੀਕ ਗੁਰੂ ਜੀ ਨੇ ਆਪਣੇ ਨਵੇਂ ਸੌਂਗ ਦੇ ਵਿਊਜ਼ 1 ਕਰੋਡ਼ ਤੋਂ ਪਾਰ ਹੋਣ ਦੀ ਖੁਸ਼ੀ ਸਾਂਝੀ ਕੀਤੀ ਹੈ। ਆਓ ਵੇਖਦਾ ਹਾਂ ਪੂਜਨੀਕ ਗੁਰੂ ਜੀ ਦੀ ਇਹ ਪੋਸਟ..
https://www.instagram.com...
UPI ਯੂਜਰਸ ਲਈ Google pay ਤੇ NPCI ਵੱਲੋਂ ਵੱਡੀ ਖੁਸ਼ਖਬਰੀ
Google ਇੰਡੀਆ ਡਿਜ਼ੀਟਲ ਸਰਵਿਸੇਜ ਤੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ਼ ਇੰਡੀਆ ਇੰਟਰਨੈਸ਼ਨਲ ਪੇਮੈਂਟਸ ਨੇ ਇੱਕ ਅਜਿਹਾ ਐੱਮਓਯੂ ਸਾਈਨ ਕਰ ਲਿਆ ਹੈ ਜੋ ਯੂਪੀਆਈ (ਯੂਨੀਫਾਈਡ ਪੇਮੈਂਟ ਇੰਟਰਫੇਸ) ਯੂਜ ਕਰਨ ਵਾਲਿਆਂ ਲਈ ਸੌਗਾਤ ਸਾਬਤ ਹੋ ਸਕਦਾ ਹੈ, ਐੱਨਪੀਸੀਆਈ ਨੇ ਜੋ ਸਮਝੌਤਾ ਸਾਈਨ ਕੀਤਾ ਹੈ ਉਸ ਦੇ ਜ਼ਰੀਏ ਵਿਸ਼ਵ ਪੱਧਰ ...