70 ਕਰੋੜ ਦਾ ਹਿਸਾਬ ਨੀ ਦੇ ਰਹੀ ਐ ਪੰਜਾਬ ਸਰਕਾਰ, ਕੇਂਦਰ ਨੇ ਰੋਕੀ ਅਗਲੇ 100 ਕਰੋੜ ਦੀ ਸਬਸਿੱਡੀ
ਕਿਥੇ ਗਾਇਬ ਹੋ 'ਗੇ 69 ਕਰੋੜ 45 ਲੱਖ ਰੁਪਏ, ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਧਾਰੀ ਹੋਈ ਵੱਟੀ ਚੁੱਪ
ਸਮੈਮ ਸਕੀਮ ਤਹਿਤ ਪੰਜਾਬ ਸਰਕਾਰ ਨੂੰ ਸਾਲ 2016-17 ਅਤੇ 2017-18 ਵਿੱਚ ਮਿਲਿਆ ਸੀ 100 ਕਰੋੜ 59 ਲੱਖ ਰੁਪਏ
ਕੋਰੋਨਾ: ਪੰਜਾਬ ‘ਚ ਹੋਈ 33 ਮੌਤਾਂ ਅਤੇ 852 ਆਏ ਨਵੇਂ ਮਾਮਲੇ
ਪਿਛਲੇ 24 ਘੰਟੇ ਵਿੱਚ 1230 ਮਰੀਜ਼ ਹੋਏ ਠੀਕ
ਚੰਡੀਗੜ, (ਅਸ਼ਵਨੀ ਚਾਵਲਾ)। ਕੋਰੋਨਾ ਦੇ ਨਾਲ ਬੀਤੇ 24 ਘੰਟੇ ਦੌਰਾਨ 33 ਮੌਤਾਂ ਪੰਜਾਬ ਵਿੱਚ ਹੋਈਆ ਹਨ, ਜਿਸ ਨਾਲ ਸੂਬੇ ਵਿੱਚ ਮੌਤਾਂ ਦੀ ਗਿਣਤੀ 3700 ਨੂੰ ਪਾਰ ਕਰ ਗਈ ਹੈ। 852 ਨਵੇਂ ਮਾਮਲੇ ਵੀ ਆਏ ਹਨ ਅਤੇ 1230 ਮਰੀਜ਼ ਠੀਕ ਹੋ ਕੇ ਵੀ ਹੋਏ ਹਨ। ਬੁੱਧਵਾਰ ਨੂੰ...
ਪੀਆਰਟੀਸੀ ਕਰਮਚਾਰੀਆਂ ਨੇ ਮੋਤੀ ਮਹਿਲਾਂ ਵੱਲ ਕੀਤਾ ਰੋਸ ਮਾਰਚ, ਪੁਲਿਸ ਨੇ ਰਸਤੇ ‘ਚ ਰੋਕਿਆ
ਪੀਆਰਟੀਸੀ ਵਰਕਰਜ਼ ਐਕਸ਼ਨ ਕਮੇਟੀ ਦੇ ਸੱਦੇ 'ਤੇ ਪੀਆਰਟੀਸੀ ਦੇ ਸੈਕੜੇ ਕਰਮਚਾਰੀਆਂ ਕੀਤੀ ਰੋਹ ਭਰਪੂਰ ਰੈਲੀ
ਕੇਂਦਰ ਸਰਕਾਰ ਦੇ ਸੱਦੇ ਨੂੰ ਕਿਸਾਨਾਂ ਨੇ ਕੀਤਾ ਰੱਦ, ਸੱਦੇ ਨੂੰ ਕਰਾਰ ਦਿੱਤਾ ਸਿਰਫ਼ ਇੱਕ ‘ਕਲਾਸ’
ਸਰਕਾਰ ਨੇ ਨਹੀਂ ਸਗੋਂ ਇੱਕ ਅਧਿਕਾਰੀ ਨੇ ਦਿੱਤਾ ਸੀ ਸੱਦਾ, ਸਾਨੂੰ ਸਮਝਾਉਣਾ ਚਾਹੁੰਦਾ ਸੀ ਐਕਟ ਬਾਰੇ
ਕਿਹਾ, ਅਧਿਕਾਰੀ ਨੇ ਕੀਤੀ ਐ ਕਿਸਾਨਾਂ ਦੀ ਬੇਇੱਜ਼ਤੀ, ਮੁੜ ਨਾ ਦੁਹਰਾਉਣ ਇਹੋ ਜਿਹੀ ਗਲਤੀ
ਨਵਜੋਤ ਸਿੱਧੂ ਲਈ ਨਹੀਂ ਐ ਕੋਈ ਸੀਟ ਖ਼ਾਲੀ, ਨਰਾਜ਼ ਸਿੱਧੂ ਨੂੰ ਕਾਂਗਰਸ ਨੇ ਦਿਖਾਈਆ ਅੱਖਾਂ
ਸਿੱਧੂ ਦੇ ਵਤੀਰੇ ਤੋਂ ਕਾਂਗਰਸ ਪਾਰਟੀ ਹੋਈ ਨਰਾਜ਼, ਹਰੀਸ ਰਾਵਤ ਪਿਛਲੇ ਬਿਆਨਾਂ ਤੋਂ ਪਲਟੇ
ਰਾਹੁਲ ਗਾਂਧੀ ਲੈਣਗੇ ਜਲਦ ਫੈਸਲਾ, ਨਵਜੋਤ ਸਿੱਧੂ ਨੂੰ ਕੋਈ ਜਿੰਮੇਵਾਰੀ ਦੇਣੀ ਐ ਜਾਂ ਫਿਰ ਨਹੀਂ
ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ
ਰੀਆ ਚੱਕਰਵਰਤੀ ਨੂੰ ਮਿਲੀ ਜ਼ਮਾਨਤ
ਮੁੰਬਈ। ਬੰਬੇ ਹਾਈ ਕੋਰਟ ਨੇ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ 'ਚ ਚੱਲ ਰਹੀ ਜਾਂਚ ਦਰਮਿਆਨ ਡਰੱਗ ਮਾਮਲੇ 'ਚ ਗ੍ਰਿਫ਼ਤਾਰ ਅਦਾਕਾਰਾ ਰੀਆ ਚੱਕਰਵਰਤੀ, ਦੀਪੇਸ਼ ਸਾਂਵਤ ਤੇ ਸੈਮੁਅਲ ਮਿਰਾਂਡਾ ਨੂੰ ਬੁੱਧਵਾਰ ਨੂੰ ਜ਼ਮਾਨਤ ਦੇ ਦਿੱਤੀ।
ਅਦਾਲਤ ਨੇ ਇਸ ਮਾਮਲੇ 'ਚ ਅਦਾਕਾਰਾ ਦੇ ...
ਦੇਸ਼ ‘ਚ ਕੋਰੋਨਾ ਦੇ 72049 ਨਵੇਂ ਮਾਮਲੇ ਮਿਲੇ
ਦੇਸ਼ 'ਚ ਲਗਾਤਾਰ ਘੱਟ ਹੋ ਰਹੇ ਹਨ ਕੋਰੋਨਾ ਦੇ ਸਰਗਰਮ ਮਾਮਲੇ, ਹੁਣ 9.07, 883 ਰਹਿ ਗਏ
ਨਵੀਂ ਦਿੱਲੀ। ਦੇਸ਼ ਦੇ ਕੋਰੋਨਾ ਨਾਲ ਠੀਕ ਹੋਣ ਵਾਲਿਆਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ, ਜਿਸ ਕਾਰਨ ਸਰਗਰਮ ਮਾਮਲੇ ਘੱਟ ਹੋ ਰਹੇ ਹਨ ਤੇ ਇਹ ਘੱਟ ਕੇ 9,07883 'ਤੇ ਆ ਗਏ ਹਨ। ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰਾਲੇ ...
ਸ਼ੌਪੀਆਂ ‘ਚ ਮੁਕਾਬਲਾ, ਦੋ ਅੱਤਵਾਦੀ ਢੇਰ
ਸ਼ੌਪੀਆਂ 'ਚ ਮੁਕਾਬਲਾ, ਦੋ ਅੱਤਵਾਦੀ ਢੇਰ
ਸ੍ਰੀਨਗਰ। ਜੰਮੂ-ਕਸ਼ਮੀਰ ਦੇ ਸ਼ੌਪੀਅਝਾਂ ਜ਼ਿਲ੍ਹੇ 'ਚ ਸੁਰੱਖਿਆ ਬਲਾਂ ਨੇ ਘੇਰਾਬੰਦੀ ਤੇ ਤਲਾਸ਼ੀ ਅਭਿਆਨ ਦੌਰਾਨ ਮੁਕਾਬਲੇ 'ਚ ਬੁੱਧਵਾਰ ਨੂੰ ਦੋ ਅਣਪਛਾਤੇ ਅੱਤਵਾਦੀਆਂ ਨੂੰ ਮਾਰ ਸੁੱਟਿਆ।
ਪੁਲਿਸ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਅੱਤਵਾਦੀਆਂ ਦੀ ਮੌਜ਼ੂਦਗੀ ਸਬੰਧੀ ਖੂਫੀਆ...
ਪੰਜਾਬ ਸਰਕਾਰ ਛੇਤੀ ਹੀ ਕੇਂਦਰ ਦੀ ਪੁਰਾਣੀ ਵਜ਼ੀਫ਼ਾ ਸਕੀਮ ਦੀ ਥਾਂ ‘ਐਸ.ਸੀ. ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ’ ਦੀ ਸ਼ੁਰੂਆਤ ਕਰੇਗੀ : ਕੈਪਟਨ ਅਮਰਿੰਦਰ ਸਿੰਘ
ਛੇਵੇਂ ਮੈਗਾ ਰੋਜ਼ਗਾਰ ਮੇਲੇ ਦੀ ਸਮਾਪਤੀ ਮੌਕੇ ਰਾਹੁਲ ਗਾਂਧੀ ਵੱਲੋਂ ਨੌਜਵਾਨਾਂ ਦੇ ਉਸਾਰੂ ਨਿਰਮਾਣ ਲਈ ਸੂਬਾ ਸਰਕਾਰ ਦੀਆਂ ਪਹਿਲਕਦਮੀਆਂ ਦੀ ਸ਼ਲਾਘਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਐਲਾਨ ਕੀਤਾ ਕਿ ਉਨ੍ਹਾਂ ਦੀ ਸਰਕਾਰ ਜਲਦ ਹੀ ਅਨੁਸੂਚਿਤ ਜਾਤ...
ਮੈਨੂੰ ਆਜ਼ਾਦ ਪ੍ਰੈਸ ਤੇ ਆਜ਼ਾਦ ਸੰਸਥਾਵਾਂ ਦਿਓ, ਨਹੀਂ ਟਿਕੇਗਾ ਮੋਦੀ : ਰਾਹੁਲ ਗਾਂਧੀ
ਉਹ ਲੋਕ ਮੇਰਾ ਮਜ਼ਾਕ ਉਡਾ ਸਕਦੇ ਹਨ ਪਰ ਮੈਂ ਭਾਜਪਾ ਸਰਕਾਰ ਦੇ ਸਤਾਏ ਹੋਏ ਲੋਕਾਂ ਲਈ ਹੋਰ ਵੀ ਹਮਲਾਵਰ ਹੋ ਕੇ ਲੜਾਈ ਲੜਾਂਗਾ
ਪਟਿਆਲਾ, (ਖੁਸ਼ਵੀਰ ਸਿੰਘ ਤੂਰ)। ਕਮਜ਼ੋਰ ਵਿਰੋਧੀ ਧਿਰਾਂ ਕਾਰਨ ਕੇਂਦਰ ਸਰਕਾਰ ਵੱਲੋਂ ਇੱਕ ਪਾਸੜ ਫੈਸਲੇ ਲਏ ਜਾਣ ਦੇ ਸੁਝਾਅ ਨੂੰ ਰੱਦ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ 'ਮੈਨੂੰ ਆਜ਼ਾ...