ਸਾਡੇ ਨਾਲ ਸ਼ਾਮਲ

Follow us

27.8 C
Chandigarh
Saturday, September 28, 2024
More

     ਬੱਚਿਆਂ ਨੂੰ ‘ਠੰਢ’ ਲੱਗਣਾ ਕੋਈ ਬਿਮਾਰੀ ਨਹੀਂ, ਪਰ ਬਚਾਓ ਜ਼ਰੂਰੀ

    0
     ਬੱਚਿਆਂ ਨੂੰ ‘ਠੰਢ’ ਲੱਗਣਾ ਕੋਈ ਬਿਮਾਰੀ ਨਹੀਂ, ਪਰ ਬਚਾਓ ਜ਼ਰੂਰੀ ਸਰਦੀਆਂ ਦੇ ਮੌਸਮ ਵਿੱਚ ਛੋਟੇ ਬੱਚਿਆਂ ਨੂੰ ਠੰਢ ਲੱਗਣਾ ਆਮ ਜਿਹੀ ਗੱਲ ਹੈ, ਇਹ ਕੋਈ ਬਿਮਾਰੀ ਨਹੀਂ ਛੋਟੇ ਬੱਚਿਆਂ ਨੂੰ ਆਮ ਤੌਰ ’ਤੇ ਠੰਢ ਲੱਗਣ ਕਾਰਨ ਛਿੱਕਾਂ, ਜ਼ੁੁਕਾਮ, ਖਾਂਸੀ, ਬੁਖ਼ਾਰ, ਦਸਤ, ਉਲਟੀਆਂ ਆਦਿ ਸ਼ੁਰੂ ਹੋ ਜਾਂਦੀਆਂ ਹਨ ਠੰਢ ਵਿੱ...

    ਮੋਦੀ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਅਭਿਆਨ ਦੀ ਅੱਜ ਕਰਨਗੇ ਸ਼ੁਰੂਆਤ

    0
    ਮੋਦੀ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਅਭਿਆਨ ਦੀ ਅੱਜ ਕਰਨਗੇ ਸ਼ੁਰੂਆਤ ਨਵੀਂ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਸ਼ਵ ਦੇ ਸਭ ਤੋਂ ਵੱਡੇ ਕੋਵਿਡ-19 ਟੀਕਾਕਰਨ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਸ੍ਰੀ ਮੋਦੀ ਸ਼ਨਿੱਚਰਵਾਰ ਦੀ ਸਵੇਰੇ ਵੀਡੀਓ ਕਾਨਫਰੰਸ ਰਾਹੀਂ ਇਸ ਦੀ ਸ਼ੁਰੂਆਤ ਕਰਨਗੇ। ਇ...

    ਓਪਰਾ ਬੰਦਾ (Stranger)

    0
    ਓਪਰਾ ਬੰਦਾ (Stranger) ਬਚਪਨ ਦੀਆਂ ਯਾਦਾਂ ਅਤੇ ਦਾਦੀ ਦੇ ਲਾਡ-ਪਿਆਰ ਦੀਆਂ ਅਣਗਿਣਤ ਯਾਦਾਂ ਅੱਜ ਵੀ ਜ਼ਿਹਨ ਵਿਚ ਤਾਜੀਆਂ ਹਨ ਤੁਹਾਡੇ ਨਾਲ ਦਾਦੀ ਨਾਲ ਜੁੜੀ ਇੱਕ ਪਿਆਰੀ ਜਿਹੀ ਯਾਦ ਸਾਂਝੀ ਕਰਦੇ ਹਾਂ, ਜਿਸਨੂੰ ਯਾਦ ਕਰਕੇ ਅੱਜ ਵੀ ਮੇਰੇ ਚਿਹਰੇ ’ਤੇ ਮਿੱਠੀ ਜਿਹੀ ਮੁਸਕਰਾਹਟ ਫੈਲ ਜਾਂਦੀ ਹੈ ਨਿੱਕੇ ਹੁੰਦੇ ਮੈਨ...

    ਕਿਸਮਤ (Luck)

    0
    ਕਿਸਮਤ (Luck) ‘‘ਮੈਂ ਕਿਹਾ ਸੀਰੂ ਦੇ ਬਾਪੂ ਅੱਜ ਜਦੋਂ ਸ਼ਹਿਰ ਸੌਦਾ-ਪੱਤਾ ਲੈਣ ਗਏ ਤਾਂ ਬੱਸ ਅੱਡੇ ’ਤੇ ਲਾਟਰੀ ਆਲੀ ਦੁਕਾਨ ਆ, ਤੁਸÄ ਸੀਰੂ ਦੇ ਨਾਂਅ ਦੀ ਇੱਕ ਲਾਟਰੀ ਜਰੂਰ ਪਾ ਆਇਉ! ਕੀ ਪਤਾ ਕਦੋਂ ਕਿਸਮਤ ਬਦਲ ਦੇਵੇ ਰੱਬ! ਨਹÄ ਤਾਂ ਇੱਥੇ ਤਾਂ ਖਸਮਾਂ ਖਾਣੇ ਗੁੜ-ਚਾਹ ਹੀ ਨ੍ਹੀਂ ਪੂਰੇ ਆਉਂਦੇ, ਆਹ ਲੋਹੜੀ ਤ...

    ਆਸਟਰੇਲੀਆ ਨੂੰ ਸ਼ੁਰੂਵਾਤੀ ਝਟਕੇ,ਲੰਚ ਤੱਕ 2/65

    0
    ਆਸਟਰੇਲੀਆ ਨੂੰ ਸ਼ੁਰੂਵਾਤੀ ਝਟਕੇ,ਲੰਚ ਤੱਕ 2/65 ਬਿ੍ਰਸਬੇਨ। ਭਾਰਤ ਨੇ ਆਸਟਰੇਲੀਆ ਖ਼ਿਲਾਫ਼ ਬਾਰਡਰ ਗਾਵਸਕਰ ਟਰਾਫੀ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ ਦੋਵਾਂ ਸਲਾਮੀ ਬੱਲੇਬਾਜ਼ਾਂ ਨਾਲ ਸਸਤਾ ਸੌਦਾ ਕੀਤਾ ਅਤੇ ਫੈਸਲਾਕੁਨ ਚੌਥੇ ਟੈਸਟ ਕ੍ਰਿਕਟ ਮੈਚ ਦੇ ਪਹਿਲੇ ਦਿਨ ਆਸਟਰੇਲੀਆਈ ਟੀਮ ਨੂੰ ਜਲਦੀ ਝਟਕਾ ਦਿੱਤਾ। ਆਸਟਰੇਲੀਆ...

    ਮੋਦੀ ਨੇ ਸੈਨਾ ਦਿਵਸ ’ਤੇ ਦਿੱਤੀ ਸੈਨਿਕਾਂ ਨੂੰ ਵਧਾਈ

    0
    ਮੋਦੀ ਨੇ ਸੈਨਾ ਦਿਵਸ ’ਤੇ ਦਿੱਤੀ ਸੈਨਿਕਾਂ ਨੂੰ ਵਧਾਈ ਦਿੱਲੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਆਰਮੀ ਦਿਵਸ ’ਤੇ ਵਧਾਈ ਦਿੰਦਿਆਂ ਕਿਹਾ ਕਿ ਸਾਡੀ ਫੌਜ ਮਜ਼ਬੂਤ, ਦਲੇਰ ਅਤੇ ਦਿ੍ਰੜ ਹੈ, ਜਿਸ ਨੇ ਹਮੇਸ਼ਾਂ ਮਾਣ ਨਾਲ ਦੇਸ਼ ਦਾ ਸਿਰ ਉੱਚਾ ਕੀਤਾ ਹੈ। ਮੋਦੀ...
    Earthquake Delhi

    ਇੰਡੋਨੇਸ਼ੀਆ ਦੇ ਭੂਚਾਲ ’ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ, 24 ਜ਼ਖਮੀ

    0
    ਇੰਡੋਨੇਸ਼ੀਆ ਦੇ ਭੂਚਾਲ ’ਚ ਘੱਟ ਤੋਂ ਘੱਟ ਤਿੰਨ ਲੋਕਾਂ ਦੀ ਮੌਤ, 24 ਜ਼ਖਮੀ ਜਕਾਰਤਾ। ਇੰਡੋਨੇਸ਼ੀਆ ਦੇ ਪੱਛਮੀ ਸੁਲਾਵੇਸੀ ਪ੍ਰਾਂਤ ਵਿਚ ਆਏ ਵਿਸ਼ਾਲ ਭੂਚਾਲ ਕਾਰਨ ਸ਼ੁੱਕਰਵਾਰ ਨੂੰ ਘੱਟੋ ਘੱਟ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਅਤੇ 24 ਤੋਂ ਵੱਧ ਜ਼ਖਮੀ ਹੋ ਗਏ। ‘ਦਿ ਜਕਾਰਤਾ ਪੋਸਟ’ ਅਖਬਾਰ ਅਨੁਸਾਰ, ਪੱਛਮੀ ਸੁਲਾਵੇਸੀ...

    ‘ਕੈਬਨਿਟ ਮੰਤਰੀ ਧਰਮਸੋਤ ਵੱਲੋਂ ਹੇਮਾ ਮਾਲਿਨੀ ਤੇ ਸੁਖਬੀਰ ਬਾਦਲ ਨੂੰ ਨਸੀਹਤ’

    0
    ਸੁਖਬੀਰ ਦੀਆਂ ਗੱਲਾਂ ਸੁਣ ਕੇ ਹਾਸਾ ਵੀ ਆਉਂਦਾ ਹੈ ਤੇ ਗੁੱਸਾ ਵੀ : ਧਰਮਸੋਤ

    ਮੋਗਾ ਪੁਲਿਸ ਵੱਲੋਂ ਸੁੱਖਾ ਲੰਮੇ ਗਰੁੱਪ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਕਾਬੂ

    0
    ਮੋਗਾ ਪੁਲਿਸ ਵੱਲੋਂ ਸੁੱਖਾ ਲੰਮੇ ਗਰੁੱਪ ਦੇ ਦੋ ਸ਼ਾਰਪ ਸ਼ੂਟਰਾਂ ਨੂੰ ਕਾਬੂ ਮੋਗਾ | ਮੋਗਾ ਪੁਲਿਸ ਨੇ ਗੈਂਗਸਟਰ ਸੁੱਖਾ ਲੰਮੇ ਗਰੁੱਪ ਨਾਲ ਜੁੜੇ 2 ਸ਼ਾਰਪ ਸ਼ੂਟਰਾਂ ਰੇਸ਼ਮ ਸਿੰਘ ਪੁੱਤਰ ਸਰਵਣ ਸਿੰਘ ਵਾਸੀ ਮੁਹੱਲਾ ਪੰਡੋਰੀ, ਸੁਲਤਾਨਪੁਰ ਲੋਧੀ, ਜਿਲਾ ਕਪੂਰਥਲਾ ਅਤੇ ਸਾਹਿਲ ਕੁਮਾਰ ਪੁੱਤਰ ਅਸ਼ੋਕ ਕੁਮਾਰ ਵਾਸੀ ਮੁਹੱਲਾ...

    ਫੋਟੋਗ੍ਰਾਫੀ ’ਚ ਬਣ ਸਕਦੈ ਬਿਹਤਰੀਨ ਕਰੀਅਰ

    0
    ਫੋਟੋਗ੍ਰਾਫੀ ’ਚ ਬਣ ਸਕਦੈ ਬਿਹਤਰੀਨ ਕਰੀਅਰ ਜ਼ਿਆਦਾਤਰ ਲੋਕਾਂ ਨੂੰ ਫੋਟੋਗ੍ਰਾਫੀ ਦਾ ਸ਼ੌਂਕ ਹੁੰਦਾ ਹੈ ਪਰ ਜਿਨ੍ਹਾਂ ’ਚ ਇਸ ਪ੍ਰਤੀ ਜ਼ਿਆਦਾ ਰੁਚੀ ਹੁੰਦੀ ਹੈ, ਉਹ ਇਸ ਖੇਤਰ ’ਚ ਕਰੀਅਰ ਬਣਾਉਣ ਦੇ ਯਤਨ ਕਰਦੇ ਹਨ। ਬਿਹਤਰ ਤਕਨੀਕ ਵਾਲੇ ਕੈਮਰਾ ਫੋਨ ਆਉਣ ਨਾਲ ਅੱਜ ਹਰ ਕਿਸੇ ਅੰਦਰ ਫੋਟੋਗ੍ਰਾਫੀ ਦਾ ਸ਼ੌਂਕ ਦੇਖਿਆ ਜਾ ਸ...

    ਤਾਜ਼ਾ ਖ਼ਬਰਾਂ

    Punjab Fire Accident

    Punjab Fire Accident: ਡੇਰਾ ਪ੍ਰੇਮੀਆਂ ਨੇ ਫਰਨੀਚਰ ਦੀ ਦੁਕਾਨ ’ਚ ਲੱਗੀ ਅੱਗ ’ਤੇ ਪਾਇਆ ਕਾਬੂ

    0
    ਵੱਡਾ ਨੁਕਸਾਨ ਹੋਣੋਂ ਟਲਿਆ | Punjab Fire Accident Punjab Fire Accident: (ਪਰਵੀਨ ਗਰਗ) ਦਿੜਬਾ ਮੰਡੀ। ਸਥਾਨਕ ਦੁਰਗਾ ਫਰਨੀਚਰ ਦੀ ਵਰਕਸ਼ਾਪ ’ਚ ਅਚਾਨਕ ਅੱਗ ਲੱਗ ਗਈ, ਜਿਸ ਨਾਲ...
    Bribe

    Bribe: ਰਿਸ਼ਵਤ ਲੈਂਦਾ ਨਹਿਰੀ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

    0
    ਸਿੰਚਾਈ ਲਈ ਪਾਣੀ ਅਲਾਟ ਕਰਨ ਬਦਲੇ ਮੰਗ ਰਿਹਾ ਸੀ 20,000 ਰੁਪਏ | Bribe Bribe: (ਗੁਰਪ੍ਰੀਤ ਸਿੰਘ/ਨਰੇਸ਼ ਕੁਮਾਰ) ਸੰਗਰੂਰ। ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ’ਚ ਭ੍ਰਿਸ਼ਟਾਚਾਰ ਵਿਰ...
    Panchayat Election Punjab

    Panchayat Election Punjab: ਪੰਚਾਇਤੀ ਚੋਣਾਂ ’ਚ ਲੱਗੇ ਅਧਿਕਾਰੀਆਂ ਦੀ ਹੋਵੇ ਜਾਂਚ: ਔਜਲਾ

    0
    ਕਿਹਾ, ਚੋਣਾਂ ਗੈਰ-ਸੰਵਿਧਾਨਕ ਢੰਗ ਨਾਲ ਕਰਵਾਈਆਂ ਜਾ ਰਹੀਆਂ ਹਨ | Panchayat Election Punjab  Panchayat Election Punjab : (ਰਾਜਨ ਮਾਨ) ਅੰਮ੍ਰਿਤਸਰ। ਸੰਸਦ ਮੈਂਬਰ ਗੁਰਜੀਤ...
    Paddy Price Punjab

    Paddy Price Punjab: ਫਸਲ ਦੀ ‘ਬੇਕਦਰੀ’ ਤੋਂ ਦੁਖੀ ਕਿਸਾਨਾਂ ਸੜਕਾਂ ’ਤੇ ਖਿਲਾਰੀ ਬਾਸਮਤੀ, ਕੀਤਾ ਰੋਸ ਪ੍ਰਦਰਸ਼ਨ

    0
    ਡੀਸੀ ਦਫ਼ਤਰ ਅੱਗੇ ਝੋਨੇ ਦੇ ਢੇਰ ਲਾ ਕੇ ਕੀਤਾ ਰੋਸ ਪ੍ਰਦਰਸ਼ਨ Paddy Price Punjab: (ਰਾਜਨ ਮਾਨ) ਅੰਮ੍ਰਿਤਸਰ। ਬਾਸਮਤੀ ਅਤੇ ਝੋਨੇ ਦੇ ਅੱਧ ਤੋਂ ਵੀ ਘੱਟ ਰੇਟ ਵਿਕਣ ਕਾਰਨ ਨਾਰਾਜ਼ ਕਿ...
    Ayushman Scheme Funds

    Ayushman Scheme Funds: ਆਯੁਸ਼ਮਾਨ ਸਕੀਮ ਫੰਡਾਂ ਦੀ ਦੁਰਵਰਤੋਂ ਸਬੰਧੀ ਪਰਨੀਤ ਕੌਰ ਤੇ ਜੈਇੰਦਰ ਕੌਰ ਨੇ ਸਰਕਾਰ ਨੂੰ ਘੇਰਿਆ

    0
    ਸਿਹਤ ਮੰਤਰੀ ਸਮੇਤ ਅਧਿਕਾਰੀਆਂ ’ਤੇ ਹੋਣੀ ਚਾਹੀਦੀ ਐ ਬਣਦੀ ਕਾਰਵਾਈ: ਪ੍ਰਨੀਤ ਕੌਰ Ayushman Scheme Funds: (ਖੁਸ਼ਵੀਰ ਸਿੰਘ ਤੂਰ) ਪਟਿਆਲਾ। ਭਾਜਪਾ ਆਗੂ ਆਗੂ ਪ੍ਰਨੀਤ ਕੌਰ ਅਤੇ ਭਾਜ...
    Welfare

    Welfare: ਮਹਿੰਗੇ ਭਾਅ ਦਾ ਲੱਭਿਆ ਮੋਬਾਇਲ ਫੋਨ ਅਸਲ ਮਾਲਕ ਨੂੰ ਸੌਂਪਿਆ

    0
    ਡੇਰਾ ਸ਼ਰਧਾਲੂ ਨੇ ਇਮਾਨਦਾਰੀ ਦਿਖਾਉਂਦਿਆਂ ਮੋੜਿਆ ਮੋਬਾਇਲ ਫੋਨ | Welfare Welfare: ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਆਏ ਦਿਨ ਇਮਾਨਦਾਰੀ ਦਿਖ...
    Lehragaga News

    Lehragaga News: ਮੰਤਰੀ ਗੋਇਲ ਨੇ ਜ਼ਰੂਰਤਮੰਦਾਂ ਨੂੰ ਵੰਡੇ ਮੁੱਖ ਮੰਤਰੀ ਰਾਹਤ ਫੰਡ ਸਹਾਇਤਾ ਰਾਸ਼ੀ ਦੇ ਚੈੱਕ

    0
    Lehragaga News: (ਰਾਜ ਸਿੰਗਲਾ/ਨੈਨਸੀ) ਲਹਿਰਾਗਾਗਾ। ਕੈਬਿਨਟ ਮੰਤਰੀ ਐਡਵੋਕੇਟ ਬਰਿੰਦਰ ਗੋਇਲ ਨੇ ਅੱਜ ਹਲਕੇ ਦੇ ਵੱਖ-ਵੱਖ ਪਿੰਡਾਂ ਦੇ ਜ਼ਰੂਰਤਮੰਦ ਲੋਕਾਂ ਨੂੰ ਲੱਖਾਂ ਰੁਪਏ ਦੇ ਚੈੱਕ...

    Punjab Government: ਪੰਜਾਬ ਸਰਕਾਰ ਨੇ ਸਰਕਾਰੀ ਨੌਕਰੀਆਂ ਦੇਣ ਦਾ ਬਣਾਇਆ ਰਿਕਾਰਡ

    0
    ਚੰਡੀਗੜ੍ਹ (ਸੱਚ ਕਹੂੰ ਨਿਊਜ਼)। Punjab Government: ਮੁੱਖ ਮੰਤਰੀ ਭਗਵੰਤ ਮਾਨ ਦੀ ਆਮ ਆਦਮੀ ਦੀ ਸਰਕਾਰ ਨੇ ਪੰਜਾਬ ਦਾ ਮਿਸ਼ਨ ਰੁਜ਼ਗਾਰ ਪੰਜਾਬ ਦੇ ਬੇਰੁਜ਼ਗਾਰਾਂ ਲਈ ਆਸ ਦੀ ਕਿਰਨ ਬਣਿਆ ਹ...
    Ludhiana News

    ਸਿਵਲ ਸਰਜਨ ਡਾ. ਪ੍ਰਦੀਪ ਕੁਮਾਰ ਵੱਲੋਂ ਕਮਿਊਨਿਟੀ ਹੈਲਥ ਸੈਂਟਰ ਸਾਹਨੇਵਾਲ ਦਾ ਅਚਨਚੇਤ ਦੌਰਾ

    0
    (ਰਘਬੀਰ ਸਿੰਘ) ਲੁਧਿਆਣਾ। ਸਿਵਲ ਸਰਜਨ ਡਾ ਪ੍ਰਦੀਪ ਕੁਮਾਰ ਵੱਲੋਂ ਅੱਜ ਕਮਿਊਨਿਟੀ ਹੈਲਥ ਸੈਟਰ ਸਾਹਨੇਵਾਲ ਦਾ ਅਚਨਚੇਤ ਦੌਰਾ ਕੀਤਾ ਗਿਆ। ਇਸ ਮੌਕੇ ਉਨਾਂ ਵੱਖ ਵੱਖ ਵਾਰਡਾਂ ਵਿਚ ਜਾ ਕੇ ਮ...
    Rajasthan Weather Alert

    Rajasthan Weather Alert: ਕੋਟਾ ਬੈਰਾਜ਼ ’ਚ ਪਾਣੀ ਦਾ ਪੱਧਰ ਵਧਿਆ, 2 ਗੇਟ ਖੋਲ੍ਹੇ

    0
    ਅੱਜ ਵੀ 19 ਜ਼ਿਲ੍ਹਿਆਂ ’ਚ ਮੀਂਹ ਦਾ ਅਲਰਟ | IMD Alert ਭਲਕੇ ਤੋਂ ਰੁਕ ਸਕਦਾ ਹੈ ਮੀਹ ਦਾ ਦੌਰ ਜੈਪੁਰ (ਸੱਚ ਕਹੂੰ ਨਿਊਜ਼)। Rajasthan Weather Alert: ਰਾਜਸਥਾਨ ’ਚ ਮਾਨਸ...