ਕੁੱਲ ਹਿੰਦ ਕਿਸਾਨ ਸਭਾ ਸਰਾਵਾਂ ਇਕਾਈ ਦੀ ਹੋਈ ਮੀਟਿੰਗ
ਇਕਬਾਲ ਸਿੰਘ ਸਰਾਵਾਂ ਪ੍ਰਧਾਨ ਚੁਣੇ ਗਏ
ਕੋਟਕਪੂਰਾ, (ਸੁਭਾਸ਼ ਸ਼ਰਮਾ) । ਕੁੱਲ ਹਿੰਦ ਕਿਸਾਨ ਸਭਾ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਹਰਪਾਲ ਸਿੰਘ ਮਚਾਕੀ, ਸੀਨੀਅਰ ਮੀਤ ਪ੍ਰਧਾਨ ਦਰਸ਼ਨ ਸਿੰਘ ਸਰਾਵਾਂ ਅਤੇ ਸੁਖਚੈਨ ਸਿੰਘ ਥਾਂਦੇਵਾਲਾ ਦੀ ਪ੍ਰਧਾਨਗੀ ਹੇਠ ਸਰਾਵਾਂ ਇਕਾਈ ਦੀ ਚੋਣ ਕਰਨ ਲਈ ਮੀਟਿੰਗ ਕੀਤੀ ਗਈ । ਮੀਟਿੰਗ ਨ...
ਸਿੱਧੂੂ ਨੂੰ ਮੁੱਖ ਮੰਤਰੀ ਅਹੁਦੇ ਦੀ ਭੁੱਖ, ਬੋਲੇ, ਚੰਨੀ ਡੁੱਬੋ ਦੇਵੇਗਾ 2022 ’ਚ ਕਾਂਗਰਸ ਨੂੰ
ਕਿਹਾ, ਭਗਵੰਤ ਸਿੱਧੂ ਦੇ ਮੁੰਡੇ ਨੂੰ ਹੋਣਾ ਚਾਹੀਦਾ ਸੀ ਮੁੱਖ ਮੰਤਰੀ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਪੰਜਾਬ ਦੇ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਤੇ ਚੰਨੀ ਦਰਮਿਆਨ ਖਿੱਚੋਤਾਣ ਵਧਦੀ ਜਾ ਰਹੀ ਹੈ ਮੁੱਖ ਮੰਤਰੀ ਦੇ ਅਹੁਦੇ ਲਈ ਸਿੱਧੂ ਲਗਾਤਾਰ ਤਰਲੋ ਮੱਛੀ ਹੋ ਰਹੇ ਹਨ ਇਸ ਦੌਰਾਨ ਉਨ੍ਹਾਂ ਚੰਨੀ ਦੀ ਕਮਾਨ ’ਤੇ ਸਵਾ...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਦੀ ਜ਼ਮਾਨਤ ਪਟੀਸ਼ਨ ਰੱਦ, ਜੇਲ੍ਹ ’ਚ ਹੀ ਰਹਿਣਾ ਪਵੇਗਾ
ਆਰੀਅਨ ਖਾਨ ਦੀ ਜਮਾਨਤ ਪਟੀਸ਼ਨ ਰੱਦ
(ਸੱਚ ਕਹੂੰ ਨਿਊਜ਼) ਮੁੰਬਈ। ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਦੀ ਜਮਾਨਤ ਪਟੀਸ਼ਨ ਰੱਦ ਹੋ ਗਈ ਹੈ ਕਿਲ੍ਹਾ ਕੋਰਟ ’ਚ ਆਰੀਅਨ ਖਾਨ ਸਮੇਤ ਅਰਬਾਜ਼ ਮਰਚੇਟ ਤੇ ਮੁਨਮੁਨ ਧਮੇਚਾ ਦੀ ਜ਼ਮਾਨਤ ਪਟੀਸ਼ਨ ’ਤੇ ਸੁਣਵਾਈ ਹੋਈ ਕਿਲਾ ਕੋਰਟ ਨੇ ਤਿੰਨਾਂ ਦੀ ਜ਼ਮਾਨਤ ਪਟੀਸ਼ਨ ਰੱਦ ਕਰ ...
ਮਾਰੀਆ ਰਸਾ ਤੇ ਦਮਿਤਰੀ ਮੁਰਾਤੋਵ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ
ਮਾਰੀਆ ਰਸਾ ਤੇ ਦਮਿਤਰੀ ਮੁਰਾਤੋਵ ਨੂੰ ਸ਼ਾਂਤੀ ਦਾ ਨੋਬਲ ਪੁਰਸਕਾਰ
ਓਸਲੋ (ਏਜੰਸੀ)। ਫਿਲੀਪੀਂਸ ਦੀ ਪੱਤਰਕਾਰ ਮਾਰੀਆ ਰਸਾ ਤੇ ਰੂਸ ਦੇ ਦਮਿਤਰੀ ਮੁਰਾਤੋਵ ਨੂੰ ਸਾਲ 2021 ਲਈ ਸ਼ਾਂਤੀ ਦਾ ਨੋਬਲ ਪੁਰਸਕਾਰ ਦਿੱਤਾ ਗਿਆ ਹੈ ਨੋਬੇਲ ਕਮੇਟੀ ਨੇ ਕਿਹਾ ਕਿ ਵਿਅਕਤੀ ਦੀ ਅਜ਼ਾਦੀ ਲਈ ਦੋਵਾਂ ਦੇ ਯਤਨਾਂ ਨੂੰ ਵੇਖਦਿਆਂ ਇਹ ਪੁਰ...
ਟਾਟਾ ਸੰਸ ਦਾ ਹੋਇਆ ਏਅਰ ਇੰਡੀਆ
89 ਸਾਲ ਪਹਿਲਾਂ ਟਾਟਾ ਨੇ ਦੇਸ਼ ’ਚ ਏਅਰਲਾਈਸ ਸਰਵਿਸ ਸ਼ੁਰੂ ਕੀਤੀ ਸੀ
(ਸੱਚ ਕਹੂੰ ਨਿਊਜ਼) ਮੁੰਬਈ । ਏਅਰ ਇੰਡੀਆ ਨੇ ਟਾਟਾ ਸੰਸ ਨੇ ਖਰੀਦ ਲਿਆ ਹੈ ਘਾਟੇ ਨਾਲ ਜੂਝ ਰਹੀ ਏਅਰ ਇੰਡੀਆ ਕੰਪਨੀ ਨੂੰ ਸ਼ੁੱਕਰਵਾਰ ਨੂੰ ਟਾਟਾ ਗਰੁੱਪ ਨੇ ਬੋਲੀ ਰਾਹੀਂ ਜਿੱਤ ਲਿਆ । ਸਰਕਾਰ ਨੇ 100 ਫੀਸਦੀ ਹਿੱਸੇਦਾਰੀ ਵੇਚਣ ਲਈ ਟੈਂਡਰ ਮੰਗ...
ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਸਾਂਝੇ ਫਰੰਟ ਵੱਲੋਂ 16 ਅਕਤੂਬਰ ਨੂੰ ਮੋਰਿੰਡਾ ਵਿਖੇ ਕੀਤੀ ਜਾ ਰਹੀ ਸੂਬਾਈ ਰੈਲੀ ਵਿੱਚ ਅਧਿਆਪਕ ਭਰਵੀਂ ਸ਼ਮੂਲੀਅਤ ਕਰਨਗੇ
ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਨੇ ਕੀਤਾ ਫੈਸਲਾ
ਕੋਟਕਪੂਰਾ, (ਸੁਭਾਸ਼ ਸ਼ਰਮਾ)। ਗੌਰਮਿੰਟ ਸਕੂਲ ਟੀਚਰਜ਼ ਯੂਨੀਅਨ ਪੰਜਾਬ ਦੀ ਆਨਲਾਈਨ ਮੀਟਿੰਗ ਜੱਥੇਬੰਦੀ ਦੇ ਸੂਬਾਈ ਪ੍ਰਧਾਨ ਸੁਰਿੰਦਰ ਕੁਮਾਰ ਪੁਆਰੀ ਦੀ ਪ੍ਰਧਾਨਗੀ ਹੇਠ ਹੋਈ । ਇਸ ਮੀਟਿੰਗ ਵਿੱਚ ਵਿਚਾਰ ਪੇਸ਼ ਕਰਦਿਆਂ ਜੱਥੇਬੰਦੀ ਦੇ ਸੂਬਾਈ ਸੀਨੀਅਰ ਮੀਤ ...
ਮਿਸ਼ਰਾ ਦੇ ਘਰ ਦੇ ਬਾਹਰ ਪੁਲਿਸ ਨੇ ਚਿਪਕਾਇਆ ਦੂਜਾ ਨੋਟਿਸ
ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਦਾ ਵੱਡਾ ਬਿਆਨ
ਮੇਰਾ ਬੇਟਾ ਕੱਲ੍ਹ ਪੁਲਿਸ ਸਾਹਮਣੇ ਹੋਵੇਗਾ ਪੇਸ਼
ਲਖਮੀਪੁਰ ਕਾਂਡਾ ਦਾ ਮੁੱਖ ਮੁਲਜ਼ਮ ਹੈ ਆਸ਼ੀਸ਼ ਮਿਸ਼ਰਾ
ਅੱਜ ਖਰਾਬ ਸਿਹਤ ਦੀ ਵਜ੍ਹਾ ਕਾਰਨ ਨਹੀਂ ਹੋ ਸਕਿਆ ਹਾਜ਼ਰ
(ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਖੀਰੀ ਕਾਂਡ ਦੇ ਮੁੱਖ ਮੁਲਜ਼ਮ ਆਸ਼ੀਸ਼ ਮਿਸ਼...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਭੇਜਿਆ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ
ਜਮਾਨਤ ਪਟੀਸ਼ਨ ’ਤੇ ਕੱਲ੍ਹ ਹੋਵੇਗੀ ਸੁਣਵਾਈ
(ਸੱਚ ਕਹੂੰ ਨਿਊਜ਼) ਮੁੰਬਈ। ਕਰੂਜ਼ ਡਰੱਗ ਪਾਰਟੀ ਮਾਮਲੇ ’ਚ ਫਸੇ ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ 8 ਦਿਨਾਂ ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜ ਦਿੱਤਾ ਗਿਆ। ਆਰੀਅਨ ਤੋਂ ਇਲਾਵਾ 8 ਹੋਰ ਮੁਲਜ਼ਮਾਂ ਨੂੰ ਵੀ 14 ਦਿਨਾਂ ਦੀ ਨਿਆਂਇਕ ਹਿਰਾਸਤ ’ਚ ਭੇਜਿਆ ਹੈ। ਅੱ...
ਯੂਪੀ ਪੁਲਿਸ ਨੇ ਸਿੱਧੂ ਨੂੰ ਲਖੀਮਪੁਰ ਜਾਣ ਦੀ ਦਿੱਤੀ ਇਜ਼ਾਜਤ
ਨਵਜੋਤ ਸਿੱਧੂ ਦਾ ਕਾਫ਼ਲਾ ਲਖਮੀਪੁਰ ਰਵਾਨਾ
ਸਾਰੇ ਮੰਤਰੀ ਤੇ ਵਿਧਾਇਕ ਸਿੱਧੂ ਦੇ ਨਾਲ ਲਖੀਮਪੁਰ ਹੋਏ ਰਵਾਨਾ
20 ਤੋਂ 25 ਲੋਕਾਂ ਦੇ ਵਫ਼ਦ ਨੂੰ ਮਿਲੀ ਜਾਣ ਦੀ ਇਜ਼ਾਜਤ
ਪੁਲਿਸ ਤੇ ਸਿੱਧੂ ਵਿਚਾਲੇ ਬਣੀ ਸਹਿਮਤੀ
ਮੰਤਰੀਆਂ ਤੇ ਵਿਧਾਇਕਾਂ ਸਮੇਤ ਜਾਣਗੇ ਸਿੱਧੂ
(ਸੱਚ ਕਹੂੰ ਨਿਊਜ਼) ਲਖਨਊ। ਕਾਂਗਰਸ ਆਗੂ ਨਵ...
ਲਖੀਮਪੁਰ ਹਿੰਸਾ ਮਾਮਲਾ : ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰ ਦੇ ਘਰ ਦੇ ਬਾਹਰ ਪੁਲਿਸ ਨੇ ਚਿਪਕਾਇਆ ਨੋਟਿਸ
ਮੰਤਰੀ ਦੇ ਪੁੱਤਰ ਨੂੰ ਕਰਾਈਮ ਬ੍ਰਾਂਚ ਨੇ ਕੱਲ੍ਹ ਪੁੱਛਗਿੱਛ ਲਈ ਸੱਦਿਆ
(ਸੱਚ ਕਹੂੰ ਨਿਊਜ਼) ਲਖਨਊ। ਲਖੀਮਪੁਰ ਖੀਰੀ ’ਚ ਵਾਪਰੀ ਘਟਨਾ ਸਬੰਧੀ ਅੱਜ ਕੇਂਦਰੀ ਸੂਬਾ ਗ੍ਰਹਿ ਮੰਤਰੀ ਅਜੈ ਮਿਸ਼ਰ ਦੇ ਘਰ ਦੇ ਬਾਹਰ ਪੁਲਿਸ ਨੇ ਨੋਟਿਸ ਚਿਪਕਾ ਦਿੱਤਾ ਹੈ ਇਸ ਨੋਟਿਸ ’ਚ ਮੰਤਰੀ ਦੇ ਪੁੱਤਰ ਆਸ਼ੀਸ਼ ਮਿਸ਼ਰ ਨੂੰ ਕੱਲ੍ਹ ਸਵੇਰੇ 1...