ਸਵ. ਸੇਵਾ ਸਿੰਘ ਸੇਖਵਾਂ ਦੇ ਘਰ ਪੁੱਜੇ ਕੇਜਰੀਵਾਲ, ਪਰਿਵਾਰ ਨਾਲ ਕੀਤਾ ਦੁੱਖ ਸਾਂਝਾ
ਦਿੱਲੀ ਦੇ ਮੁੱਖ ਮੰਤਰੀ ਪੰਜਾਬ ਦੇ ਰੋਜ਼ਾ ਦੌਰੇ ’ਤੇ ਹਨ
(ਸੱਚ ਕਹੂੰ ਨਿਊਜ਼) ਚੰਡੀਗੜ੍ਹ। ਆਮ ਆਦਮੀ ਦੇ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਆਪਣੇ ਦੋ ਰੋਜ਼ਾ ਪੰਜਾਬ ਦੌਰੇ ’ਤੇ ਪੁੱਜ ਗਏ ਹਨ। ਕੇਜਰੀਵਾਲ ਆਮ ਆਦਮੀ ਪਾਰਟੀ ਦੇ ਆਗੂ ਸਵ. ਸੇਵਾ ਸਿੰਘ ਸੇਖਵਾਂ ਦੇ ਘਰ ਪੁੱਜੇ...
ਦੋ ਡੇਰਾ ਸ਼ਰਧਾਲੂਆਂ ਨੂੰ ਮਿਲੀ ਅਗਾਊਂ ਜਮਾਨਤ
ਦੋ ਡੇਰਾ ਸ਼ਰਧਾਲੂਆਂ ਨੂੰ ਮਿਲੀ ਅਗਾਊਂ ਜਮਾਨਤ
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਪੰਜਾਬ ਤੇ ਹਰਿਆਣਾ ਹਾਈਕੋਰਟ ਵੱਲੋਂ ਬੇਅਦਬੀ ਮਾਮਲੇ ’ਚ ਦੋ ਡੇਰਾ ਸ਼ਰਧਾਲੂ ਸ਼ਕਤੀ ਸਿੰਘ ਤੇ ਸੁਖਜਿੰਦਰ ਸਨੀ ਨੂੰ ਅਗਾਊਂ ਜ਼ਮਾਨਤ ਮਿਲ ਗਈ ਹੈ। ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਨੇ 2015 ’ਚ ਬੇਅਦਬੀ ਸਬੰਧੀ ਦਰਜ਼ ਇੱਕ ਮੁਕੱਦਮੇ ’ਚ ...
ਮਾਫ਼ੀਆ ਖ਼ਿਲਾਫ਼ ਹੋਈ ਕਾਰਵਾਈ ਨੂੰ ਲੈ ਕੇ ਰਜ਼ੀਆ ਸੁਲਤਾਨਾ ਦਾ ਦਾਅਵਾ
ਟਰਾਂਸਪੋਰਟ ਮਾਫ਼ੀਆ ਦਾ ਖ਼ਾਤਮਾ ‘ਰਾਜਾ ਵੜਿੰਗ’ ਦੀ ਨਹੀਂ ਮੇਰੀ ਦੇਣ, ਮੈਂ ਹੀ ਸ਼ੁਰੂ ਕੀਤੀ ਸੀ ਸਾਰੀ ਪ੍ਰਕਿ੍ਰਆ, ਹੁਣ ਤਾਂ ਸਿਰਫ਼ ਅਮਲ ਹੋਇਆ
ਮੇਰੇ ਵਲੋਂ ਕਾਗ਼ਜ਼ਾਤ ਚੈਕਿੰਗ ਕਰਵਾਈ ਗਈ ਅਤੇ ਫਿਰ ਜਾਰੀ ਕੀਤੇ ਗਏ ਸਨ ਨੋਟਿਸ, ਹੁਣ ਨੋਟਿਸ ਤੋਂ ਬਾਅਦ ਹੋਈ ਐ ਕਾਰਵਾਈ : ਰਜ਼ੀਆ ਸੁਲਤਾਨਾ
(ਅਸ਼ਵਨੀ ਚਾਵਲਾ) ਚੰਡੀ...
ਪਾਵਰਕੌਮ ਦਾ ਕਰਮਚਾਰੀਆਂ ਨੂੰ ਬੇਤੁਕਾ ਫਰਮਾਨ, ਮੈਕਸ ਹਸਪਤਾਲ ਤੋਂ ਕਰਵਾਓਗੇ ਇਲਾਜ ਤਾਂ ਮਿਲੇਗੀ 10 ਫੀਸਦੀ ਛੋਟ
ਮੈਕਸ ਹਸਪਤਾਲ ਮੋਹਾਲੀ ਨਾਲ ਪਾਵਰਕੌਮ ਦੀ ਹੋਈ ਗੱਲਬਾਤ, ਪੈਕੇਜ਼ ਤੱਕ ਦੀ ਦਿੱਤੀ ਪੱਤਰ ਰਾਹੀਂ ਜਾਣਕਾਰੀ
ਸਰਕਾਰੀ ਹਸਪਤਾਲਾਂ ਨੂੰ ਛੱਡ ਪ੍ਰਾਈਵੇਟ ਹਸਪਤਾਲ ਨੂੰ ਪਰਮੋਟ ਕਰਨ ਵਿੱਚ ਲੱਗਿਆ ਹੋਇਆ ਐ ਪਾਵਰਕੌਮ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਨੇ ਇੱਕ ਬੇਤੁਕਾ ਪੱਤਰ ਆਪਣ...
ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ਨੂੰ ਸਮਰਪਿਤ ਅਮਰੀਕਾ ’ਚ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਪਵਿੱਤਰ ਮਹਾਂ ਰਹਿਮੋ ਕਰਮ ਦਿਵਸ ਨੂੰ ਸਮਰਪਿਤ ਅਮਰੀਕਾ ’ਚ ਡੇਰਾ ਸ਼ਰਧਾਲੂਆਂ ਨੇ ਕੀਤਾ ਖੂਨਦਾਨ
ਅਜੀਤਵਾਲ, 11 ਅਕਤੂਬਰ (ਕਿਰਨ ਰੱਤੀ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਪਵਿੱਤਰ ਬਚਨਾਂ ’ਤੇ ਅਮਲ ਕਰਦਿਆਂ ਡੇਰਾ ਸ਼ਰਧਾਲੂ ਜਿੱਥੇ ਭਾਰਤ ਵਿਚ ਲਗਾਤਾਰ ਮਾਨਵਤਾ ਭਲਾਈ ਦੇ ਕਾਰਜ ਕਰ ਰਹ...
ਅੱਗ ਲੱਗਣ ਕਾਰਨ ਲੱਖਾਂ ਦਾ ਬਾਰਦਾਨਾ ਸੜ ਕੇ ਹੋਇਆ ਸੁਆਹ
ਅੱਗ ਲੱਗਣ ਕਾਰਨ ਲੱਖਾਂ ਦਾ ਬਾਰਦਾਨਾ ਸੜ ਕੇ ਹੋਇਆ ਸੁਆਹ
(ਬਲਕਾਰ ਸਿੰਘ) ਖਨੌਰੀ। ਸਥਾਨਕ ਸ਼ਹਿਰ ’ਚ ਸ੍ਰੀ ਬਾਲਾ ਜੀ ਬਾਰਦਾਨਾ ਸਟੋਰ ਅਨਾਜ ਮੰਡੀ ’ਚ ਰਾਤ ਤਕਰੀਬਨ ਇੱਕ ਵਜੇ ਅੱਗ ਲੱਗਣ ਨਾਲ ਲੱਖਾਂ ਦਾ ਬਾਰਦਾਨਾ ਸੜ ਕੇ ਸੁਆਹ ਹੋ ਗਿਆ। ਇਸ ਸੰਬੰਧੀ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸ੍ਰੀ ਬਾਲਾ ਜੀ ਬਾਰਦਾਨਾ ਸਟੋਰ ...
ਕੋਲੇ ਦੀ ਘਾਟ ਸਬੰਧੀ ਕੇਜਰੀਵਾਲ ਨੇ ਕਿਹਾ, ਦੇਸ਼ ’ਚ ਸਥਿਤੀ ਨਾਜ਼ੁਕ
ਕੋਲੇ ਦੀ ਘਾਟ ਸਬੰਧੀ ਕੇਜਰੀਵਾਲ ਨੇ ਕਿਹਾ, ਦੇਸ਼ ’ਚ ਸਥਿਤੀ ਨਾਜ਼ੁਕ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਕੇਂਦਰ ਸਰਕਾਰ ਦੇ ਕੋਲੇ ਦੀ ਪੂਰੀ ਉਪਲੱਬਧਤਾ ਹੋਣ ਦੇ ਦਾਅਵੇ ਦੇ ਬਾਵਜੂਦ ਦਿੱਲੀ ਤੇ ਉੱਤਰ ਪ੍ਰਦੇਸ਼ ਸਮੇਤ ਕਈ ਖੇਤਰਾਂ ’ਚ ਕੋਲੇ ਦੀ ਕਮੀ ਦਾ ਸੰਕਟ ਪੈਦਾ ਹੋ ਗਿਆ ਹੈ, ਜਿਸ ਕਾਰਨ ਬਿਜਲੀ ਵੱਡੇ ਪੈਮਾਨੇ ’ਤੇ ...
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ’ਤੇ ਜਾਨਲੇਵਾ ਹਮਲਾ
(ਰਜਿੰਦਰ) ਅਰਨੀ ਵਾਲਾ। ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰੂਬੀ ਗਿੱਲ ’ਤੇ ਬੀਤੀ ਰਾਤ ਜਾਨ ਲੇਵਾ ਹਮਲਾ ਹੋਣ ਦਾ ਸਮਾਚਾਰ ਹੈ। ਜਿਲ੍ਹਾ ਯੂਥ ਪ੍ਰਧਾਨ ਰੂਬੀ ਗਿੱਲ ਨੇ ਦੱਸਿਆ ਕਿ ਬੀਤੀ ਸ਼ਾਮ ਉਹ ਆਪਣੇ ਦੋਸਤਾਂ ਨਾਲ ਪਾਰਟੀ ਦੇ ਕਿਸੇ ਜ਼ਰੂਰੀ ਕੰਮ...
ਦਿੱਲੀ ਹਵਾਈ ਅੱਡੇ ਤੱਕ ਬੱਸ ਸ਼ੁਰੂ ਕਰਨਾ ਚਾਹੁੰਦੇ ਹਨ ਰਾਜਾ ਵੜਿੰਗ, ਕੇਜਰੀਵਾਲ ਨੂੰ ਮਿਲਣ ਲਈ ਮੰਗਿਆ ਸਮਾਂ
ਟਰਾਂਸਪੋਰਟ ਮੰਤਰੀ ਨੇ ਮਸਲੇ ਦੇ ਤੁਰੰਤ ਹੱਲ ਲਈ ਮੀਟਿੰਗ ਦਾ ਸਮਾਂ ਮੰਗਿਆ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪੱਤਰ ਲਿਖ ਕੇ ਦਿੱਲੀ ਕੌਮਾਂਤਰੀ ਹਵਾਈ ਅੱਡੇ ਤੱਕ ਪੰਜਾਬ ਰਾਜ ਬੱਸ ਸੇਵਾ ਮੁੜ ਸ਼ੁਰੂ ਕ...
‘ਮੇਰਾ ਘਰ, ਮੇਰੇ ਨਾਮ’ ਸਕੀਮ ਦਾ ਐਲਾਨ, ਸ਼ਹਿਰਾਂ ਅਤੇ ਪਿੰਡਾਂ ਦੇ ਲਾਲ ਲਕੀਰ ਅੰਦਰ ਰਹਿੰਦੇ ਵਸਨੀਕਾਂ ਨੂੰ ਜਾਇਦਾਦਾਂ ਦੇ ਮਿਲਣਗੇ ਮਾਲਕੀ ਹੱਕ : ਮੁੱਖ ਮੰਤਰੀ
ਐਨ.ਆਰ.ਆਈਜ਼ ਦੀਆਂ ਜਾਇਦਾਦਾਂ ਦੀ ਸੁਰੱਖਿਆ ਲਈ ਕਾਨੂੰਨ ਛੇਤੀ ਹੀ ਵਿਧਾਨ ਸਭਾ ਵਿਚ ਲਿਆਂਵਾਗੇ
2 ਕਿਲੋਵਾਟ ਤੱਕ ਦੇ ਲੋਡ ਦੇ ਸਾਰੇ ਵਰਗਾਂ ਦੇ ਲਾਭਾਪਾਤਰੀਆਂ ਦੇ ਬਿਜਲੀ ਦੇ ਬਕਾਏ ਮੁਆਫ ਹੋਣਗੇ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ‘ਮੇਰਾ ਘਰ, ਮੇਰੇ ਨਾਮ’ ਸਕੀਮ ਦ...