ਅਰਪਿੰਦਰ ਕੌਰ ਵਿਦਿਆਰਥੀ ਸਦਨ ਦੀ ਪ੍ਰਧਾਨ ਬਣੀ
ਅਰਪਿੰਦਰ ਕੌਰ ਵਿਦਿਆਰਥੀ ਸਦਨ ਦੀ ਪ੍ਰਧਾਨ ਬਣੀ
ਕੋਟਕਪੂਰਾ (ਸੁਭਾਸ਼ ਸ਼ਰਮਾ)। ਡਾ. ਚੰਦਾ ਸਿੰਘ ਮਰਵਾਹ ਸ. ਕੰ. ਸ ਸ. ਸ. ਕੋਟਕਪੂਰਾ (ਫਰੀਦਕੋਟ) ਵਿੱਚ ਵਿਦਿਆਰਥਣਾਂ ਦੇ ਅੰਦਰ ਛੁਪੀ ਪ੍ਰਤਿਭਾ ਨੂੰ ਬਾਹਰ ਕੱਢਣ ਲਈ ਵਿਦਿਆਰਥੀ ਪ੍ਰੀਸ਼ਦ ਦਾ ਗਠਨ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀਮਤੀ ਪਵਨਜੀਤ ਕੌਰ ...
ਬੀਐੱਸਐਫ ਮੁੱਦੇ ’ਤੇ ਅਕਾਲੀ ਦਲ ਨੇ ਅੰਮ੍ਰਿਤਸਰ ’ਚ ਕੀਤਾ ਰੋਸ ਪ੍ਰਦਰਸ਼ਨ
ਰੋਸ ਪ੍ਰਦਰਸ਼ਨ ਦੀ ਅਗਵਾਈ ਸੁਖਬੀਰ ਬਾਦਲ ਨੇ ਕੀਤੀ
(ਸੱਚ ਕਹੂੰ ਨਿਊਜ਼) ਅੰਮ੍ਰਿਤਸਰ। ਪੰਜਾਬ ’ਚ ਬੀਐੱਸਐਫ ਦੇ ਵਧਾਏ ਗਏ ਅਧਿਕਾਰ ਖੇਤਰ ਸਬੰਧੀ ਅੱਜ ਸ਼੍ਰੋਮਣੀ ਅਕਾਲੀ ਦਲ ਨੇ ਅੰਮਿ੍ਰਤਸਰ ’ਚ ਰੋਸ ਪ੍ਰਦਰਸ਼ਨ ਕੀਤਾ। ਮੋਰਚੇ ਦੀ ਅਗਵਾਈ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਕੀਤੀ। ਮਾਰਚ ਦੌਰਾਨ ਦੇਸ਼ ਭਗਤੀ ਦੀ ਗੀ...
ਖਿਡਾਰੀਆਂ ਨੂੰ ਮਿਲੇਗਾ ਦੀਵਾਲੀ ਦਾ ਤੋਹਫ਼ਾ
ਸਰਕਾਰ ਨੇ ਡਾਈਟ ਤੇ ਸਪੋਰਟਸ ਕਿੱਟਾਂ ਦੀ ਰਾਸ਼ੀ ਵਧਾਈ
(ਸੱਚ ਕਹੂੰ ਨਿਊਜ਼) ਭਿਵਾਨੀ। ਪਹਿਲੀ ਵਾਰ ਸਿੱਖਿਆ ਵਿਭਾਗ ਨੇ ਪਹਿਲੀ ਤੋਂ ਅੱਠਵੀਂ ਤੱਕ ਦੇ ਸੂਬੇ ਤੇ ਕੌਮੀ ਪੱਧਰ ਦੇ ਮੁਕਾਬਲਿਆਂ ’ਚ ਹਿੱਸਾ ਲੈਣ ਵਾਲੇ ਖਿਡਾਰੀਆਂ ਦੀ ਡਾਈਟ ਤੇ ਖੇਡ ਕਿੱਟਾਂ ’ਤੇ ਮਿਹਰਬਾਨੀ ਦਿਖਾਈ ਹੈ ਸਿੱਖਿਆ ਵਿਭਾਗ ਨੇ ਨੈਸ਼ਨਲ ਪੱਧਰ ’ਤ...
ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਕੀਤੀ ਬਾਈਕ ਰੈਲੀ
ਪੰਜਾਬ ਸਰਕਾਰ ਦੇ ਮਾਰੂ ਰਵੱਈਏ ਵਿਰੁੱਧ ਕਲਮ ਛੋੜ ਹੜਤਾਲ 31 ਅਕਤੂਬਰ ਤੱਕ ਰਹੇਗੀ ਜਾਰੀ-ਆਗੂ
(ਸੱਚ ਕਹੂੰ ਨਿਊਜ) ਪਟਿਆਲਾ। ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ ਯੂਨੀਅਨ ਵੱਲੋਂ ਪੰਜਾਬ ਸਰਕਾਰ ਦੇ ਮਾਰੂ ਰਵੱਈਏ ਵਿਰੁੱਧ ਜ਼ਿਲ੍ਹਾ ਪ੍ਰ੍ਰਧਾਨ ਅਮਰ ਬਹਾਦਰ ਸਿੰਘ ਅਤੇ ਜ਼ਿਲ੍ਹਾ ਜਰਨਲ ਸਕੱਤਰ ਗੁਰਪ੍ਰੀਤ ਸਿੰਘ ਦੀ ਅਗਵ...
ਦਿੱਲੀ ਦੇ ਗਾਜੀਪੁਰ ਤੇ ਟਿਕਰੀ ਬਾਰਡਰ ਤੋਂ ਪੁਲਿਸ ਨੇ ਹਟਾਈ ਬੈਰੀਕੇਡਿੰਗ
ਦਿੱਲੀ ਦੇ ਗਾਜੀਪੁਰ ਤੇ ਟਿਕਰੀ ਬਾਰਡਰ ਤੋਂ ਪੁਲਿਸ ਨੇ ਹਟਾਈ ਬੈਰੀਕੇਡਿੰਗ
(ਸੱਚ ਕਹੂੰ ਨਿਊਜ਼) ਬਹਾਦੁਰਗੜ੍ਹ। ਆਖਰ 11 ਮਹੀਨਿਆਂ ਤੋਂ ਬੰਦ ਰਹਿਣ ਤੋਂ ਬਾਅਦ ਟਿਕਰੀ ਬਾਰਡਰ ਅੱਜ ਸ਼ੁੱਕਰਵਾਰ ਤੋਂ ਖੁੱਲ੍ਹਣ ਜਾ ਰਿਹਾ ਹੈ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਚੱਲ ਰਹੇ ਕਿਸਾਨ ਅੰਦੋਲਨ ਦੇ ਚੱਲਦਿਆਂ ਇਸ ਨੂੰ ਬੰਦ ਕ...
ਪ੍ਰਕਾਸ਼ ਸਿੰਘ ਬਾਦਲ ਨੂੰ 28 ਨਵੰਬਰ ਨੂੰ ਪੇਸ਼ ਹੋਣ ਦਾ ਸੰਮਨ
ਪ੍ਰਕਾਸ਼ ਸਿੰਘ ਬਾਦਲ ਨੂੰ 28 ਨਵੰਬਰ ਨੂੰ ਪੇਸ਼ ਹੋਣ ਦਾ ਸੰਮਨ
(ਸੱਚ ਕਹੂੰ ਨਿਊਜ਼) ਹੁਸ਼ਿਆਰਪੁਰ। ਚੋਣ ਕਮਿਸ਼ਨਰ ਤੋਂ ਮਾਨਤਾ ਲੈਣ ਲਈ ਪਾਰਟੀ ਦੇ ਚੋਣ ਕਮਿਸ਼ਨ ਸਾਹਮਣੇ ਕਥਿਤ ਤੌਰ ’ਤੇ ਗਲਤ ਬਿਆਨੀ ਸਬੰਧੀ ਇੱਥੋਂ ਦੀ ਇੱਕ ਅਦਾਲਤ ’ਚ ਚੱਲ ਰਹੇ ਮਾਮਲੇ ’ਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਆ...
ਕੋਰੋਨਾ ਫਿਰ ਜਾਨਲੇਵਾ, ਦੇਸ਼ ’ਚ 805 ਹੋਰ ਵਿਅਕਤੀਆਂ ਨੇ ਤੋੜਿਆ ਦਮ
ਕੋਰੋਨਾ ਦੇ 14,348 ਨਵੇਂ ਮਾਮਲੇ ਮਿਲੇ
(ਸੱਚ ਕਹੂੰ ਨਿਊਜ਼) ਨਵੀਂ ਦਿੱਲੀ। ਦੇਸ਼ ’ਚ ਕੋਰੋਨਾ ਵਾਇਰਸ ਦੇ ਸਰਗਰਮ ਮਾਮਲਿਆਂ ਦੀ ਦਰ ਮਾਰਚ 2020 ਤੋਂ ਬਾਅਦ ਹੇਠਲੇ ਪੱਧਰ ’ਤੇ ਪਹੁੰਚ ਗਈ ਹੈ ਤੇ ਮੌਜ਼ੂਦਾ ਸਮੇਂ ’ਚ ਇਹ 0.47 ਫੀਸਦੀ ਹੈ। ਇਸ ਦਰਮਿਆਨ ਦੇਸ਼ ’ਚ ਵੀਰਵਾਰ ਨੂੰ 74 ਲੱਖ 33 ਹਜ਼ਾਰ 392 ਵਿਅਕਤੀਆਂ ਨੂੰ ਕੋਰ...
ਪੂਜਨੀਕ ਗੁਰੂ ਜੀ ਨਹੀਂ ਜਾਣਗੇ ਫਰੀਦਕੋਟ
ਸੁਨਾਰੀਆ ’ਚ ਹੀ ਪੰਜਾਬ ਪੁਲਿਸ ਕਰ ਸਕਦੀ ਹੈ ਪੁੱਛਗਿੱਛ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਫਰੀਦਕੋਟ ਅਦਾਲਤ ’ਚ ਨਹੀਂ ਜਾਣਗੇ। ਪੰਜਾਬ ਪੁਲਿਸ ਉਨ੍ਹਾਂ ਤੋਂ ਸਿਰਫ ਸੁਨਾਰੀਆ ਜੇਲ੍ਹ ’ਚ ਹੀ ਪੁੱਛਗਿੱਛ ਕੀਤੀ ਜਾ ਸਕਦੀ ਹੈ। ਪੰਜਾਬ ਤੇ...
ਪੰਜਾਬ ’ਚ ਭਾਜਪਾ 117 ਸੀਟਾਂ ’ਤੇ ਚੋਣ ਲੜੇਗੀ : ਸ਼ੇਖਾਵਤ
ਭਾਜਪਾ ਨੇ ਪੋਸਟਰ ਜਾਰੀ ਕਰਕੇ ਦਿੱਤਾ ਨਵਾਂ ਨਾਅਰਾ ‘ਨਵਾਂ ਪੰਜਾਬ, ਭਾਜਪਾ ਦੇ ਨਾਲ’
(ਸੱਚ ਕਹੂੰ ਨਿਊਜ਼) ਚੰਡੀਗੜ੍ਹ । ਭਾਜਪਾ ਨੇ ਸੂਬੇ ’ਚ ਪੰਜਾਬ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ ਚੰਡੀਗੜ੍ਹ ਪਹੁੰਚੇ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ’ਚ ਭਾਜਪਾ ਆਗੂਆਂ ਨੇ ਇਸ ਦਾ ਇੱਕ ਪੋ...
ਕਰੂਜ਼ ਡਰੱਗ ਕੇਸ : ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਤੋਂ ਮਿਲੀ ਜ਼ਮਾਨਤ, ਰਿਹਾਈ ਲਈ ਕਰਨਾ ਪਵੇਗਾ ਇੰਤਜਾਰ
ਰਿਹਾਈ ਲਈ ਕਰਨਾ ਪਵੇਗਾ ਇੰਤਜਾਰ
(ਏਜੰਸੀ) ਮੁੰਬਈ। ਸ਼ਾਹਰੁਖ ਖਾਨ ਦੇ ਪੁੱਤਰ ਆਰੀਅਨ ਖਾਨ ਨੂੰ ਬੰਬੇ ਹਾਈਕੋਰਟ ਨੇ ਜਮਾਨਤ ਦੇ ਦਿੱਤੀ ਹੈ 3 ਦਿਨਾਂ ਦੀ ਬਹਿਸ ਤੋਂ ਬਾਅਦ ਜਸਟਿਸ ਨਿਤਿਨ ਸਾਮਬ੍ਰੇ ਨੇ ਆਰੀਅਨ ਖਾਨ, ਮੁਨਮੁਨ ਧਮੇਜਾ ਤੇ ਅਰਬਾਜ ਮਰਚੇਂਟ ਦੀ ਜਮਾਨਤ ਪਟੀਸ਼ਨ ਮਨਜ਼ੂਰ ਕਰ ਲਈ ਹੈ। ਕੋਰਟ ਤੋਂ ਡਿਟੇਲਡ ਆਰਡਰ...