ਕੈਪਟਨ ਦੇ ਗੜ੍ਹ ’ਚ ਹੀ ਕਾਂਗਰਸ ਦੇ ਆਗੂ ਅਮਰਿੰਦਰ ਸਿੰਘ ਖਿਲਾਫ਼ ਰੱਜ ਕੇ ਵਰ੍ਹੇ
ਪੰਜਾਬ ਦੇ ਲੋਕਾਂ ਨੇ ਮੁੱਖ ਮੰਤਰੀ ਬਣਾਇਆ ਪਰ ਕੈਪਟਨ ਨਰਿੰਦਰ ਮੋਦੀ ਅਤੇ ਅਮਿਤ ਸ਼ਾਹ ਦੀ ਗੋਦੀ ’ਚ ਜਾ ਬੈਠੇ
ਹਰੀਸ ਚੌਧਰੀ, ਲਾਲ ਸਿੰਘ, ਸਾਧੂ ਸਿੰਘ ਧਰਮਸੌਤ ਸਮੇਤ ਵਿਧਾਇਕਾਂ ਨੇ ਕੈਪਟਨ ਨੂੰ ਸੁਣਾਈਆਂ ਖਰੀਆਂ-ਖਰੀਆਂ
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਗੜ...
ਚਿੰਤਾਜਨਕ: ਧੁੰਦ ’ਚ ਨਹੀਂ ਦਿਸ ਰਹੇ ਇੰਡੀਆ ਗੇਟ ਅਤੇ ਰਾਸ਼ਟਰਪਤੀ ਭਵਨ
‘ਖਤਰਨਾਕ ਹਵਾ’ ਵਧਾ ਰਹੀ ਰਾਜਧਾਨੀ ਦੀ ਮੁਸੀਬਤ
ਦਿੱਲੀ-ਐਨਸੀਆਰ ਦੀ ਵਿਗੜੀ ਆਬੋ-ਹਵਾ
ਵਾਤਾਵਰਨ ਮਾਹਿਰਾਂ ਨੇ ਹੈਲਥ ਐਮਰਜੰਸੀ ਦੱਸ ਸਕੂਲਾਂ ਨੂੰ ਬੰਦ ਕਰਕੇ ਲਾਕਡਾਊਨ ਲਾਉਣ ਦੀ ਦਿੱਤੀ ਸਲਾਹ
ਕੇਜਰੀਵਾਲ ਸਰਕਾਰ ਨੇ ਕਿਹਾ, ਕੇਂਦਰ ਜਲਦ ਸੱਦੇ ਐਮਰਜੰਸੀ ਮੀਟਿੰਗ
ਏਜੰਸੀ ਨਵੀਂ ਦਿੱਲੀ। ਰਾਜਧਾਨੀ ਦਾ ਹ...
ਜੀਂਦ ’ਚ ਤਿੰਨ ਨੌਜਵਾਨਾਂ ਦੀ ਸੜਕ ਹਾਦਸੇ ’ਚ ਮੌਤ
ਕਾਰ-ਟਰੈਕਟਰ ਟਰਾਲੀ ਨਾਲ ਟਕਰਾਈ, 4 ਗੰਭੀਰ ਜ਼ਖਮੀ
(ਸੱਚ ਕਹੂੰ ਨਿਊਜ਼) ਜੀਂਦ। ਹਰਿਆਣਾ ਦੇ ਜੀਂਦ ’ਚ ਇੱਕ ਭਿਆਨਕ ਸੜਕ ਹਾਦਸੇ ’ਚ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ ਤੇ 4 ਜਣੇ ਜ਼ਖਮੀ ਹੋ ਗਏ। ਜਾਣਕਾਰੀ ਅਨੁਸਾਰ ਇਹ ਹਾਦਸਾ ਹਿਸਾਰ-ਚੰਡੀਗੜ੍ਹ ਰੋਡ ’ਤੇ ਨਰਵਾਨਾ ਕੋਲ ਫਲਾਈਓਵਰ ’ਤੇ ਵਾਪਰਿਆ ਨਰਵਾਨਾ ਰੇਲਵੇ ਫਲਾਈਓਵਰ...
ਟੀ-20 ਵਿਸ਼ਵ ਕੱਪ : ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ ਹਰਾਇਆ, ਭਾਰਤੀ ਟੀਮ ਵਿਸ਼ਵ ਕੱਪ ਤੋਂ ਬਾਹਰ
ਜਿੱਤ ਨਾਲ ਹੀ ਨਿਊਜ਼ੀਲੈਂਡ ਸੈਮੀਫਾਈਨਲ ’ਚ
(ਸੱਚ ਕਹੂੰ ਨਿਊਜ਼) ਆਬੂਧਾਬੀ। ਟੀ-20 ਵਿਸ਼ਵ ਕੱਪ ਦੇ 40ਵੇਂ ਮੁਕਾਬਲੇ ’ਚ ਅੱਜ ਨਿਊਜ਼ੀਲੈਂਡ ਨੇ ਅਫਗਾਨਿਸਤਾਨ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਨਿਊਜ਼ੀਲੈਂਡ ਦੀ ਜਿੱਤ ਨਾਲ ਹੀ ਭਾਰਤੀ ਟੀਮ ਦੇ ਸੈਮੀਫਾਈਨਲ ’ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਨਿਊਜ਼ੀਲੈਂਡ ਇ...
ਨਗਰ ਸੁਧਾਰ ਟਰੱਸਟ ਦੇ ਅਲਾਟੀਆਂ ਤੋਂ ਲਈ ਜਾਣ ਵਾਲੀ ਵਿਆਜ ਦਰ 50 ਫੀਸਦੀ ਘਟਾਉਣ ਦੀ ਪ੍ਰਵਾਨਗੀ
ਫੈਸਲੇ ਨਾਲ 40,000 ਪਰਿਵਾਰਾਂ ਨੂੰ ਹੋਵੇਗਾ ਲਾਭ
(ਅਸ਼ਵਨੀ ਚਾਵਲਾ) ਚੰਡੀਗੜ੍ਹ। ਸੂਬਾ ਭਰ ਵਿਚ ਲੋਕਾਂ ਨੂੰ ਵੱਡੀ ਰਾਹਤ ਦਿੰਦੇ ਹੋਏ ਮੰਤਰੀ ਮੰਡਲ ਨੇ ਇੰਪਰੂਵਮੈਂਟ ਟਰੱਸਟਾਂ ਦੇ ਅਲਾਟੀਆਂ ਤੋਂ ਵਸੂਲੀ ਜਾਣ ਵਾਲੀ ਵਾਧੇ ਦੀ ਰਕਮ ਉਤੇ ਵਸੂਲ ਕੀਤੀ ਜਾਣ ਵਿਆਜ ਦੀ ਦਰ 15 ਫੀਸਦੀ ਪ੍ਰਤੀ ਸਾਲਾਨਾ (ਸਧਾਰਨ ਵਿਆਜ) ਤੋਂ...
ਨਵਜੋਤ ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ ਏ.ਪੀ.ਐਸ. ’ਤੇ ਸਾਧੀਆ ਨਿਸ਼ਾਨਾ
ਕਾਨੂੰਨ ਅੰਨਾ ਹੋ ਸਕਦਾ ਐ ਪਰ ਪੰਜਾਬ ਦੇ ਲੋਕ ਨਹੀਂ ! ਝੂਠ ਮੈ ਨਹੀਂ ਤੁਸੀਂ ਬੋਲ ਰਹੇ ਹੋ
ਇੱਕ ਤੋਂ ਬਾਅਦ ਇੱਕ 12 ਕੀਤੇ ਟਵੀਟ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਵੀ ਘੇਰਿਆ
(ਅਸ਼ਵਨੀ ਚਾਵਲਾ) ਚੰਡੀਗੜ। ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਨੇ ਪੰਜਾਬ ਦੇ ਐਡਵੋਕੇਟ ਜਨਰਲ ਏ.ਪੀ.ਐਸ. ਦਿਉਲ...
ਪੰਜਾਬ ਦੇ ਸਾਰੇ ਸਕੂਲਾਂ ’ਚ ਪਹਿਲੀ ਤੋਂ ਦਸਵੀਂ ਤੱਕ ਪੰਜਾਬੀ ਭਾਸ਼ਾ ਰੱਖਣੀ ਹੋਵੇਗੀ ਲਾਜ਼ਮੀ
‘ਪੰਜਾਬੀ ਤੇ ਹੋਰ ਭਾਸ਼ਾਵਾਂ ਸਿੱਖਿਆ ਐਕਟ-2008’ ਦੇ ਉਪਬੰਧਾਂ ਦੀ ਉਲੰਘਣਾ ਲਈ ਜੁਰਮਾਨਾ ਵਧਾਉਣ ਦੀ ਪ੍ਰਵਾਨਗੀ
ਸੂਬਾ ਭਰ ਦੇ ਸਾਰੇ ਸਕੂਲਾਂ ਦੇ ਪਹਿਲੀ ਤੋਂ ਦਸਵੀਂ ਕਲਾਸ ਦੇ ਵਿਦਿਆਰਥੀਆਂ ਲਈ ਪੰਜਾਬੀ ਨੂੰ ਲਾਜ਼ਮੀ ਵਿਸ਼ੇ ਵਜੋਂ ਸਖਤੀ ਨਾਲ ਲਾਗੂ ਕਰਨ ਦੇ ਉਦੇਸ਼ ਨਾਲ ਲਿਆ ਫੈਸਲਾ
(ਅਸ਼ਵਨੀ ਚਾਵਲਾ) ਚੰਡੀਗੜ।...
ਕੱਲ੍ਹ ਵਿਧਾਨ ਸਭਾ ਵਿੱਚ ਨਹੀਂ ਹੋਏਗੀ ਵੱਡੀ ਕਾਰਵਾਈ, ਸਿਰਫ਼ ਸਰਧਾਂਜਲੀ ਦੇ ਕੇ ਮੁਲਤਵੀ ਹੋਏਗੀ ਬੈਠਕ
ਸਮੇਂ ਸਿਰ ਬੀਐਸਐਫ਼ ਅਤੇ ਖੇਤੀ ਕਾਨੂੰਨਾਂ ਲਈ ਕਾਗਜ਼ੀ ਕਾਰਵਾਈ ਨਹੀਂ ਕਰ ਪਾਈ ਪੰਜਾਬ ਸਰਕਾਰ
11 ਨਵੰਬਰ ਨੂੰ ਮੁੜ ਤੋਂ ਹੋਏਗੀ ਇਜਲਾਸ ਦੀ ਬੈਠਕ, ਇਸੇ ਦਿਨ ਲਏ ਜਾਣਗੇ ਵੱਡੇ ਫੈਸਲੇ
(ਅਸ਼ਵਨੀ ਚਾਵਲਾ) ਚੰਡੀਗੜ। ਸੋਮਵਾਰ ਨੂੰ ਬੀਐਸਐਫ਼ ਅਤੇ ਖੇਤੀ ਕਾਨੰੂਨਾਂ ਸਣੇ ਬਿਜਲੀ ਸਮਝੌਤੇ ਨੂੰ ਲੈ ਕੇ ਕੋਈ ਵੀ ਕਾਰਵਾਈ...
ਪਿੰਡ ਚਨਾਰਥਲ ਖੁਰਦ ਦੀ ਪੰਚਾਇਤ ਵੱਲੋਂ ਬਜੁਰਗਾਂ, ਔਰਤਾਂ ਤੇ ਦਿਵਿਆਂਗਾਂ ਲਈ ਮੁਫਤ ਈ-ਰਿਕਸਾ ਸਹੂਲਤ
ਵਿਧਾਇਕ ਨਾਗਰਾ ਨੇ ਕਰਵਾਈ ਸੁਰੂਆਤ,ਪੰਚਾਇਤ ਦੇ ਉਪਰਾਲੇ ਦੀ ਹਰ ਪਾਸਿਓਂ ਸਲਾਘਾ
(ਅਨਿਲ ਲੁਟਾਵਾ) ਫਤਹਿਗੜ੍ਹ ਸਾਹਿਬ। ਪਿੰਡ ਚਨਾਰਥਲ ਖੁਰਦ ਦੀ ਪੰਚਾਇਤ ਨੇ ਹਲਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦੀ ਅਗਵਾਈ ਵਿੱਚ ਨਿਵੇਕਲਾ ਉਪਰਾਲਾ ਕਰਦਿਆਂ ਬਜ਼ੁਰਗਾਂ, ਔਰਤਾਂ ਅਤੇ ਦਿਵਿਆਂਗਾਂ ਲਈ ਮੁਫਤ ਈ-ਰਿਕਸ਼ਾ ਸਹੂਲਤ ਦੀ ਸ਼ੁਰੂ...
ਹੁਣ ਹਰਿਆਣਾ ’ਚ ਨਿੱਜੀ ਨੌਕਰੀਆਂ ’ਚ ਨੌਜਵਾਨਾਂ ਨੂੰ ਮਿਲੇਗਾ 75 ਫੀਸਦੀ ਰਾਖਵਾਂਕਰਨ
ਮੁੱਖ ਮੰਤਰੀ ਮਨੋਹਰ ਲਾਲ ਨੇ ਜਾਰੀ ਕੀਤਾ ਨੋਟੀਫਿਕੇਸ਼ਨ ਜਾਰੀ ਕੀਤਾ
(ਸੱਚ ਕਹੂੰ ਨਿਊਜ਼) ਹਿਸਾਰ। ਹਰਿਆਣਾ ਸਰਕਾਰ ਨੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੀ ਪਹਿਲ ਦੇ ਮਕਸਦ ਨਾਲ ਇੱਕ ਅਹਿਮ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਹੁਣ ਸੂਬੇ ’ਚ 15 ਜਨਵਰੀ 2022 ਤੋਂ ਨਿੱਜੀ ਖੇਤਰ ਦੀਆਂ ਨੌਕਰੀਆਂ ’ਚ ਵੀ ਰਾਖਵਾਂਕਰਨ ਨਿਯਮ ਲਾਗ...