ਸਰਸਾ। ਰਾਸ਼ਟਰੀ ਪੰਛੀ ਦਿਵਸ ਹਰ ਸਾਲ 5 ਜਨਵਰੀ ਨੂੰ ਮਨਾਇਆ ਜਾਂਦਾ ਹੈ। ਕੁਦਰਤ, ਵਾਤਵਰਣ ਤੇ ਪੰਛੀ ਪ੍ਰੇਮੀਆਂ ਤੋਂ ਇਲਾਵਾ ਸੰਯੁਕਤ ਰਾਜ ਅਮਰੀਕਾ, ਭਾਰਤ ਸਮੇਤ ਸਾਰੇ ਦੇਸ਼ਾਂ ਦੇ ਲੋਕ ਰਾਸ਼ਟਰੀ ਪੰਛੀ ਦਿਵਸ ਨੂੰ ਬੜੇ ਉਤਸ਼ਾਹ ਨਾਲ ਮਨਾਉਂਦੇ ਹਨ। ਰਾਸ਼ਟਰੀ ਪੰਛੀ ਦਿਵਸ ਪੰਛੀਆਂ ਪ੍ਰਤੀ ਪਿਆਰ ਪ੍ਰਗਟਾਉਣ ਲਈ ਇੱਕ ਖਾਸ ਦਿਨ ਹੈ। (Saint Dr. MSG)
ਲੋਕਾਂ ’ਚ ਪੰਛੀਆਂ ਪ੍ਰਤੀ ਪਿਆਰ ਜਗਾਉਣ ਲਈ ਪੰਛੀ ਦਿਵਸ ਮਨਾਉਣ ਦੀ ਸ਼ੁਰੂਆਤ ਕੀਤੀ ਗਈ ਸੀ। ਬਾਰਨ ਫ੍ਰੀ ਯੂਐੱਸਏ ਨੇ ਸਾਲ 2002 ’ਚ ਪਹਿਲੀ ਵਾਰ ਰਾਸ਼ਟਰੀ ਪੰਛੀ ਦਿਵਸ ਮਨਾਉਣ ਦੀ ਸੁਰੂਆਤ ਕੀਤੀ ਸੀ। ਰਾਸ਼ਟਰੀ ਪੰਛੀ ਦਿਵਸ 2023 ਸਿਰਫ਼ ਅਮਰੀਕਾ ’ਚ ਹੀ ਨਹੀਂ ਸਗੋਂ ਦੁਨੀਆਂ ਭਰ ’ਚ ਪੰਛੀ ਪ੍ਰੇਮੀ ਅਤੇ ਹੋਰ ਲੋਕ ਸਮਾਨ ਰੂਪ ’ਚ ਮਨਾਉਂਦੇ ਹਨ। ਪੰਛੀਆਂ ਨੂੰ ਸਮਰਪਿਤ ਇਸ ਦਿਵਸ ਦਾ ਬਹੁਤ ਮਹੱਤਵ ਹੈ। (Saint Dr. MSG)
ਇਸ ਖਾਸ ਦਿਨ ‘ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ (Saint Dr. MSG) ਦੇ ਇੰਸਟਾਗ੍ਰਾਮ ’ਤੇ ਨਵੀਂ ਪੋਸਟ ਆਈ ਹੈ। ਪੋਸਟ ’ਚ ਪੂਜਨੀਕ ਗੁਰੂ ਜੀ ਪੰਛੀਆਂ ਨੂੰ ਦਾਣਾ-ਚੋਗਾ ਪਾਉਂਦੇ ਹੋਏ ਦਿਸ ਰਹੇ ਹਨ। ਤੁਹਾਨੂੰ ਦੱਸ ਦਈਏ ਕਿ ਰੀਲ ’ਚ ਪੂਜਨੀਕ ਗੁਰੂ ਜੀ ਦਾ ਜੀਵ-ਜੰਤੂਆਂ ਨਾਲ ਅਸੀਮ ਸਨੇਹ ਸਾਫ਼ ਨਜ਼ਰ ਆ ਰਿਹਾ ਹੈ।
ਇੰਸਟਾਗ੍ਰਾਮ ਅਕਾਊਂਟ ‘ਤੇ ਜਾਣ ਲਈ ਲਿੰਕ ‘ਤੇ ਕਲਿੱਕ ਕਰੋ
https://www.instagram.com/p/CnBg62wrqIV/?hl=en
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ