Nepal Helicopter Crash

Solukhumbu Helicopter Accident: ਸੋਲੁਖੁੰਬੂ ’ਚ ਦੋ ਹੈਲੀਕਾਪਟਰਾਂ ਦੀ ਟੱਕਰ, ਇੱਕ ਵਿਦੇਸ਼ੀ ਨਾਗਰਿਕ ਦੀ ਮੌਤ, ਇੱਕ ਜ਼ਖਮੀ

ਨੇਪਾਲ ਦੇ ਸੋਲੁਖੁੰਬੂ ’ਚ ਦੋ ਹੈਲੀਕਾਪਟਰਾਂ ਦੀ ਟੱਕਰ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਿਆ। ਨੇਪਾਲ ਸਿਵਲ ਏਵੀਏਸ਼ਨ ਅਥਾਰਟੀ ਅਨੁਸਾਰ, ਫਿਸਟੇਲ ਤੇ ਡਾਇਨੈਸਟੀ ਏਅਰ ਦੇ ਹੈਲੀਕਾਪਟਰ ਫੇਰੀਚੇ ਹੈਲੀਪੈਡ ’ਤੇ ਉਤਰਦੇ ਸਮੇਂ ਆਪਸ ’ਚ ਟਕਰਾ ਗਏ।
ਕੁੱਲ ਜਹਾਨ  ਖਾਸ ਖਬਰ