ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News ਆਸਟਰੇਲੀਆ ਖਿਲਾ...

    ਆਸਟਰੇਲੀਆ ਖਿਲਾਫ਼ ਭਾਰਤੀ ਕ੍ਰਿਕੇਟ ਟੀਮ ਦੀ ਜਿੱਤ ’ਤੇ ਨਾਇਡੂ ਨੇ ਦਿੱਤੀ ਵਧਾਈ

    Vankya Naidu, Resigns, Nominations, Vice President Election, Today

    ਆਸਟਰੇਲੀਆ ਖਿਲਾਫ਼ ਭਾਰਤੀ ਕ੍ਰਿਕੇਟ ਟੀਮ ਦੀ ਜਿੱਤ ’ਤੇ ਨਾਇਡੂ ਨੇ ਦਿੱਤੀ ਵਧਾਈ

    ਦਿੱਲੀ। ਰਾਜ ਸਭਾ ਦੇ ਚੇਅਰਮੈਨ ਐਮ. ਵੈਂਕਈਆ ਨਾਇਡੂ ਨੇ ਆਸਟਰੇਲੀਆ ਖ਼ਿਲਾਫ਼ ਭਾਰਤੀ ਕ੍ਰਿਕਟ ਟੀਮ ਦੀ ਤਾਜ਼ਾ ਜਿੱਤ ’ਤੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕਿ ਇਹ ਪੂਰੀ ਟੀਮ ਦੀ ਏਕਤਾ ਅਤੇ ਸਾਂਝੀ ਕੋਸ਼ਿਸ਼ ਦਾ ਨਤੀਜਾ ਹੈ। ਸ੍ਰੀ ਨਾਇਡੂ ਨੇ ਮੰਗਲਵਾਰ ਸਵੇਰੇ ਸਦਨ ਦੀ ਕਾਰਵਾਈ ਸ਼ੁਰੂ ਹੋਣ ਤੋਂ ਬਾਅਦ ਆਸਟਰੇਲੀਆ ਦੇ ਬਿ੍ਰਸਬੇਨ ਵਿੱਚ ਭਾਰਤੀ ਟੀਮ ਦੀ ਜਿੱਤ ਦਾ ਵਰਣਨ ਕਰਦਿਆਂ ਕਿਹਾ ਕਿ ਇਸਦੇ ਲਈ ਪੂਰੀ ਟੀਮ ਅਤੇ ਇਸਦੇ ਕਪਤਾਨ ਵਧਾਈ ਦੇ ਹੱਕਦਾਰ ਹਨ।

    Vankya Naidu, Resigns, Nominations, Vice President Election, Today

    ਉਨ੍ਹਾਂ ਕਿਹਾ ਕਿ ਇਹ ਜਿੱਤ ਟੀਮ ਦੀ ਭਾਵਨਾ, ਏਕਤਾ ਅਤੇ ਸਾਂਝੇ ਯਤਨਾਂ ਦਾ ਨਤੀਜਾ ਹੈ। ਇੰਡੀਅਨ ਟੀਮ ਵਿਚ ਬਹੁਤ ਸਾਰੇ ਤਜਰਬੇਕਾਰ ਖਿਡਾਰੀ ਨਹÄ ਸਨ ਜੋ ਆਸਟਰੇਲੀਆ ਖ਼ਿਲਾਫ਼ ਜਿੱਤੇ ਸਨ ਅਤੇ ਕਪਤਾਨ ਵਿਰਾਟ ਕੋਹਲੀ ਨਿੱਜੀ ਕਾਰਨਾਂ ਕਰਕੇ ਮੈਚ ਵਿਚ ਹਿੱਸਾ ਨਹÄ ਲੈ ਰਹੇ ਸਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.