ਸਾਡੇ ਨਾਲ ਸ਼ਾਮਲ

Follow us

16.4 C
Chandigarh
Wednesday, February 18, 2026
More
    Home Breaking News Bagmati Expre...

    Bagmati Express: ਮੈਸੂਰ-ਦਰਭੰਗਾ ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, ਲੱਗੀ ਅੱਗ

    Bagmati Express
    Bagmati Express: ਮੈਸੂਰ-ਦਰਭੰਗਾ ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, ਚੇਨਈ ਕੋਲ ਹਾਦਸਾ

    ਕਈ ਲੋਕਾਂ ਦੇ ਜ਼ਖਮੀ | Bagmati Express

    ਚੇਨਈ (ਏਜੰਸੀ)। Bagmati Express: ਮੈਸੂਰ-ਦਰਭੰਗਾ ਐਕਸਪ੍ਰੈਸ (12578) ਤਾਮਿਲਨਾਡੂ ’ਚ ਚੇਨਈ ਨੇੜੇ ਸ਼ੁੱਕਰਵਾਰ ਰਾਤ ਨੂੰ ਇੱਕ ਮਾਲ ਗੱਡੀ ਨਾਲ ਟਕਰਾ ਗਈ ਹੈ। ਇਹ ਹਾਦਸਾ ਕਾਵਾਰਾਈਪੇੱਟਈ ਰੇਲਵੇ ਸਟੇਸ਼ਨ ਨੇੜੇ ਵਾਪਰਿਆ। ਇਸ ਹਾਦਸੇ ’ਚ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਹੈ। ਮਿਲੀ ਜਾਣਕਾਰੀ ਮੁਤਾਬਕ ਮਾਲ ਗੱਡੀ ਕਾਵਾਰਾਈਪੇੱਟਾਈ ਰੇਲਵੇ ਸਟੇਸ਼ਨ ’ਤੇ ਖੜ੍ਹੀ ਸੀ ਜਦੋਂ ਯਾਤਰੀ ਟਰੇਨ ਉਸ ਨਾਲ ਟਕਰਾ ਗਈ। ਐਕਸਪ੍ਰੈਸ ਦੇ ਦੋ ਡੱਬੇ ਪਟੜੀ ਤੋਂ ਉਤਰ ਗਏ ਹਨ ਤੇ ਅੱਗ ਵੀ ਲੱਗੀ ਹੈ। ਐਂਬੂਲੈਂਸ ਤੇ ਬਚਾਅ ਦਲ ਨੂੰ ਮੌਕੇ ’ਤੇ ਭੇਜ ਦਿੱਤਾ ਗਿਆ ਹੈ।

    Bagmati Express
    Bagmati Express: ਮੈਸੂਰ-ਦਰਭੰਗਾ ਐੱਕਸਪ੍ਰੈੱਸ ਮਾਲ ਗੱਡੀ ਨਾਲ ਟਕਰਾਈ, ਚੇਨਈ ਕੋਲ ਹਾਦਸਾ

    LEAVE A REPLY

    Please enter your comment!
    Please enter your name here