ਸਾਡੇ ਨਾਲ ਸ਼ਾਮਲ

Follow us

16.5 C
Chandigarh
Saturday, February 14, 2026
More
    Home Breaking News Haryana Crime...

    Haryana Crime : ਦਿਨ-ਦਿਹਾੜੇ ਇਨੈਲੋ ਦੇ ਸੂਬਾ ਪ੍ਰਧਾਨ ਦਾ MURDER

    Haryana Crime

    ਗੋਲੀਆਂ ਨਾਲ ਗੂੰਜਿਆ ਹਰਿਆਣਾ ਦਾ ਝੱਜਰ | Haryana Crime

    • ਇੱਕ ਸੁਰੱਖਿਆ ਕਰਮੀ ਦੀ ਵੀ ਮੌਤ

    ਬਹਾਦਰਗੜ੍ਹ (ਸੱਚ ਕਹੂੰ ਨਿਊਜ਼)। ਹਰਿਆਣਾ ਦੇ ਬਹਾਦਰਗੜ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਜਾਣਕਾਰੀ ਮੁਤਾਬਕ ਇਨੈਲੋ ਪਾਰਟੀ ਦੇ ਸੂਬਾ ਪ੍ਰਧਾਨ ਤੇ ਸਾਬਕਾ ਵਿਧਾਇਕ ਨੈਫੇ ਸਿੰਘ ਰਾਠੀ ’ਤੇ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਚਲਾ ਦਿੱਤੀਆਂ ਹਨ। ਜਿਸ ਕਾਰਨ ਸੂਬਾ ਪ੍ਰਧਾਨ ਦੀ ਮੌਤ ਹੋ ਗਈ ਹੈ। ਹਮਲਾਵਰ ਇੱਕ ਕਾਰ ’ਚ ਆਏ ਸਨ। ਮੀਡੀਆ ਰਿਪੋਰਟਾਂ ਮੁਤਾਬਕ ਸਾਬਕਾ ਵਿਧਾਇਕ ਨਫੇ ਸਿੰਘ ਫਾਰਚੂਨਰ ਕਾਰ ’ਚ ਸਫਰ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਘੱਟੋ-ਘੱਟ 40-50 ਰਾਉਂਡ ਫਾਇਰ ਕੀਤੇ ਗਏ ਹਨ। ਜਾਣਕਾਰੀ ਮੁਤਾਬਕ ਸਾਬਕਾ ਵਿਧਾਇਕ ਨੈਫੇ ਸਿੰਘ ਰਾਠੀ ’ਤੇ ਪਹਿਲਾਂ ਵੀ ਕਈ ਵਾਰ ਕਈ ਵਾਰ ਹਮਲੇ ਹੋ ਚੁੱਕੇ ਸਨ। (Haryana Crime)

    ਬਲਾਕ ਲੌਂਗੋਵਾਲ ਦੇ 11ਵੇਂ ਸਰੀਰਦਾਨੀ ਬਣੇ ਗੁਰਦੇਵ ਕੌਰ ਇੰਸਾਂ

    LEAVE A REPLY

    Please enter your comment!
    Please enter your name here