Mukatsar News

Kidney Donation Process: ਦਾਨ ਕਰਨ ਵਾਲੇ ਤਾਂ ਬੜੇ ਦੇਖੇ ਪਰ ਅਜਿਹਾ ਦਾਨ ਕਰਨ ਲਈ ਹੁੰਦੀ ਐ ਹਿੰਮਤ ਦੀ ਲੋੜ

Kidney Donation Process: ਮਨਪ੍ਰੀਤ ਕੌਰ ਦੀ ਹਿੰਮਤ ਨੂੰ ਸਲਾਮ, ਜੀਵਨ ਸਾਥੀ ਲਈ ਕੀਤਾ ਗੁਰਦਾ ਦਾਨ ਆਪਣੇ ਮੁਰਸ਼ਿਦ ਦੀ ਸਿੱਖਿਆ ਅਤੇ ਨਾਮ ਸਿਮਰਨ ਦੀ ਤਾਕਤ ਨਾਲ ਲਿਆ ਇਹ ਫੈਸਲਾ Kidney Donation Process: ਬਰੀਵਾਲਾ (ਮੋਹਨ ਲਾਲ)। ਮਨਪ੍ਰੀਤ ਕੌਰ ਇੰਸਾਂ ਦੀ ਬਹਾਦਰੀ ਨੂੰ ਸਲਾਮ ਹੈ ਜਿਸਨੇ ਆਪਣੇ ਜੀਵਨ-ਸਾਥੀ ਨਾਲ ਸੱਚੇ ਦਿਲੋਂ ਰਿਸ਼ਤਾ ਨਿਭਾਉਂਦਿਆਂ ਆਪਣਾ ਕੀਮਤੀ ਗੁਰਦਾ ਦਾਨ ਕਰ […]
ਦੇਸ਼  ਪੰਜਾਬ  Breaking News  ਮਾਨਵਤਾ ਭਲਾਈਕਾਰਜ  ਖਾਸ ਖਬਰ 

ਇੱਕ ਮਹੀਨੇ ਬਾਅਦ ਹਾਈਵੇ ’ਤੇ ਚੱਲਿਆ ਟਰੈਫਿਕ, ਕਿਸਾਨ ਪਰਿਵਾਰਾਂ ਨੇ ਲਿਆ ਫ਼ੈਸਲਾ

ਲੰਬੀ/ਕਿੱਲਿਆਂਵਾਲੀ ਮੰਡੀ (ਮੇਵਾ ਸਿੰਘ)। ਨੈਸ਼ਨਲ ਹਾਈਵੇ ਨੰ: 9 ਮਲੋਟ-ਡੱਬਵਾਲੀ-ਦਿੱਲੀ ’ਤੇ ਬੀਤੀ 9 ਫਰਵਰੀ 2024 ਤੋਂ ਲਗਭਗ ਇੱਕ ਮਹੀਨੇ ਤੋਂ ਅਤੇ ਬੀਤੀ 23 ਜਨਵਰੀ 2024 ਕਰੀਬ ਡੇਢ ਮਹੀਨੇ ਤੋਂ ਪੰਜਾਬ ਦੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਰਿਹਾਇਸ ਪਿੰਡ ਖੁੱਡੀਆਂ ਗੁਲਾਬ ਸਿੰਘ ਵਿਖੇ ਰੋਸ ਧਰਨੇ ਤੇ ਬੈਠੇ ਕਿਸਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਧਰਨਾ ਸਮਾਪਤ ਕਰਕੇ ਸਾਰੇ […]
ਪੰਜਾਬ  Breaking News  ਖਾਸ ਖਬਰ 

ਨਹਿਰ ‘ਚ ਬੱਸ ਡਿੱਗਣ ਕਾਰਨ ਵੱਡਾ ਹਾਦਸਾ, ਮਰਨ ਵਾਲਿਆਂ ਦੀ ਗਿਣਤੀ ਸੱਤ ਹੋਈ, ਬਚਾਅ ਕਾਰਜ਼ ਜਾਰੀ

ਸ੍ਰੀ ਮੁਕਤਸਰ ਸਾਹਿਬ-ਕੋਟਕਪੂਰਾ ਰੋਡ ’ਤੇ ਵਾਪਰੀ ਘਟਨਾ | Bus in canal ਸ੍ਰੀ ਮੁਕਤਸਰ ਸਾਹਿਬ (ਸੁਖਜੀਤ ਮਾਨ)। ਕੋਟਕਪੂਰਾ-ਸ੍ਰੀ ਮੁਕਤਸਰ ਸਾਹਿਬ ਰੋਡ ’ਤੇ ਸਵਾਰੀਆਂ ਦੀ ਭਰੀ ਦੀਪ ਕੰਪਨੀ ਦੀ ਬੱਸ (ਪੀਬੀ 04-ਏਸੀ-0878) ਨਹਿਰ ’ਚ ਡਿੱਗਣ ਨਾਲ ਸੱਤ ਜਣਿਆਂ ਦੀ ਮੌਤ ਹੋ ਗਈ ਹੈ ਅਤੇ ਬਚਾਅ ਕਾਰਜ਼ ਲਗਾਤਾਰ ਜਾਰੀ ਹਨ। ਮੌਕੇ ’ਤੇ ਮੌਜੂਦ ਲੋਕਾਂ ਮੁਤਾਬਿਕ ਮ੍ਰਿਤਕਾਂ ਦੀ ਗਿਣਤੀ […]
ਪੰਜਾਬ  Breaking News  ਖਾਸ ਖਬਰ 

ਪਸ਼ੁ ਵਪਾਰੀ ਦਾ ਬੇਰਹਿਮੀ ਨਾਲ ਕਤਲ

ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਹੋਇਆ ਝਗੜਾ ਮਲੋਟ, (ਸੱਚ ਕਹੂੰ ਨਿਊਜ਼) । ਪੰਜਾਬ ਦੇ ਮੁਕਤਸਰ ਜ਼ਿਲ੍ਹੇ ਦੇ ਹਲਕਾ ਮਲੋਟ ’ਚ ਇੱਕ ਗੁਆਂਢੀ ਨੇ ਪੈਸਿਆਂ ਦੇ ਲੈਣ-ਦੇਣ ਨੂੰ ਲੈ ਕੇ ਇੱਕ ਪਸ਼ੂ ਵਪਾਰੀ (Animal trader) ਦੇ ਸਿਰ ਵਿੱਚ ਕਹੀ ਮਾਰ ਕੇ ਕਤਲ ਕਰ ਦਿੱਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੋਸ਼ੀ ਮੌਕੇ ਤੋਂ ਫਰਾਰ ਹੋ […]
ਦੇਸ਼  ਪੰਜਾਬ  Breaking News  ਖਾਸ ਖਬਰ 

ਐੱਨਆਈਏ ਵੱਲੋਂ ਦਿਨ ਚੜਦਿਆਂ ਵੱਡੀ ਕਾਰਵਾਈ

ਬਲਾਕ ਲੰਬੀ ਦੇ ਪਿੰਡ ਸਿੱਖਵਾਲਾ ਵਿਚ ਕੀਤੀ ਰੇਡ | NIA Raid ਲੰਬੀ (ਮੇਵਾ ਸਿੰਘ)। ਅੱਜ ਦੇ ਦਿਨ ਐਨ ਆਈ ਏ ਵੱਲੋਂ ਦੇਸ ਭਰ ਵਿਚ ਵੱਖ ਵੱਖ ਥਾਂਵਾਂ ’ਤੇ ਛਾਪੇਮਾਰੀ ਕੀਤੀ ਗਈ। ਇਹ ਅੱਜ ਦੀ ਦੇਸ਼ ਭਰ ਵਿੱਚ ਕਾਫ਼ੀ ਵੱਡੀ ਕਾਰਵਾਈ ਦੱਸੀ ਜਾ ਰਹੀ ਹੈ। ਇਸ ਦੌਰਾਨ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਤੇ ਬਲਾਕ ਲੰਬੀ ਦੇ ਪਿੰਡ […]
ਪੰਜਾਬ  Breaking News  ਖਾਸ ਖਬਰ  Featured 

ਰੂਹ ਕੰਬਾਊ ਘਟਨਾ : ਅੱਗ ਦੀ ਲਪੇਟ ’ਚ ਆਉਣ ਕਾਰਨ ਇੱਕ ਸਾਲਾ ਮਾਸੂਮ ਦੀ ਮੌਤ

ਕਣਕ ਦੇ ਨਾੜ ਨੂੰ ਲੱਗੀ ਅੱਗ ਬਣੀ ਮਾਸੂਮ ਦੀ ਜਾਨ ਦਾ ਖੌਅ | Fire ਸ੍ਰੀ ਮੁਕਤਸਰ ਸਾਹਿਬ। ਨੇੜਲੇ ਪਿੰਡ ਬਾਜਾ ਮਰਾੜ ਵਿਖੇ ਝੁੱਗੀ ਬਣਾ ਕੇ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਦੀ ਝੌਂਪੜੀ ਨੂੰ ਅਚਾਨਕ ਅੱਗ (Fire) ਲੱਗ ਜਾਣ ਕਾਰਨ ਇੱਕ ਸਾਲ ਦੇ ਮਾਸੂਮ ਬੱਚੇ ਕਦੀ ਮੌਤ ਹੋਣ ਦਾ ਦੁੱਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ […]
ਪੰਜਾਬ  Breaking News  ਖਾਸ ਖਬਰ  Featured 

ਅਚਾਨਕ ਗੋਲੀ ਚੱਲਣ ਨਾਲ ਮੁਨਸ਼ੀ ਦੀ ਮੌਤ

ਸ੍ਰੀ ਮੁਕਤਸਰ ਸਾਹਿਬ। ਥਾਣਾ ਲੱਖੇਵਾਲੀ ਦੇ ਮੁੱਖ ਮੁਨਸ਼ੀ ਦੀ ਸ਼ੱਕੀ ਹਾਲਾਤਾਂ ਵਿੱਚ ਗੋਲੀ ਲੱਗਣ ਕਾਰਨ ਮੌਤ ਹੋ ਗਈ। ਰਿਕਾਰਡ ਰੂਮ ਵਿੱਚ ਰੱਖੀ ਕਾਰਬਾਈਨ ਵਿੱਚੋਂ ਇੱਕ ਗੋਲੀ ਨਿਕਲੀ, ਜੋ ਮੁੱਖ ਮੁਨਸ਼ੀ ਨੂੰ ਲੱਗੀ। ਗੋਲੀ ਲੱਗਣ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਪੁਲਿਸ ਵਿਭਾਗ ਵਿੱਚ ਹੜਕੰਪ ਮੱਚ ਗਿਆ। ਸੂਚਨਾ ਮਿਲਣ ’ਤੇ […]
ਪੰਜਾਬ  Breaking News  ਖਾਸ ਖਬਰ  Featured