ਸਾਡੇ ਨਾਲ ਸ਼ਾਮਲ

Follow us

16.4 C
Chandigarh
Tuesday, February 17, 2026
More
    Home ਸੂਬੇ ਪੰਜਾਬ ਮੈਡੀਕਲ ਪ੍ਰੈਕਟ...

    ਮੈਡੀਕਲ ਪ੍ਰੈਕਟੀਸ਼ਨਰਾਂ ਨੇ ਦਹੀਆ ਦਾ ਕੀਤਾ ਧੰਨਵਾਦ, ਜਾਣੋ ਕਾਰਨ

    Mudki News

    ਤਲਵੰਡੀ ਭਾਈ (ਬਸੰਤ ਸਿੰਘ ਬਰਾੜ)। Mudki News : ਪਿੰਡਾਂ ਸ਼ਹਿਰਾਂ ਅੰਦਰ ਪ੍ਰਾਈਵੇਟ ਪ੍ਰੈਕਟਿਸ ਕਰਦੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਬਲਾਕ ਘੱਲ ਖੁਰਦ ਦੇ ਬਲਾਕ ਪ੍ਰਧਾਨ ਡਾ ਕੁਲਦੀਪ ਸਿੰਘ ਕੈਲਾਸ, ਡਾ. ਜਸਵਿੰਦਰ ਸਿੰਘ ਸਕੂਰ ਜ਼ਿਲ੍ਹਾ ਮੀਤ ਪ੍ਰਧਾਨ, ਡਾ. ਰਾਕੇਸ਼ ਕੁਮਾਰ ਮਹਿਤਾ ਜਿਲ੍ਹਾ ਜਰਨਲ ਸਕੱਤਰ, ਡਾ ਬਸੰਤ ਸਿੰਘ ਬਰਾੜ ਪਿੰਡ ਜਵਾਹਰ ਸਿੰਘ ਵਾਲਾ ਪ੍ਰੈਸ ਸਕੱਤਰ, ਡਾ. ਜੋਗਿੰਦਰ ਸਿੰਘ ਮੱਲਵਾਲ, ਡਾ. ਤਰਿੰਦਰ ਸਿੰਘ ਮੱਲਵਾਲ ਡਾ. ਜਸਵਿੰਦਰ ਸਿੰਘ ਮੁੱਦਕੀ ਤੇ ਸਮੂਹ ਮੈਡੀਕਲ ਪ੍ਰੈਕਟੀਸ਼ਨਰਾਂ ਨੇ ਹਲਕਾ ਫ਼ਿਰੋਜ਼ਪੁਰ ਵਿਧਾਇਕ ਦਿਹਾਤੀ ਵਿਧਾਇਕ ਦਾ ਬਹੁਤ ਬਹੁਤ ਧੰਨਵਾਦ ਕਰਦਿਆਂ ਕਿਹਾ ਕਿ ਸਾਡੇ ਫ਼ਿਰੋਜ਼ਪੁਰ ਦਿਹਾਤੀ ਹਲਕੇ ਦੇ ਸਾਡੇ ਬਹੁਤ ਹੀ ਸੂਝਵਾਨ ਦੂਰ ਅੰਦੇਸ਼ੀ ਤੇ ਮਿਹਨਤੀ ਵਿਧਾਇਕ ਰਜਨੀਸ਼ ਕੁਮਾਰ ਦਹੀਆ ਐਡਵੋਕੇਟ ਜੀ ਵੱਲੋ ਪਹਿਲਕਦਮੀ ਕਰਦਿਆਂ ਆਪਣੇ ਨਾਲ ਹਲਕੇ ਦਾ ਵਿਕਾਸ ਕਰਨ ਲਈ 11 ਮੈਬਰੀ ਸਲਾਹਕਾਰ ਕਮੇਟੀ ਦਾ ਗਠਨ ਕੀਤਾ ਗਿਆ ਹੈ।

    Read Also : Earthquake : ਹਰਿਆਣਾ ’ਚ ਭੂਚਾਲ ਦੇ ਝਟਕੇ, ਇਸ ਜ਼ਿਲ੍ਹੇ ਦੀ ਕੰਬੀ ਧਰਤੀ, ਰਿਹਾ ਇਹ ਕੇਂਦਰ

    ਜਿਸ ਵਿੱਚ ਸਾਡੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਯੂਨੀਅਨ ਦੇ ਦੂਰ ਅੰਦੇਸ਼ੀ ਸੂਝਵਾਨ ਤੇ ਅਗਾਂਹ ਵਧੂ ਆਗੂ ਡਾ. ਕੁਲਦੀਪ ਸਿੰਘ ਨਾਗੀ ਮੁੱਦਕੀ ਨੂੰ 11 ਮੈਂਬਰੀ ਸਲਾਹਕਾਰ ਕਮੇਟੀਆਂ ’ਚ ਮੈਂਬਰ ਨਾਮਜਦ ਕਰਨ ਤੇ ਹਲਕਾ ਵਿਧਾਇਕ ਦਾ ਬਹੁਤ ਧੰਨਵਾਦ ਪ੍ਰਗਟ ਕਰਦੇ ਹਾਂ ਤੇ ਵਿਸਵਾਸ ਦਿਵਾਉਦੇ ਹਾ ਕਿ ਪਹੀਲਾਂ ਦੀ ਤਰ੍ਹਾ ਸਮੁੱਚੀ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਡਾ. ਕੁਲਦੀਪ ਸਿੰਘ ਨਾਗੀ ਨਾਲ ਚਟਾਨ ਵਾਂਗ ਖੜ੍ਹੀ ਹਲਕੇ ਦੇ ਵਿਕਾਸ ਲਈ ਪੂਰਾ ਸਹਿਯੋਗ ਕਰਦੀ ਰਹੇਗੀ।

    LEAVE A REPLY

    Please enter your comment!
    Please enter your name here