Monsoon Reaches Maharashtra

IMD Monsoon Forecast 2025: ਸਮੇਂ ਤੋਂ 12 ਦਿਨ ਪਹਿਲਾਂ ਮਹਾਰਾਸ਼ਟਰ ਪਹੁੰਚਿਆ ਮਾਨਸੂਨ, ਜਾਣੋ ਅੱਗੇ ਦੀ ਅਪਡੇਟ

IMD Monsoon Forecast 2025: ਮੁੰਬਈ (ਏਜੰਸੀ)। ਕੇਰਲ ਤੋਂ ਬਾਅਦ ਦੱਖਣੀ ਪੱਛਮੀ ਮਾਨਸੂਨ ਮਹਾਰਾਸ਼ਟਰ ਪਹੁੰਚ ਗਿਆ ਹੈ। ਇਸ ਦੇ ਅਗਲੇ ਤਿੰਨ ਦਿਨਾਂ ’ਚ ਮੁੰਬਈ ਤੇ ਕੁੱਝ ਹੋਰ ਇਲਾਕਿਆਂ ’ਚ ਪਹੁੰਚਣ ਦੀ ਉਮੀਦ ਹੈ। ਇਹ ਆਮਤੌਰ ’ਤੇ 7 ਜੂਨ ਦੇ ਨੇੜੇ ਮਹਾਰਾਸ਼ਟਰ ਤੇ 11 ਜੂਨ ਨੂੰ ਮੁੰਬਈ ਪਹੁੰਚਦਾ ਹੈ। ਇਹ ਖਬਰ ਵੀ ਪੜ੍ਹੋ : Canada News: ਕੈਨੇਡਾ […]
ਦੇਸ਼  Breaking News  ਇੱਕ ਨਜ਼ਰ