ਸਾਡੇ ਨਾਲ ਸ਼ਾਮਲ

Follow us

16.2 C
Chandigarh
Monday, February 9, 2026
More
    Home ਦੇਸ਼ ਵਿਧਾਇਕ ਗਿਲਜੀਆ...

    ਵਿਧਾਇਕ ਗਿਲਜੀਆਂ ਨੇ ਆਪਣੇ ਪੱਲਿਓਂ ਬਣਾ ਕੇ ਦਿੱਤਾ ਹਸਪਤਾਲ

    MLA Gilgies, Your Next, Given Hospital

    ਵਿਧਾਇਕ ਗਿਲਜੀਆਂ ਨੇ ਆਪਣੇ ਪੱਲਿਓਂ?ਬਣਾ ਕੇ ਦਿੱਤਾ ਹਸਪਤਾਲ

    ਸੱਚ ਕਹੂੰ ਨਿਊਜ, ਟਾਂਡਾ ਉੜਮੜ

    ਵਿਧਾਨ ਸਭਾ ਹਲਕਾ ਉੜਮੜ ਟਾਂਡਾ ਜ਼ਿਲ੍ਹਾ ਹੁਸ਼ਿਆਰਪੁਰ ਦੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਕੰਢੀ ਇਲਾਕੇ ਦੇ ਲੋਕਾਂ ਲਈ ਆਪਣੇ ਪੱਲਿਓਂ ਮੋਬਾਇਲ ਹਸਪਤਾਲ ਦਾਨ ਕੀਤਾ ਹੈ ਹਸਪਤਾਲ ਨੂੰ ਹਰੀ ਝੰਡੀ ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਦਿੱਤੀ ਇਸ ਹਸਪਤਾਲ ‘ਚ 9 ਡਾਕਟਰ ਤਾਇਨਾਤ ਰਹਿਣਗੇ ਹਸਪਤਾਲ ‘ਚੋਂ ਦਵਾਈਆਂ ਅਤੇ ਮੁਫ਼ਤ ਟੈਸਟਾਂ ਦਾ ਪ੍ਰਬੰਧ ਕੀਤਾ ਗਿਆ ਹੈ ਇਲਾਕੇ ਦੇ ਲੋਕਾਂ ਨੂੰ ਸਿਹਤ ਸੇਵਾਵਾਂ ਦੀ ਜ਼ਰੂਰਤ ਸੀ

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here