MiG-27
<% catList.forEach(function(cat){ %>
<%= cat.label %>
<% }); %>
<%- node_title %>
Published On
By <%= createdBy.user_fullname %>
<%- node_title %>
Published On
By <%= createdBy.user_fullname %>
<% if(node_description!==false) { %>
<%= node_description %>
<% } %>
<% catList.forEach(function(cat){ %>
<%= cat.label %>
<% }); %>
Mig-27 ਨੇ ਭਰੀ ਆਖਰੀ ਉਡਾਨ
Published On
By Sach Kahoon Punjabi Desk
Mig-27 ਨੇ ਭਰੀ ਆਖਰੀ ਉਡਾਨ ਜੋਧਪੁਰ ਏਅਰਬੇਸ ਤੋਂ ਕੀਤਾ ਗਿਆ ਰਿਟਾਇਰ 1981 ‘ਚ ਹਵਾਈ ਫੌਜ ‘ਚ ਕੀਤਾ ਗਿਆ ਸੀ ਸ਼ਾਮਲ ਜੋਧਪੁਰ, ਏਜੰਸੀ। ਹਵਾਈ ਫੌਜ ਦੇ ਫਾਈਟਰ ਮਿਗ-27 ਦਾ ਸਫਰ ਸ਼ੁੱਕਰਵਾਰ ਨੂੰ ਰੁਕ ਗਿਆ। ਰਾਜਸਥਾਨ ਦੇ ਜੋਧਪੁਰ ‘ਚ Mig-27 ਸਕਵਾਰਡਨ ਦੇ ਸਾਰੇ 7 ਜਹਾਜ਼ਾਂ ਨੇ ਆਖਰੀ ਉਡਾਨ ਭਰੀ। ਇਸੇ ਦੇ ਨਾਲ ਮਿਗ ਦੀ ਇਕਲੌਤੀ ਸਕਵਾਰਡਨ-29 ਸਕਾਰਪੀਓ […]
ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਕਰੈਸ਼
Published On
By Sach Kahoon Punjabi Desk
ਨਵੀ ਦਿੱਲੀ, ਏਜੰਸੀ। ਹਵਾਈਸੈਨਾ ਦਾ ਲੜਾਕੂ ਜਹਾਜ ਮਿਗ-27 ਮੰਗਲਵਾਰ ਸਵੇਰੇ ਜੋਧਪੁਰ ਦੇ ਬਰਾੜ ਖੇਤਰ ‘ਚ ਕਰੈਸ਼ ਹੋ ਗਿਆ। ਜਹਾਜ ਦੁਰਘਟਨਾ ‘ਚ ਕਿਸਮਤ ਨਾਲ ਪਾਇਲਟ ਸਮੇਂ ਰਹਿੰਦੇ ਪੈਰਾਸ਼ੂਟ ਦੀ ਮੱਦਦ ਨਾਲ ਸੁਰੱਖਿਅਤ ਬਚ ਨਿਕਲਣ ‘ਚ ਸਫਲ ਰਿਹਾ। ਹਵਾਈਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਲੜਾਕੂ ਜਹਾਜ ਮਿਗ-27 ਨੇ ਸਵੇਰੇ ਜੋਧਪੁਰ ਹਵਾਈ ਸਟੇਸ਼ਨ ਤੋਂ ਨਿਯਮਿਤ ਉਡਾਨ ਭਰੀ ਸੀ […]