ਲੋਕ ਸਭਾ ਚੋਣਾਂ: ਪਹਿਲੇ ਰਾਊਡ ‘ਚ ਹਰਸਿਮਰਤ ਨੇ ਵੜਿੰਗ ਨੂੰ ਪਿੱਛੇ ਛੱਡਿਆ

Lok, Sabha Election Result: harsimrat lead

ਲੋਕ ਸਭਾ ਚੋਣਾਂ: ਪਹਿਲੇ ਰਾਊਡ ‘ਚ ਹਰਸਿਮਰਤ ਨੇ ਵੜਿੰਗ ਨੂੰ ਪਿੱਛੇ ਛੱਡਿਆ

ਚੰਡੀਗੜ੍ਹ। ਲੋਕ ਸਭਾ ਚੋਣਾਂ ਦੇ ਨਤੀਜੇ ‘ਚ ਲੋਕ ਸਭਾ ਹਲਕਾ ਬਠਿੰਡਾ ਵਿਖੇ ਪਹਿਲੇ ਰਾਊਡ ਵਿੱਚ ਸ੍ਰੋਮਣੀ ਅਕਾਲੀ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਨੇ ਕਾਂਗਰਸ ਦੇ ਉਮੀਦਵਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪਿੱਛੇ ਛੱਡ ਦਿੱਤਾ ਹੈ। ਪਹਿਲੇ ਰਾਊਂਡ ਦੀ ਗਿਣਤੀ ਤੋਂ ਬਾਅਦ ਹਰਸਿਮਰਤ 33630, ਵੜਿੰਗ 32744 ਜਦੋਂ ਕਿ ਆਪ 11881 ਵੋਟਾਂ ਲੈ ਚੁੱਕੇ ਹਨ।

ਕੌਣ ਕਿੱਥੇ ਅੱਗੇ

ਬਠਿੰਡਾ                   ਹਰਸਿਮਰਤ           33630
ਪਟਿਆਲਾ               ਪ੍ਰਨੀਤ ਕੌਰ          12338
ਫਿਰੋਜ਼ਪੁਰ               ਸੁਖਬੀਰ                33428
ਸੰਗਰੂਰ                  ਭਗਵੰਤ ਮਾਨ          51977
ਗੁਰਦਾਸਪੁਰ             ਸੰਨੀ ਦਿਓਲ          27453
ਅੰਮ੍ਰਿਤਸਰ            ਔਜਲਾ
ਫਤਿਹਗੜ੍ਹ             ਡਾ. ਅਮਰ ਸਿੰਘ     31615

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

 

LEAVE A REPLY

Please enter your comment!
Please enter your name here