ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੀ ਪ੍ਰੈਸ ਕਾਨਫਰੰਸ
- ਪਰਾਲੀ ਨੂੰ ਲੈ ਕੇ ਮੀਟਿੰਗ ਕੀਤੀ ਗਈ ਹੈ
- ਵਿਦਿਆਰਥੀਆਂ ਨੂੰ ਲੈ ਕੇ 27 ਤੋਂ ਜਾਗਰੂਕ ਕਰਨ ਦੀ ਮੁਹਿੰਮ ਸ਼ੁਰੂ ਕਰਨ ਲਗੇ ਹਾਂ
- ਪਟਿਆਲਾ ਪੰਜਾਬੀ ਯੂਨੀਵਰਸਿਟੀ ਤੋਂ ਕੀਤੀ ਜਏਗੀ ਸ਼ੁਰੂਆਤ
- 29 ਨੂੰ ਗੁਰੂਨਾਨਕ ਯੂਨੀਵਰਸਿਟੀ ਲੁਧਿਆਣਾ ਚ ਸੈਮੀਨਾਰ ਅਤੇ ਜਾਗਰੂਕ ਮੁਹਿੰਮ ਹੋਏਗੀ
- ਪਰਾਲੀ ਸਾੜਨ ਨੂੰ ਲੈ ਸਰਕਾਰ ਵੱਡੇ ਪੱਧਰ ਤੇ ਕਾਰਵਾਈ ਕਰੇਗੀ
- ਪ੍ਰਦੂਰਸ਼ਨ ਕੰਟਰੋਲ ਬੋਰਡ ਵੀ ਇਸ ਵਿੱਚ ਕੰਮ ਕਰਨਗੇ
- ਪਰਾਲੀ ਨੂੰ ਸਾੜਨਾ ਪੰਜਾਬ ਦੇ ਪੌਣੇ 3 ਕਰੋੜ ਲੋਕਾਂ ਦੀ ਇਕੱਠੀ ਗਲ ਹੈ
- ਕਿਸਾਨਾਂ ਦੀ ਮਜਬੂਰੀ ਹੈ ਪਰ ਇਹ ਸਿਹਤ ਨਾਲ ਜੁੜਿਆ ਹੋਇਆ ਵੀ ਮੁੱਦਾ ਹੈ
- ਕਿਸਾਨ ਜਿਹੜਾ ਅੱਗ ਲਗਾ ਰਿਹਾ ਹੈ ਤਾਂ ਪਹਿਲਾਂ ਉਸ ਕਿਸਾਨ ਤੇ ਫਿਰ ਉਹਨਾਂ ਦੇ ਬੱਚਿਆਂ ਦੇ ਫੇਫੜਿਆਂ ਵਿੱਚੋ ਨਿਕਲਦਾ ਹੈ।
- ਐਨਸੀਸੀ ਦੇ ਵਿਦਿਆਰਥੀਆਂ ਨੂੰ ਵੀ ਨਾਲ ਜੋੜਿਆ ਜਾਏਗਾ
- ਪੰਚਾਇਤ ਅਤੇ ਪ੍ਰਦੂਸ਼ਣ ਬੋਰਡ ਮਿਲ ਕੇ ਕਰੇਗਾ ਕੰਮ
- ਈਕੋ ਫਰੈਂਡਲੀ ਬੋਇਲਰ ਦੀ ਵਰਤੋਂ ਕਰਨ ਲਈ ਅਸੀਂ ਪੰਜਾਬ ਚ ਲਗਾਉਣ ਲਈ ਇੰਡਸਟਰੀਜ਼ ਨਾਲ ਗੱਲ ਕਰ ਰਹੇ ਹਾਂ
- ਦਿੱਲੀ ਵਾਲਾ ਮਾਡਲ ਨਹੀਂ ਹੋ ਸਕਦਾ ਪੰਜਾਬ ਚ ਨਹੀਂ ਹੋ ਸਕਦਾ ਲਾਗੂ
- 500 ਰੁਪਏ ਪਰਾਲੀ ਨੂੰ ਸਾੜਨ ਤੋਂ ਰੋਕਣ ਨਹੀਂ ਨਹੀਂ ਦਿੱਤਾ ਜਾਏਗਾ।
- ਕੇਂਦਰ ਸਰਕਾਰ ਨੇ ਸਾਨੂੰ ਵਿੱਤੀ ਸਹਾਇਤਾ ਨਹੀਂ ਦਿੱਤੀ ਹੈ, ਇਸ ਲਈ ਅਸੀਂ ਵੀ ਇਹ 500 ਰੁਪਏ ਸਹਾਇਤਾਂ ਨਹੀਂ ਦੇ ਪਾਵਾਂਗੇ
- ਕਿਸਾਨ ਜਥੇਬੰਦੀਆਂ ਨਾਲ ਵੀ ਗੱਲ ਕਰਾਂਗੇ
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ