ਅਹਿਸਾਸ
ਅਹਿਸਾਸ
‘‘ਓਹੋ! ਉਫ ਐਨੀ ਗਰਮੀ, ਅੱਜ ਤਾਂ ਅੱਗ ਈ ਲਾਈ ਪਈ ਐ ।’’
ਖੇਤੋਂ ਆਉਣ ਸਾਰ ਸਾਈਕਲ ਨੂੰ ਕੰਧ ਨਾਲ ਲਾਉਦਿਆਂ ਸ਼ਿੰਦਰ ਦੇ ਮੂੰਹੋਂ ਆਪ-ਮੁਹਾਰੇ ਹੀ ਨਿੱਕਲ ਗਿਆ ।
‘‘ਰਣਜੀਤ ਪਾਣੀ ਲਿਆ ਪੂਰਾ ਠੰਢਾ, ਨਾਲੇ ਪੱਖਾ ਵੀ ਫੁੱਲ ਕਰਦੇ’’ ਸ਼ਿੰਦਰ ਮੰਜੇ ’ਤੇ ਬੈਠਣ ਦੀ ਬਜਾਇ ਡਿੱਗ ਈ ਪਿਆ।
‘‘ਹੁਣੇ ਆਈ ਜੀ! ਤੁਸੀ...
ਦੌਲਤ ਦੀ ਕੀਮਤ
ਦੌਲਤ ਦੀ ਕੀਮਤ
ਤਪਦੀ ਧੁੱਪ ਵਿੱਚ ਕੰਮ ਕਰਦੇ ਲੱਖਾ ਸਿੰਘ ਨੂੰ ਉਸ ਦੀ ਧੀ ਚੰਨੋ ਨੇ ਕਿਹਾ, ‘‘ਡੈਡੀ ਜੀ! ਗਰਮੀ ਬਹੁਤ ਹੈ, ਚੱਪਲ ਪਾ ਲਓ ਜਾਂ ਕੰਮ ਸ਼ਾਮ ਨੂੰ ਕਰ ਲੈਣਾ’’ ਲੱਖਾ ਸਿੰਘ ਨੇ ਹੱਸ ਕੇ ਜਵਾਬ ਦਿੱਤਾ, ‘‘ਪੁੱਤਰ ਦਿਨ-ਰਾਤ ਕੰਮ ਨਹੀਂ ਕਰਾਂਗਾ ਤਾਂ ਤੁਹਾਨੂੰ ਪੜ੍ਹਾਵਾਂਗਾ ਖਾਵਾਵਾਂਗਾ ਕਿੱਥੋਂ? ਨਾਲੇ ਇਹ ...
ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਇਹ ਗੱਲਾਂ ਵੀ ਸਾਡੇ ਵਿਰਸੇ ਦੀਆਂ ਨੇ
ਪੁਰਾਤਨ ਪੰਜਾਬ ਵਿੱਚ ਕੱਢਵੇਂ, ਦਰੀ ਦੇ ਤੇ ਟੋਕਰੀ ਜਾਂ ਪਲਾਸਟਿਕ ਦੇ ਬੁਣੇ ਹੋਏ ਥੈਲਿਆਂ ਵਿੱਚ ਕੱਪੜੇ ਪਾਏ ਜਾਂਦੇ ਰਹੇ ਹਨ।
ਦੋਸਤੋ ਜਮਾਨੇ ਬਹੁਤ ਅਡਵਾਂਸ ਆ ਗਏ ਹਨ, ਸਮਾਂ ਬੜੀ ਤੇਜ਼ ਰਫ਼ਤਾਰ ਨਾਲ ਅੱਗੇ ਵਧ ਰਿਹਾ ਹੈ। ਪੁਰਾਣੇ ਸਮਿਆਂ ਦੀਆਂ ਗੱਲਾਂ ਆਪਣੀ ਅਜੋਕੀ ਪੀੜ੍ਹੀ ...
ਉਡਦਾ ਧੂੰਆਂ
ਉਡਦਾ ਧੂੰਆਂ
ਪੰਜਾਬੀ ਦੀ ਇੱਕ ਕਹਾਵਤ ਹੈ ਕਿ ਭੱਜਦਿਆਂ ਨੂੰ ਖੇਤ ਇੱਕੋ ਜਿਹੇ। ਇਹ ਕਹਾਵਤ ਪਿਛਲੇ ਦਿਨੀਂ ਸਾਡੇ ਨਾਲ ਵਾਪਰੀ ਇੱਕ ਹਸਰਸ ਘਟਨਾ ਵੇਲੇ ਮੈਨੂੰ ਸੱਚ ਲੱਗੀ ਹੋਇਆ ਇੰਝ ਕਿ ਰੋਜਾਨਾ ਵਾਂਗ ਉਸ ਦਿਨ ਵੀ ਮੈਂ ਪਿੰਡੋਂ ਬਠਿੰਡੇ ਜਾਣ ਲਈ ਸਾਡੇ ਇਲਾਕੇ ਦੀ ਸਭ ਤੋਂ ਖਟਾਰਾ ਬੱਸ ’ਤੇ ਜਾ ਸਵਾਰ ਹੋਇਆ ਉਸ ’ਤੇ ਜ...
ਰਫ਼ਤਾਰ
ਰਫ਼ਤਾਰ
ਅਪਰੈਲ ਦਾ ਮਹੀਨਾ ਅੱਧ ਤੋਂ ਵੱਧ ਲੰਘ ਚੁੱਕਿਆ ਸੀ। ਇਸ ਵਾਰ ਗਰਮੀ ਅਗੇਤੀ ਪੈਣ ਲੱਗ ਪਈ। ਜਿਵੇਂ ਮਈ-ਜੂਨ ਦਾ ਮਹੀਨਾ ਤਪਦਾ ਹੈ ਲੋਅ ਚੱਲ ਰਹੀ ਸੀ। ਸਿਖਰ ਦੁਪਹਿਰ ਤਿੱਖੜ ਧੁੱਪ ਪੰਛੀ ਕੋਈ ਨਜ਼ਰ ਨਹੀਂ ਸੀ ਆ ਰਿਹਾ। ਉਹ ਵੀ ਦਰੱਖ਼ਤਾਂ ’ਤੇ ਚੜ੍ਹ ਛਾਵੇਂ ਬੈਠ ਗਏ। ਘਰਾਂ ਵਿੱਚੋਂ ਵੀ ਬਿਨਾਂ ਕੰਮ ਤੋਂ ਕੋਈ ਬਾਹ...
ਕੁਦਰਤੀ ਰਿਸ਼ਤਿਆਂ ਦੀ ਚੀਸ
ਕੁਦਰਤੀ ਰਿਸ਼ਤਿਆਂ ਦੀ ਚੀਸ
ਨਾਨਕੇ ਪਿੰਡ ਵਿੱਚ ਚਾਰ-ਪੰਜ ਦਿਨ ਛੁੱਟੀਆਂ ਕੱਟਣ ਤੋਂ ਬਾਅਦ ਪਿੰਡ ਪਰਤਿਆ ‘ਭੜੋਲੂ’ ਸ਼ਾਮ ਦੇ ਟਾਈਮ ਸਾਈਕਲ ’ਤੇ ਸਵਾਰ ਹੋ ਕੇ ਆਪਣੇ ਨਿਆਈਂ ਵਾਲੇ ਖੇਤ ਪਹੁੰਚ ਗਿਆ ਸੀ। ਉੱਥੇ ਉਹ ਦੂਰ ਫਿਰਦੇ ਆਪਣੇ ਦਾਦਾ ਜੀ ਅਤੇ ਪਿਤਾ ਜੀ ਨੂੰ ਮਿਲੇ ਬਗੈਰ ਹੀ ਵਾਪਸ ਪਰਤ ਆਇਆ ਅਤੇ ਉਹ ਜਿਉਂ ਹੀ ਆਪਣ...
ਦੁੱਖ
ਇੱਕ ਦੰਦ ਕਥਾ
ਕਹਿੰਦੇ ਨੇ, ਜਦੋਂ ਰੱਬ ਨੇ ਆਦਮ ਅਤੇ ਹਵਾ ਬਣਾਏ ਤਾਂ... ਉਨ੍ਹਾਂ ਦੇ ਮਨ-ਪ੍ਰਚਾਵੇ ਲਈ, ਸੁੱਖਾਂ ਦਾ ਖ਼ਜ਼ਾਨਾ ਵੀ ਬਖ਼ਸ਼ ਦਿੱਤਾ ਅਤੇ ਹੁਕਮ ਕੀਤਾ ਕਿ, ਦੋਨੋਂ ਧਰਤੀ ਉੱਪਰ ਜਾ ਵੱਸਣ।
ਇੱਕ ਕੋਨੇ ਵਿੱਚ ਖੜ੍ਹਾ ਦੁੱਖ, ਦੰਦਾਂ ਨਾਲ ਆਪਣੇ ਨਹੁੰ ਚਿੱਥਦਾ ਹੋਇਆ, ਗਹਿਰੀ ਸੋਚ ਵਿੱਚ ਡੁੱਬਿਆ ਹੋਇਆ ਸੀ। .....
ਘਰ ਜਾਂ ਮਕਾਨ
ਕਹਾਣੀ : ਘਰ ਜਾਂ ਮਕਾਨ
ਨੱਥਾ ਸਿੰਘ ਦੇ ਦੋ ਪੁੱਤਰ ਸਨ, ਦੋਵੇਂ ਵਿਆਹੇ ਤੇ ਦੋਵਾਂ ਦੇ ਇੱਕ-ਇੱਕ ਨਿਆਣਾ ਵੀ ਸੀ ਨੱਥਾ ਸਿੰਘ ਦੀ ਘਰਵਾਲੀ ਛੋਟੇ ਮੁੰਡੇ ਦੇ ਵਿਆਹ ਤੋਂ ਕੋਈ ਛੇ ਕੁ ਮਹੀਨੇ ਮਗਰੋਂ ਗੁਜ਼ਰ ਗਈ ਸੀ ਨੱਥਾ ਸਿੰਘ ਤੇ ਉਸਦਾ ਪਰਿਵਾਰ ਸਾਰੇ ਇੱਕੋ ਘਰ ਵਿਚ ਹੀ ਰਹਿੰਦੇ ਸਨ ਕਮਰੇ ਅਲੱਗ-ਅਲੱਗ ਪਰ ਵਿਹੜਾ ਇੱਕੋ...
…ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ
...ਕਈ ਵਾਰ ਭਲਾਈ ਪੁੱਠੀ ਵੀ ਪੈ ਜਾਂਦੀ ਹੈ
ਪੰਜਾਬੀ ਵਿੱਚ ਮੁਹਾਵਰਾ ਹੈ, ਕਰ ਭਲਾ ਸੋ ਹੋ ਭਲਾ, ਅੰਤ ਭਲੇ ਦਾ ਭਲਾ। ਹੋ ਸਕਦਾ ਹੈ ਕਿ ਇਹ ਮੁਹਾਵਰਾ ਭਲੇ ਵੇਲਿਆਂ ਵਿੱਚ ਸਹੀ ਹੋਵੇ, ਪਰ ਅੱਜ-ਕੱਲ੍ਹ ਤਾਂ ਕਈ ਵਾਰ ਕਿਸੇ ਦਾ ਭਲਾ ਕਰਦਿਆਂ ਅਜਿਹੀ ਮੁਸੀਬਤ ਗਲ ਵਿੱਚ ਪੈਂਦੀ ਹੈ ਕਿ ਨੌਕਰੀ ’ਤੇ ਖਤਰਾ ਪੈਦਾ ਹੋ ਜਾਂਦਾ...
ਖਰਗੋਸ਼ ਦੀ ਤਰਕੀਬ
ਖਰਗੋਸ਼ ਦੀ ਤਰਕੀਬ
ਇੱਕ ਜੰਗਲ ਵਿਚ ਬਹੁਤ ਸਾਰੇ ਪਸ਼ੂ-ਪੰਛੀ ਪਿਆਰ ਨਾਲ ਇਕੱਠੇ ਰਹਿੰਦੇ ਸਨ। ਇੱਕ ਦਿਨ ਇੱਕ ਖੂੰਖਾਰ ਸ਼ੇਰ ਉਸ ਜੰਗਲ ਵਿਚ ਆਇਆ ਸ਼ੇਰ ਦੇ ਆਉਦਿਆਂ ਹੀ ਜੰਗਲ ਦੇ ਸੁਖ-ਚੈਨ ਅਤੇ ਸ਼ਾਂਤੀ ਨੂੰ ਤਾਂ ਜਿਵੇਂ ਨਜ਼ਰ ਹੀ ਲੱਗ ਗਈ। ਸ਼ੇਰ ਜੰਗਲ ਵਿਚ ਮਰਜ਼ੀ ਨਾਲ ਸ਼ਿਕਾਰ ਕਰਦਾ ਕੁਝ ਜਾਨਵਰਾਂ ਨੂੰ ਖਾਂਦਾ ਅਤੇ ਕੁਝ ਨੂ...