ਸੂਰਜ ਨੂੰ ਦੀਵਾ
ਸੂਰਜ ਨੂੰ ਦੀਵਾ
ਛੋਟੇ ਜਿਹੇ ਪਿੰਡ ਦੇ ਸਰਕਾਰੀ ਸਕੂਲ ਵਿੱਚ ਪੜ੍ਹਦਾ ਹਰਮਨ ਸ਼ੁਰੂ ਤੋਂ ਹੀ ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ। ਉਹ ਥੋੜ੍ਹਾ ਸ਼ਰਮੀਲਾ ਤੇ ਘੱਟ ਬੋਲਣ ਵਾਲਾ ਸੀ । ਇੱਕ ਦਿਨ ਮਾਸਟਰ ਜੀ ਨੇ ਉਸਦੇ ਮਾਤਾ-ਪਿਤਾ ਨੂੰ ਬੁਲਾਇਆ ਅਤੇ ਬੋਲੇ, 'ਹਰਮਨ ਨੂੰ ਅਫਸਰ ਬਣਾਉਣਾ ਏ ਜੀ... ਇਸ ਦੀ ਪੜ੍ਹਾਈ ਵਿੱਚ ਕੋਈ ਰੁ...
ਸੇਵਕ ਨਈਅਰ ਦੀਆਂ ਦੋ ਪੁਸਤਕਾਂ ਦੀ ਹੋਈ ਘੁੰਡ ਚੁਕਾਈ
ਕੁਆਰੰਟੀਨ ਅਤੇ ਉਮਦਾ ਉਰਦੂ ਸ਼ਾਇਰੀ ਪੁਸਤਕਾਂ ਕੀਤੀਆਂ ਗਈਆਂ ਰਿਲੀਜ਼
(ਖੁਸ਼ਵੀਰ ਸਿੰਘ ਤੂਰ) ਪਟਿਆਲਾ। ਸਰਕਾਰੀ ਮਹਿੰਦਰਾ ਕਾਲਜ ਪਟਿਆਲਾ ਦੇ ਹਿੰਦੀ ਦੇ ਪੋਸਟ-ਗ੍ਰੈਜੂਏਟ ਵਿਭਾਗ ਦੇ ਸਹਿਯੋਗ ਨਾਲ ਸਾਹਿਤਕ ਸੰਸਥਾ ‘ਬੁੱਕ ਲਵਰਜ ਰੀਟਰੀਟ ਵੱਲੋਂ ਨਾਮਵਰ ਸਾਇਰ, ਕਹਾਣੀਕਾਰ, ਨਾਟਕਕਾਰ ਅਤੇ ਸਾਬਕਾ ਆਈਏਐਸ ਅਧਿਕਾਰੀ ਸੇਵਕ...
ਜੋੋ ਗੈਰਾਂ ਲਈ ਜਿਊਂਦਾ
ਜੋੋ ਗੈਰਾਂ ਲਈ ਜਿਊਂਦਾ
ਹਨ੍ਹੇਰੀ ਰਾਤ ਸੀ ਇੱਕ ਡੇਢ ਦਾ ਵਕਤ ਹੋਵੇਗਾ। ਬਾਹਰ ਮੀਂਹ ਵਰ੍ਹ ਰਿਹਾ ਸੀ, ਜਿਸ ਕਾਰਨ ਰਾਤ ਨੂੰ ਠੰਢ ਕਾਫੀ ਵਧ ਗਈ ਸੀ। ਕੰਮਕਾਰਾਂ ਦੇ ਥੱਕੇ ਸਭ ਘਰ ਵਿਚ ਗੂੜ੍ਹੀ ਨੀਂਦ ਸੁੱਤੇ ਪਏ ਸਨ, ਤਾਰੋ ਵੀ ਦਿਨ ਭਰ ਦੇ ਕੰਮਾਂ ਤੋਂ ਥੱਕੀ ਹੋਈ ਸੀ ਪਰ ਨੀਂਦ ਸੀ ਕਿ ਆਉਣ ਦਾ ਨਾਂਅ ਹੀ ਨਹੀਂ ਲੈ ਰਹ...
The story | ਮਹਿੰਗੇ ਸਸਤੇ ਦਾ ਵਿਚਾਰ
ਮਹਿੰਗੇ ਸਸਤੇ ਦਾ ਵਿਚਾਰ
ਅੱਜ ਚਿਰਾਂ ਪਿੱਛੋਂ ਅਮਰੀਕ ਸਿੰਘ ਦਾ ਚਿੱਤ ਕੀਤਾ ਘਰਵਾਲੀ ਨਾਲ ਜਾ ਕੇ ਬਜ਼ਾਰ ਵਿੱਚੋਂ ਕੁਝ ਖਰੀਦਦਾਰੀ ਕਰਨ ਦਾ। ਸੋ ਨਾਸ਼ਤਾ-ਪਾਣੀ ਕਰਕੇ, ਤਿਆਰ ਹੋ, ਬਾਪੂ ਨੂੰ ਘਰ ਸੰਭਲਾ ਕੇ, ਛੇਤੀ ਵਾਪਿਸ ਆਉਣ ਦਾ ਕਹਿ ਕੇ ਦੋਵੇਂ ਜੀਅ ਕਾਰ ਵਿੱਚ ਬੈਠੇ ਤੇ ਡਰਾਈਵਰ ਨੇ ਪੰਦਰਾਂ ਕੁ ਮਿੰਟਾਂ 'ਚ ਗੱਡ...
ਵਾਲੀ ਵਾਰਿਸ
ਸੜਕ 'ਤੇ ਭੀੜ ਜਮ੍ਹਾ ਸੀ, ਟਰੈਫਿਕ ਜਾਮ ਸੀ। ਇੱਕ ਪੁਲਿਸ ਵਾਲਾ ਭੀੜ ਨੂੰ ਇੱਧਰ-ਉੱਧਰ ਕਰਕੇ ਟਰੈਫਿਕ ਚਲਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਟਰੈਫਿਕ ਸੀ ਕਿ ਅੱਗੇ ਚੱਲਣ ਦਾ ਨਾਂਅ ਹੀ ਨਹੀਂ ਸੀ ਲੈ ਰਹੀ। ਕੋਈ ਦੁਰਘਟਨਾ ਹੋ ਗਈ ਲੱਗਦੀ ਸੀ ਕਿਉਂਕਿ ਰੋਣ-ਕੁਰਲਾਉਣ ਦੀਆਂ ਅਵਾਜ਼ਾਂ ਵੀ ਆ ਰਹੀਆਂ ਸਨ। ਮੈਂ ਵੀ ਬੱਸ ਵਿੱਚ...
ਸਰਪੰਚਣੀ
ਸਰਪੰਚਣੀ
''ਏਸ ਵਾਰ ਸਾਰੇ ਭਈਏ ਚਲੇ ਗਏ ਨੇ ਬਿਹਾਰ ਤੇ ਯੂਪੀ ਨੂੰ... ਸੋ ਏਸ ਕਰਕੇ ਝੋਨਾ ਸਾਡੇ ਪਿੰਡ ਦੇ ਮਜ਼ਦੂਰ (ਵਿਹੜੇ ਵਾਲੇ) ਹੀ ਲਾਉਣਗੇ... ਸੋ ਪਿੰਡ ਵਾਲਿਓ! ਤੁਸੀਂ ਹੀ ਦੱਸੋ ਕਿ ਝੋਨੇ ਦੀ ਲਵਾਈ ਦਾ ਕੀ ਰੇਟ ਬੰਨ੍ਹੀਏ?'' ਮੱਘਰ ਸਿਉਂ ਪੰਚਾਇਤ ਮੈਂਬਰ ਨੇ ਪਿੰਡ ਵਾਸੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕ...
ਪਛਤਾਵਾ (Regret)
ਪਛਤਾਵਾ
ਡਾ. ਜੁਗਰਾਜ ਸਿੰਘ ਇਲਾਕੇ ਦਾ ਮਸ਼ਹੂਰ ਸਰਜਨ ਹੈ, ਉਹ ਜਿਸ ਮਰੀਜ਼ ਦਾ ਹੱਥ ਫੜ ਲਵੇ, ਯਮਰਾਜ ਜਲਦੀ ਉਸ ਲਾਗੇ ਨਹੀਂ ਫ਼ਟਕਦਾ। ਇੱਕ ਸ਼ਾਮ ਹਸਪਤਾਲੋਂ ਉਸ ਲਈ ਫ਼ੋਨ ਆਇਆ ਕਿ ਇੱਕ ਸੜਕ ਦੁਰਘਟਨਾ ਦਾ ਕੇਸ ਆਇਆ ਹੈ। ਉਸ ਨੌਜਵਾਨ ਮਰੀਜ਼ ਦੀਆਂ ਪਸਲੀਆਂ ਟੁੱਟਣ ਕਾਰਨ ਤਿੱਲੀ ’ਤੇ ਡੂੰਘੀ ਸੱਟ ਕਾਰਨ ਐਮਰਜੈਂਸੀ ਆਪ੍ਰ੍ਰੇ...
ਭੁੱਲ ਗਏ ਰਿਸ਼ਤੇਦਾਰ
ਭੁੱਲ ਗਏ ਰਿਸ਼ਤੇਦਾਰ
ਜਦੋਂ ਹੀ ਜਸਬੀਰ ਦੇ ਫ਼ੋਨ ਦੀ ਘੰਟੀ ਵੱਜੀ ਤਾਂ ਉਸ ਨੇ ਤੁਰੰਤ ਫੋਨ ਚੁੱਕਿਆ ਤਾਂ ਅੱਗੋਂ ਉਸ ਦੇ ਬੇਟੇ ਨੇ ਕਿਹਾ ਕਿ ਡੈਡੀ ਜੀ ਮੁਬਾਰਕਾਂ ਤੁਸੀਂ ਦਾਦਾ ਬਣ ਗਏ ।ਬੇਟੇ ਨੇ ਜਨਮ ਲਿਆ ਹੈ ਤਾਂ ਉਹ ਉਸੇ ਟੈਮ ਖੁਸ਼ੀ-ਖੁਸ਼ੀ ਹਸਪਤਾਲ ਪਹੁੰਚਿਆ ਜਦੋਂ ਉਸ ਨੇ ਪੋਤੇ ਨੂੰ ਗੋਦੀ ਵਿਚ ਚੁੱਕਿਆ ਖੁਸ਼ ਅਤੇ ਭ...
ਬੇਫਿਕਰ ਜ਼ਿੰਦਗੀ | ਇੱਕ ਕਹਾਣੀ
ਕੁਝ ਸਮਾਂ ਪਹਿਲਾਂ ਦੀ ਗੱਲ ਹੈ। ਚੰਡੀਗੜ੍ਹ ਕਿਸੇ ਕਾਰਨ ਵਸ ਮੇਰਾ ਜਾਣਾ ਹੋ ਗਿਆ। ਮੈਂ ਆਪਣੇ ਵਿਭਾਗੀ ਰੁਝੇਂਵੇ ਕਾਰਨ ਸਵੇਰੇ 9 ਵਜੇ ਮੁਹਾਲੀ ਦਫਤਰ ਪਹੁੰਚਣਾ ਸੀ। ਮੈਂ ਸਵੇਰੇ ਤਿੰਨ ਵਜੇ ਉੱਠਿਆ, ਤਿਆਰ ਹੋਇਆ ਤੇ ਨਾਸ਼ਤਾ ਕਰਕੇ ਪਹਿਲੀ ਬੱਸ ਫੜੀ। ਤਕਰੀਬਨ ਮੈਂ ਸਾਢੇ ਅੱਠ ਵਜੇ ਚੰਡੀਗੜ੍ਹ ਦੇ 43 ਸੈਕਟਰ ਪਹੁੰਚ ਗਿ...