ਕਹਾਣੀ : ਰਬੜ ਦੀ ਗੁੱਡੀ
ਕਹਾਣੀ : ਰਬੜ ਦੀ ਗੁੱਡੀ (Rubber Doll)
ਮੇਰਾ ਵਜੂਦ ਰਬੜ ਦੀ ਗੁੱਡੀ (Rubber Doll) ਵਰਗਾ ਐ, ਜੋ ਬਾਬਲ ਦੇ ਘਰ ਦੀ ਵੱਡੀ ਸਵਾਤ ਵਿੱਚ ਬਣੀ ਉੱਚੀ ਕੰਸ ’ਤੇ ਰੱਖੀ ਹੋਈ ਆ, ਤੇ ਬਾਬਲ ਹਰ ਕਿਸੇ ਨੂੰ ਇਹੀ ਕਹਿੰਦਾ ਕਿ, ‘‘ਇਹ ਮੇਰੀ ਗੁੱਡੀ ਆ।’’ ਪਰ ਉਹ ਇਹ ਮੋਹ, ਤੇ ਦੁਲਾਰ ਨਾਲ ਭਿੱਜੇ ਇਹਨਾਂ ਲਫਜ਼ਾਂ ਨੂੰ ਮੇਰ...
ਪੰਜਾਬੀ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਲਗਾਈ ਗਈ ਪ੍ਰਦਰਸ਼ਨੀ
ਭਾਸ਼ਾ ਵਿਭਾਗ ਨੇ ਕਰਵਾਇਆ ਸ਼ਹੀਦੇ-ਏ-ਆਜ਼ਮ ਸ. ਭਗਤ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸਮਾਗਮ
(ਸਤਪਾਲ ਥਿੰਦ) ਫਿਰੋਜ਼ਪੁਰ। ਭਾਸ਼ਾ ਵਿਭਾਗ, ਫ਼ਿਰੋਜਪੁਰ ਵੱਲੋਂ ਸ਼ਹੀਦ-ਏ-ਆਜ਼ਮ ਭਗਤ ਸਿੰਘ ਜੀ ਦੀ ਸ਼ਹਾਦਤ ਨੂੰ ਸਮਰਪਿਤ ਸਮਾਗਮ ਗੁਰੂ ਨਾਨਕ ਕਾਲਜ, ਫ਼ਿਰੋਜਪੁਰ ਛਾਉਣੀ, ਜ਼ਿਲ੍ਹਾ ਫ਼ਿਰੋਜਪੁਰ ਵਿਖੇ ਕਰਵਾਇਆ ਗਿਆ। ਸਮਾਗ...
ਬਾਲ ਕਵਿਤਾਵਾਂ : ਇਮਤਿਹਾਨ
ਬਾਲ ਕਵਿਤਾਵਾਂ : ਇਮਤਿਹਾਨ (Exams)
ਇਮਤਿਹਾਨ ਦੀ ਆਈ ਵਾਰੀ
ਸਾਰੇ ਬੱਚੇ ਕਰੋ ਤਿਆਰੀ...
ਜੋ ਜੋ ਪਾਠ ਪੜਾਇਆ ਸੋਨੂੰ
ਜੋ ਜੋ ਯਾਦ ਕਰਾਇਆ ਸੋਨੂੰ
ਪੇਪਰਾਂ ਵੇਲੇ ਭੁੱਲ ਨਾ ਜਾਣਾ
ਬਣ ਕੇ ਰਹਿਣਾ ਆਗਿਆਕਾਰੀ
ਸਾਰੇ ਬੱਚੇ ਕਰੋ ਤਿਆਰੀ...
ਕੀਤਾ ਕੰਮ ਦੁਹਰਾਉਣੈ ਸਭਨੇ
ਮਿਹਨਤ ਦਾ ਮੁੱਲ ਪਾਉਣੈ ਸਭਨੇ
ਸਭ ਨੇ ...
ਮਿੰਨੀ ਕਹਾਣੀ : ਝੂਠੀ ਚੌਧਰ
ਮਿੰਨੀ ਕਹਾਣੀ : ਝੂਠੀ ਚੌਧਰ
ਬੂਟੇ ਦੀ ਹਾਲਤ ਦੇਖ ਸਰਪੰਚ ਗੁਰਦੇਵ ਸਿੰਘ ਨੇ ਉਸਨੂੰ ਸਰਕਾਰ ਵੱਲੋਂ ਵਿੱਤੀ ਤੌਰ ’ਤੇ ਕਮਜ਼ੋਰ ਅਤੇ ਛੋਟੇ ਕਿਸਾਨਾਂ ਨੂੰ ਮਿਲਦੀਆਂ ਸਹੂਲਤਾਂ ਲੈਣ ਲਈ ਕਿਹਾ ਤਾਂ ਉਹ ਅੱਗੋਂ ਬੜ੍ਹਕ ਨਾਲ ਬੋਲਿਆ, ‘‘ਸਰਪੰਚਾ ਜੱਟ ਦਾ ਪੁੱਤ ਹਾਂ ਇਹ ਨਿੱਕੀਆਂ-ਮੋਟੀਆਂ ਸਹੂਲਤਾਂ ਮੈਂ ਕੀ ਕਰਨੀਆਂ ਤੂੰ ਰ...
ਬਾਲ ਕਹਾਣੀ : ਮਾਂ ਦੀ ਮਿਹਨਤ
ਬਾਲ ਕਹਾਣੀ : ਮਾਂ ਦੀ ਮਿਹਨਤ (Mother's Hard Work)
ਗੇਲਾ ਇੱਕ ਗਰੀਬ ਪਰਿਵਾਰ ਨਾਲ ਸਬੰਧ ਰੱਖਣ ਵਾਲਾ ਮੁੰਡਾ ਸੀ, ਭਾਵੇਂ ਉਸਦਾ ਅਸਲ ਨਾਂਅ ਤਾਂ ਗੁਰਮੇਲ ਸਿੰਘ ਸੀ ਪਰ ਪਿੰਡ ਵਿੱਚ ਉਸਦੇ ਸੰਗੀ-ਸਾਥੀ ਅਕਸਰ ਹੀ ਉਹਨੂੰ ਗੇਲੂ ਆਖ ਕੇ ਬੁਲਾਉਂਦੇ। ਉਹ ਪੜ੍ਹਾਈ ਵਿੱਚ ਬਹੁਤਾ ਹੁਸ਼ਿਆਰ ਨਹੀਂ ਸੀ ਅਤੇ ਉਸਦਾ ਦਿਮਾਗ ...
ਬਾਲ ਕਹਾਣੀ : ਰਾਖਸ਼ ਤੇ ਬੱਕਰੇ
Story ਬਾਲ ਕਹਾਣੀ : ਰਾਖਸ਼ ਤੇ ਬੱਕਰੇ
ਜੰਗਲ ਨੇੜੇ ਇੱਕ ਪਿੰਡ ਸੀ ਪਿੰਡ ਦੇ ਕੰਢੇ ਇੱਕ ਨਦੀ ਵਗਦੀ ਸੀ ਨਦੀ ’ਤੇ ਇੱਕ ਪੁਲ ਸੀ ਪੁਲ ਹੇਠਾਂ ਇੱਕ ਰਾਖ਼ਸ਼ ਰਹਿੰਦਾ ਸੀ ਜੰਗਲ ਵਿਚ ਤਿੰਨ ਬੱਕਰੇ ਘਾਹ ਚਰ ਰਹੇ ਸਨ ਸਭ ਤੋਂ ਵੱਡੇ ਬੱਕਰੇ ਨੇ ਸਭ ਤੋਂ ਛੋਟੇ ਬੱਕਰੇ ਨੂੰ ਕਿਹਾ, ‘‘ਨਦੀ ਦੇ ਪਾਰਲੇ ਪਿੰਡ ਦੇ ਖੇਤਾਂ ’ਚ ਖੂਬ...
ਮਿੰਨੀ ਕਹਾਣੀਆਂ : ਮਿੱਠਾ ਹਦਵਾਣਾ
ਮਿੰਨੀ ਕਹਾਣੀਆਂ : ਮਿੱਠਾ ਹਦਵਾਣਾ (Sweet Hadwana)
ਹਰ ਰੋਜ਼ ਦੀ ਤਰ੍ਹਾਂ ਸਰਕਾਰੀ ਸਕੂਲ ਦੀ ਅਧਿਆਪਕਾ ਨੇ ਨਰਸਰੀ ਕਲਾਸ ਦੇ ਬੱਚੇ ਦੇ ਘਰ ਸਕੂਲ ਦਾ ਕੰਮ ਕਰਵਾਉਣ ਲਈ ਫੋਨ ਕੀਤਾ। ਮਾਂ ਨੇ ਬਟਨਾਂ ਵਾਲਾ ਪੁਰਾਣਾ ਫੋਨ ਉਸ ਦੇ ਕੰਨ ਨੂੰ ਲਾ ਕੇ ਹੱਥ ਵਿਚ ਕਿਤਾਬ ਫੜਾ ਦਿੱਤੀ। ਅੱਜ ਉਸਨੇ (ਫਰੂਟ ਨੇਮ) ਫਲਾਂ ਦੇ ਨਾ...
ਪ੍ਰੋਫੈਸਰ ਅੰਮ੍ਰਿਤ ਲਾਲ ਮਦਾਨ ਨੂੰ ਮਿਲਿਆ ਸਲੀਲਾ ਸਾਹਿਤ ਰਤਨ ਪੁਰਸਕਾਰ
ਪ੍ਰੋਫੈਸਰ ਅੰਮ੍ਰਿਤ ਲਾਲ ਮਦਾਨ ਨੂੰ ਮਿਲਿਆ ਸਲੀਲਾ ਸਾਹਿਤ ਰਤਨ ਪੁਰਸਕਾਰ (Salila Sahitya Ratna Award)
ਕੈਥਲ (ਸੱਚ ਕਹੂੰ/ਸਤਿੰਦਰ ਕੁਮਾਰ)। ਸਾਹਿਤ ਸਭਾ ਦੇ ਮੁਖੀ ਅਤੇ ਸੀਨੀਅਰ ਸਾਹਿਤਕਾਰ ਪ੍ਰੋਫੈਸਰ ਅੰਮ੍ਰਿਤ ਲਾਲ ਮਦਾਨ ਨੂੰ ਸਲੰਬਰ ਰਾਜਸਥਾਨ ਦੀ ਸੰਸਥਾ ਸਲੀਲਾ ਵੱਲੋਂ ਸਲੀਲਾ ਸਾਹਿਤ ਰਤਨ ਐਵਾਰਡ-2021(...
ਬਾਲ ਕਹਾਣੀ : ਰੋਟੀ ਦੀ ਬੁਰਕੀ
ਬਾਲ ਕਹਾਣੀ : ਰੋਟੀ ਦੀ ਬੁਰਕੀ (Bread Crumbs)
ਪਤਲੇ ਸਰੀਰ ਦਾ ਗੁਰਵੀਰ ਸਕੂਲੋਂ ਆਉਣ ਸਾਰ ਟੀ. ਵੀ. ਵਾਲੇ ਕਮਰੇ ’ਚ ਚਲਾ ਗਿਆ ਆਪਣੇ ਸਕੂਲ ਬੈਗ ਨੂੰ ਬੈੱਡ ’ਤੇ ਹੀ ਸੁੱਟ ਦਿੱਤਾ ਅਤੇ ਸਵਿੱਚ ਨੂੰ ਦਬਾ ਕੇ ਸਿੱਧਾ ਰਿਮੋਟ ਨੂੰ ਹੋ ਤੁਰਿਆ। ਬੜੀ ਕਾਹਲ ਵਿੱਚ ਉਹ ਛੇਤੀ-ਛੇਤੀ ਕਾਰਟੂਨਾਂ ਵਾਲੇ ਚੈਨਲ ਦੇ ਨੰਬਰ ਦੱ...
ਡਾ. ਲਖਵਿੰਦਰ ਸਿੰਘ ਜੌਹਲ ਬਣੇ ਸਰਵਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ
ਡਾ. ਲਖਵਿੰਦਰ ਸਿੰਘ ਜੌਹਲ (Dr. Lakhwinder Singh Johal) ਬਣੇ ਸਰਵਸੰਮਤੀ ਨਾਲ ਪੰਜਾਬੀ ਸਾਹਿਤ ਅਕਾਦਮੀ ਦੇ ਪ੍ਰਧਾਨ
(ਰਘਬੀਰ ਸਿੰਘ) ਲੁਧਿਆਣਾ। ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ ਮੁੱਖ ਚੋਣ ਅਧਿਕਾਰੀ ਡਾ. ਕੁਲਦੀਪ ਸਿੰਘ ਅਤੇ ਸਹਾਇਕ ਚੋਣ ਅਧਿਕਾਰੀ ਸ. ਹਕੀਕਤ ਸਿੰਘ ਮਾਂਗਟ ਨੇ ਦਸਿਆ ਕਿ ਉੱਘੇ ਪੰ...